Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਤਾਜ, ਵਿਵਾਦ ਅਤੇ ਪ੍ਰਚੱਲਿਤ ਪੰਜਾਬੀ ਗਾਇਕੀ-ਗੁਰਜੋਤ ਸਿੰਘ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 2 of 2 << First   << Prev    1  2   Next >>     
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

well said "sartaaj de koi badal nahi hai saade kol"

Thanx inder and gurjot for sharing ur ideas !!

11 Sep 2010

Gurpeet Singh
Gurpeet
Posts: 2
Gender: Male
Joined: 13/Aug/2010
Location: Adelaide
View All Topics by Gurpeet
View All Posts by Gurpeet
 
Please clerify?

Bai Ji sat shri akal.

 

"Sai" geet bare jo gal chal rahi hai... ohho te sab bakwaas hai.. mainu lagda sab lok ae jande ne ki Sartaaj saab ne phala kine show kite ae.

 

Ek tusi 1978 di kisi book di gal kiti ae.... ki ae ohhe Ghazal hai jis nu Sartaaj ne " Maan-kaun -to- molla" wich gaiya hai.???

 

11 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਤਿ ਸ਼੍ਰੀ ਅਕਾਲ ਬਾਈ ਜੀ...... ਬਹੁਤ ਵਧੀਆ ਲਿਖਿਆ ਗੁਰਜੋਤ ਜੀ ਨੇ.... ਮੈਂ ਖੁਦ 2008 ਚ ਓਹ ਯੂਨਿਵਰਸਿਟੀ ਵਾਲਾ ਸ਼ੋ ਖੁਦ ਲਾਈਵ ਦੇਖਿਆ ਸੀ.. ਜਦ ਸਰਤਾਜ ਨੇ ਸਾਈ ਗਾ ਕੇ ਸਾਰੇ ਸਰੋਤਿਆਂ ਨੂੰ ਕੀਲ ਲਿਆ ਸੀ..... ਮੈਨੂੰ ਯਾਦ ਹੈ.. auditorium ਖਚਾ ਖਚ ਭਰਿਆ ਸੀ...ਮੁੰਡੇ ਕੁੜੀਆਂ ਜਿਹਨਾ ਨੂ ਸੀਟ ਨਹੀ ਮਿਲੀ ਸੀ... ਭੁੰਜੇ ਪੌੜੀਆਂ ਤੇ ਬੈਠੇ ਸੀ.... ਬਾਕੀ ਖੜੇ ਸੀ....
ਮੈਂ ਆਪਣੇ ਦੋਸਤ ਨੂੰ ਲੈ ਕੇ ਗਿਆ ਸੀ... ਤੇ ਜਦ ਓਹਨੇ ਸਟੇਜ ਤੇ ਹੇਠਾਂ ਲੱਗੇ ਗੱਦੇ ਤੇ ਹਾਰਮੋਨੀਅਮ ਵਗੈਰਾ ਪਏ ਦੇਖੇ ਤਾਂ ਕਹਿੰਦਾ ਆਹ ਕਿਥੇ ਲੈ ਆਇਆ ਮੈਨੂੰ ? ਬੋਰ ਕਰੇਂਗਾ ਅੱਜ....
ਮੈਂ ਕਿਹਾ ਤੂੰ ਬੈਠ ਤਾਂ ਸਹੀ..... ਤੇ ਕਦੋਂ ਸਾਢੇ ਛੇ ਦਾ ਚੱਲਿਆ ਸ਼ੋ .. ਤੇ ਕਦੋਂ ਸਵਾ ਦਸ ਹੋ ਗਏ.. ਨਾਂ ਤਾਂ ਮੈਨੂੰ ਪਤਾ ਲੱਗਿਆ ਤੇ ਨਾ ਹੀ ਮੇਰੇ ਮਿੱਤਰ ਨੂੰ.... ਸ਼ੋ ਖਤਮ ਹੋਣ ਤੋਂ ਬਾਅਦ ਤਾਂ ਓਹ ਸਰਤਾਜ ਦੇ ਹੀ ਸੋਹਲੇ ਗਾਈ ਗਿਆ..... ਤੇ ਸਰਤਾਜ ਦੀ ਗਾਇਕੀ ਪ੍ਰਤੀ ਲੋਕਾਂ ਦਾ ਪਿਆਰ ਓਥੇ ਬੈਠ ਕੇ ਹੀ ਪਤਾ ਲੱਗਦਾ ਸੀ...

ਅਜੇ ਉਸ ਵਕ਼ਤ ਸਰਤਾਜ ਨੇ ਕਦੇ ਬਾਹਰ ਸ਼ੋ ਨਹੀ ਕੀਤੇ ਸੀ... ਸਰਤਾਜ ਦੇ ਸ਼ੋ ਕੁਝ private ਮਹਿਫਿਲਾਂ ਤੇ university ਤੱਕ ਹੀ ਸੀਮਿਤ ਸਨ... ਪਰ ਫੇਰ ਵੀ ਨੱਕੋ ਨੱਕ ਭਰਿਆ ਹਾਲ ਇਸ ਗੱਲ ਦੀ ਗਵਾਹੀ ਦਿੰਦਾ ਸੀ ਕੇ ਸਰੋਤੇ ਉਸ ਨੂੰ ਬਹੁਤ ਪਸੰਦ ਕਰਦੇ ਹਨ ਕੇ ਮੁੱਦਤ ਮਗਰੋਂ ਤਾਂ ਪੰਜਾਬੀ music industry ਨੂੰ ਕੋਈ ਚੱਜ ਦਾ ਗਾਉਣ ਵਾਲਾ ਸੁਰੀਲਾ ਗਾਇਕ ਮਿਲਿਆ ਹੈ.....

 

ਬਾਕੀ ਸੋਹਣਾ article ਲਿਖਿਆ ਗੁਰਜੋਤ ਵੀਰ ਨੇ.... ਦਾਦ ਦਿੰਦਾ ਹਾਂ.... :)

12 Sep 2010

Gurjot Singh
Gurjot
Posts: 7
Gender: Male
Joined: 10/Sep/2010
Location: Chandigarh
View All Topics by Gurjot
View All Posts by Gurjot
 
Sat shri akal ji..!!

Thnks 4 ur support..!!

 

Rabb Rakha Ji..

Akal Sahaye..!!

 

Regards:-

Gurjot Singh

12 Sep 2010

Inder Grewal
Inder
Posts: 49
Gender: Male
Joined: 20/Dec/2009
Location: Jithe Mitti V Mehkili a
View All Topics by Inder
View All Posts by Inder
 

thanks amrinder, pardeep n gurpreet tuc time kad k article padhea te reply kita ........ te pasand kita ... thnks to all ..

 

thanks

Rabb rakha ji

Akal sahaye ji !

12 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

thanx for sharing here

i read it on FB

good post indeed......menu nee lagda ikki dukki bandeya de bolan te sartaaj da name fame n popularity ghatni ta nee vadh zaroor jaani......evrythng has its own pros n cons......te sab sayane ne to see through d dirty politics being played evrywhere.......

keep up d spirits!!!!!!!!!!

 

 

12 Sep 2010

Inder Grewal
Inder
Posts: 49
Gender: Male
Joined: 20/Dec/2009
Location: Jithe Mitti V Mehkili a
View All Topics by Inder
View All Posts by Inder
 

@ਅਮਨਦੀਪ ਗਿੱਲ

thanx for read this article ... :)

12 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Very Nice. Very Good

12 Sep 2010

Showing page 2 of 2 << First   << Prev    1  2   Next >>     
Reply