Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਾਇਰ ਸਰੋਦ ਸੁਦੀਪ ਨਹੀਂ ਰਹੇ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਾਇਰ ਸਰੋਦ ਸੁਦੀਪ ਨਹੀਂ ਰਹੇ

ਜਦੋਂ ਵੀ ਪੰਜਾਬ ਵਿਚ ਕਿਸੇ ਸਾਹਿੱਤਕਾਰ ਦਾ ਦਿਹਾਂਤ ਹੁੰਦਾ ਹੈ ਤੇ ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਉਸ ਸਬੰਧੀ ਕੋਈ ਪੈ੍ੱਸ ਨੋਟ ਜਾਰੀ ਕਰਦੀ ਹੈ ਤਾਂ ਉਸ ਵਿਚ ਅਫ਼ਸੋਸ ਪ੍ਰਗਟ ਕਰਨ ਵਾਲਿਆਂ ਵਿਚ ਬਹੁਤੇ "ਲੁਧਿਆਣਵੀਆਂ" ਦੇ ਨਾਂ ਹੀ ਹੁੰਦੇ ਹਨ। ਹੁਣ ਸ਼ਾਇਰ ਸਰੋਦ ਸੁਦੀਪ ਦੇ ਤੁਰ ਜਾਣ ਵੇ਼ਲ਼ੇ ਵੀ ਏਦਾਂ ਹੀ ਹੋਇਆ ਹੈ। ਕੀ ਲੁਧਿਆਣੇ ਤੋਂ ਬਾਹਰ ਕਿਸੇ ਨੂੰ ਦੁੱਖ ਨਹੀਂ ਹੁੰਦਾ ਜਾਂ ਸਾਹਿੱਤ ਅਕਾਦਮੀ, ਲੁਧਿਆਣਾ ਹੀ 'ਸਾਹਿੱਤ ਸਭਾ ਲੁਧਿਆਣਾ' ਬਣ ਕੇ ਰਹਿ ਗਈ ਹੈ?  **** ਓਦਾਂ ਸਰੋਦ ਸੁਦੀਪ ਦੇ ਸਦਾ ਲਈ ਤੁਰ ਜਾਣ ਦਾ ਸਾਨੂੰ ਲੁਧਿਆਣੇ ਤੋਂ ਬਾਹਰ ਰਹਿੰਦਿਆਂ ਨੂੰ ਵੀ ਦੁੱਖ ਹੈ।

ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਰੋਦ ਸੁਦੀਪ (69) ਨਹੀਂ ਰਹੇ। ਉਨ੍ਹਾਂ ਦਾ ਬੀਤੀ ਰਾਤ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ  ਕਾਵਿ ਸੰਗ੍ਰਹਿ ‘ਬੇਨਾਮ ਬਸਤੀ’, ‘ਉਸ ਨੂੰ ਕਹੋ’, ‘ਪਰਾਈ ਧਰਤੀ’, ‘ਲਓ ਇਹ ਖ਼ਤ ਪਾ ਦੇਣਾ’, ‘ਲਾ ਬੈਲੇ’, ‘ਗੀਤਾਂਜਲੀ’, ‘ਕਾਵਿ ਨਕਸ਼’, ‘ਇਕ ਤੇ ਦੋ’, ਅਤੇ ‘ਪਰਲੇ ਪਾਰ’ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਏ ਹਨ।
16 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

So Sad......Miss You

17 Nov 2012

Reply