Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਕਾਰਾ ਦੀ ਕਮਜੋਰੀ ਹੁੰਦੀ ਵੋਟ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਸਰਕਾਰਾ ਦੀ ਕਮਜੋਰੀ ਹੁੰਦੀ ਵੋਟ

ਸਰਕਾਰਾ ਦੀ ਕਮਜੋਰੀ ਹੁੰਦੀ ਵੋਟ
ਤਾਹੀ ਚਲਾਉਂਦੀ ਵੋਟਾ ਚ ਨੋਟ
ਨਾ ਕਿਸੇ ਦੀ ਤਰੱਕੀ ਨਾ ਮਿਲਦਾ ਰੁਜ਼ਗਾਰ
ਬਣੀ ਸਿਆਸਤ ਇਹਨਾ ਲਈ ਵਪਾਰ
ਆਮ ਜਨਤਾਂ ਇਹਨਾ ਲਈ ਅਵਾਜਾਰ
ਇਹੋ ਜਿਹੀ ਸਰਕਾਰ ਨਹੀ ਲਿਆਉਦੀ ਬਹਾਰ
ਕਿਉਕਿ ਦਿਲ ਵਿਚ ਏਨਾ ਦੇ ਹੁੰਦੀ ਖੋਟ
ਸਰਕਾਰਾ ਦੀ ਕਮਜੋਰੀ ਹੁੰਦੀ ਵੋਟ
ਤਾਹੀ ਚਲਾਉਂਦੀ ਵੋਟਾ ਚ ਨੋਟ
ਨਾ ਕੌਮ ਨਾ ਪਰਵਾਹ ਰੱਬ ਦੀ ਕਰਦੇ
ਦੋਹਾ ਨੂੰ ਭੁਲਾ ਕੇ ਖਜ਼ਾਨੇ ਆਪਣੇ ਭਰਦੇ
ਅਸੀ ਤਾਂ ਬਸ ਹੱਕਾ ਲਈ ਰਹਿੰਦੇ ਮਰਦੇ
ਕੌਮ ਜਗਾਉਣ ਜਾਂ ਹੱਕ ਦਿਵਾਉਣ ਵਾਲੇ ਨੂੰ ਨਹੀ ਏ ਜਰਦੇ
ਕਿਉਕਿ ਦੇਣੀ ਹੁੰਦੀ ਹੈ ਇਹਨਾ ਪੰਜਾਬ ਨੂੰ ਚੋਟ
ਸਰਕਾਰਾ ਦੀ ਕਮਜੋਰੀ ਹੁੰਦੀ ਵੋਟ
ਤਾਹੀ ਚਲਾਉਂਦੀ ਵੋਟਾ ਚ ਨੋਟ
ਡਰ ਨਿਕਲਿਆ ਤਾਂਹੀ ਇਹਨਾ ਦਾਂ,
 ਪੰਜਾਬੀ ਭਾਈਚਾਰਾ ਗਿਆ ਵੰਡਿਆ
ਤੁਰਨਾ ਪੈ ਰਿਹਾ ਤਾਂਹੀ ਸਾਨੂੰ
ਮਜਬੂਰਣ ਉੱਤੇ ਕੰਡਿਆ
ਕੱਲੇ ਕੱਲੇ ਏਰੀਏ ਵਿੱਚ ਨਸ਼ਾ ਪਹੁੰਚਾਉਣ ਲਈ
ਸੈੱਲ ਹੁੰਦਾ ਵੱਖਰਾ ਮੰਡਿਆ
ਦੋਸ਼ ਹੁੰਦਾ ਅਰਸ਼ ਬੇਗਾਨਿਆ ਦਾ
ਨਾ ਵਤਨ ਪੰਜਾਬ ਦਾ ਹੁੰਦਾ ਭੰਡਿਆ
ਤਾਂਹੀ ਤਾ ਪਲਦੇ ਨੇ ਇਹਨਾ ਦੇ ਬੋਟ
ਸਰਕਾਰਾ ਦੀ ਕਮਜੋਰੀ ਹੁੰਦੀ ਵੋਟ
ਤਾਹੀ ਚਲਾਉਂਦੀ ਵੋਟਾ ਚ ਨੋਟ


 

23 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਸੋਹਣਾਂ ਲਿਖਿਆ..

 

ਸਰਕਾਰਾਂ ਦੇ ਵੋਟਾਂ ਤੋਂ ਪਹਿਲਾਂ ਤੇ ਬਾਦ ਦੇ ਵਤੀਰੇ ਨੂੰ ਬਹੁਤ ਵਧੀਆ ਬਿਆਨ ਕੀਤਾ ਹੈ..ਜਿਉਂਦੇ ਵੱਸਦੇ ਰਹੋ..

24 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
meharbani nimar 22 g
24 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਕਰਾਰੀ ਗੱਲ ਕੀਤੀ ਏ .... ਅਰਸ਼ ਬਾਈ .........ਬਹੁਤ ਖੂਬ ਬਿਆਨ ਕੀਤਾ ਰਾਜਨੀਤੀ ਦੀ ਅਸਲੀਅਤ ਨੂੰ .........ਜੀਓ

24 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani nimar 22 and jass 22 g

24 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਵੀਰ ਜੀ ,,,ਸੋਲਾਂ ਆਨੇ ਸਚ ਏ ਤੁਹਾਡੀ ਰਚਨਾ
ਅੱਜ ਦੀ ਰਾਜਨੀਤੀ ਗਿਰਗਿਟ ਵਾਂਗੂ ਰੰਗ ਬਦਲਦੀ ਏ |


,,,,,tfs,,,,,,,,jionde vasde raho,,,,,,,,,,,,,,,,,,

25 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
meharbani gurminder 22 g
25 Dec 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul sahi likheya bai ji...!!

25 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani amrinder 22 g

26 Dec 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

u r right arsh...............

01 Jul 2011

Showing page 1 of 2 << Prev     1  2  Next >>   Last >> 
Reply