Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਤਏਮੇਵ ਜਯਤੇ (ਭੁਰੁਣ ਹੱਤਿਆ) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਸਤਏਮੇਵ ਜਯਤੇ (ਭੁਰੁਣ ਹੱਤਿਆ)

ਟੀਵੀ ਤੇ ਅਮੀਰ ਖਾਨ ਵਾਲਾ ਪ੍ਰੋਗਰਾਮ ਚਲਿਆ (ਸਤਏਮੇਵ ਜਯਤੇ) ... ਓਹ ਵੇਖਿਆ ... ਟੋਪਿਕ ਸੀ ਭੁਰੁਣ ਹੱਤਿਆ  ....ਓਹਦੇ ਵਿਚ ੨ ਪਤਰਕਾਰਾਂ (ਮੀਨਾ ਸ਼ਰਮਾ ਤੇ ਸ਼੍ਰੀਪਾਲ ਸ਼ੇਖਾਵਤ) ਨੇ ਇਕ ਹੋਸਪਿਟਲ (ਜੈਪੁਰ) ਤੇ sting operation  ਕੀਤਾ ... ਉਹਨਾ ਨੇ ਇਕ ਲੇਡੀ ਡਾਕਟਰ ਨੂੰ ਵਿਖਾਇਆ ਜੋ ਕੀ ਇਕ ਭੁਰੁਣ ਟੇਸਟ ਕਰ ਰਹੀ ਸੀ... ਉਸ ਨੇ ਬੰਦੇ ਨੂੰ ਕਿਹਾ ਕੀ ਤੁਹਾਡੀ ਵਾਈਫ ਦੇ ਪੇਟ ਚ ਕੁੜੀ ਹੈ... ਤੇ ਇਹ 4-5 ਮਹੀਨੇ ਦੀ ਹੈ ਤੇ ਇਸ ਨੂੰ ਮਾਰ ਨਹੀ ਸਕਦੇ ... ਇਹ ਜਿੰਦਾ ਹੀ ਹੋਏਗੀ... ਬੰਦੇ ਨੇ ਕਿਹਾ ਫੇਰ ਕੀ ਕੀਤਾ ਜਾਵੇ... ਤੇ ਓਹਨੇ ਕਿਹਾ . ਕੋਈ ਨਾ.... ਜਨਮ ਲੈ ਲਵੇ .. ਕਿਸੇ ਭੀੜ ਵਾਲੀ ਜਗਾਹ ਤੇ ਰਖ ਦਿਓ..  ਯਾ ਫੇਰ ਯਮੁਨਾ ਚ ਸੁੱਟ ਦਿਓ...
ਇਹ ਜਵਾਬ ਸੁੰਨ ਕੇ ਮੈਨੂ ਇੰਨਾ ਗੁੱਸਾ ਆਇਆ ਕੀ ਜੈਪੁਰ ਜਾ ਕੇ ਓਸ ਨੂੰ ਪਹਿਲਾਂ ਤਾਂ ਇਹ ਪੁਛਾਂ ਕੀ ਤੂੰ ਆਪ ਕੀ ਹੈ.. ਤੂੰ ਵੀ ਇਕ ਔਰਤ ਹੈ ਤੇ ਇਹ ਕੀ ਕਰ ਰਹੀ ਹੈਂ ..

ਜਦੋਂ ਉਸ ਬੰਦੇ ਨੇ ਉਸ ਤੋਂ ਪੁਛਿਆ ਕੀ ਕਿੰਨੇ ਪੈਸੇ ਤਾਂ ਉਸ ਦੀ ਰਕਮ ਸੁੰਨ ਕੇ ਜਿਆਦਾ ਦੁਖ ਹੋਇਆ ... ਉਸਨੇ ਕਿਹਾ ਕੀ 2 ਹਜਾਰ ਰੁਪਏ ... ਨਾਲ ਕਹਿੰਦੀ.. ਸਾਰਾ ਸਟਾਫ਼ ਨਾਲ ਹੈ.. ਸਬ ਨੂੰ ਦੇਣੇ 

ਪੈਂਦੇ ਨੇ ... ਸਿਰਫ 2  ਹਜਾਰ ਚ ਉਹ ਇਕ ਜਿੰਦਗੀ ਨੂੰ ਦੁਨਿਆ ਵਿਚ ਆਉਣ ਤੋਂ ਪਹਿਲਾਂ ਹੀ ਖਤਮ ਕਰ ਰਹੀ ਹੈ...

ਫਿਰ ਓਹਨਾਂ ਪਤਰਕਾਰਾਂ ਨੇ ਦਸਿਆ ਕੀ .. ਜੈਪੁਰ ਸਰਕਾਰ ਨੇ ਇਸ ਡਾਕਟਰ ਦੇ ਖਿਲਾਫ਼ ਇੰਨੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਕੋਈ action ਨਹੀ ਲਿਆ ਆ ਬਲਕਿ ਉਸ ਡਾਕਟਰ ਨੂੰ ਹੋਰ promotion ਮਿਲੀ ਹੈ.. ਤੇ ਓਹ ਆਪ (ਪਤਰਕਾਰ) ਕੋਰਟ ਕਚਹਿਰਿ ਦੇ ਚੱਕਰ ਕੱਟ ਰਹੇ ਨੇ.. ਜਿਵੇਂ ਓਹਨਾਂ ਨੇ ਕੋਈ ਗੁਨਾਹ ਕਰ ਲਿਆ ਹੋਵੇ...


ਹੁਣ ਦਸੋ .. ਕੀ ਇਸ ਸਬ ਦੇ ਪਿਛੇ ਕੋਣ ਜਿਮੇਵਾਰ ਹੈ..  ਜਦੋਂ ਸਰਕਾਰ ਹੀ ਇਹੋ ਜਿਹੇ ਡਾਕਟਰਾਂ ਖਿਲਾਫ਼ ਕੋਈ action  ਨਹੀ ਲੈਂਦੀ ਤਾਂ ਇਹਨਾਂ ਦੀ ਹਿਮੱਤ ਵਧਣੀ ਹੀ ਹੈ... 


ਸਾਉਥ ਕੋਰੀਆ ਚ ਓਥੇ ਦੀ ਸਰਕਾਰ ਨੇ ਸੇਕ੍ਡੋੰ ਡਾਕਟਰਾਂ ਦੀ ਡਿਗਰੀ (license ) ਰੱਦ ਕਰ ਦਿੱਤੀ ਤੇ ਓਹਨਾਂ ਹੁਣ ਜੈਲ ਭੇਜ ਦਿੱਤਾ ਜੋ ਏਹੋ ਜਿਹਾ ਕੁੱਤਾ ਕੰਮ ਕਰਦੇ ਸੀ .. ਪਰ 1990 ਤੋਂ ਲੈ ਕੇ ਅੱਜ ਤੱਕ ਭਾਰਤ ਵਿਚ ਇਕ ਵੀ ਡਾਕਟਰ ਨੂੰ ਸੱਜਾ ਤਾਂ ਬੜੀ ਦੁਰ ਦੀ ਗੱਲ ਹੈ... ਕਿਸੇ ਦੀ ਡਿਗਰੀ ਵੀ ਰੱਦ ਨਹੀ ਕੀਤੀ ਗਈ ਹੈ...

 

ਕੀ ਬਨੂੰ ਹੁਣ .. ਇਹ ਤਾਂ ਰੱਬ ਹੀ ਜਾਣੇ ਕਿਓਂ ਕੀ ਕੋਈ ਵੇਖੇ ਯਾ ਨਾ ਵੇਖੇ ਪਰ ਓਹ ਵੇਖਦਾ ਏ ... ਤੇ ਜਦੋਂ ਓਹ ਕਿਸੇ ਨੂੰ ਮਾਰਦਾ ਏ ਤਾਂ ਓਹਦੀ ਲਾਠੀ ਵਿਚ ਆਵਾਜ ਨੀ ਹੁੰਦੀ ...

07 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Kinne sharam de gall ae k kissey nees topic te aapne vichar den de koshish takk nee kiti


lakh laahnat ae saade


main tv bahut ghat dekhdaan par ajj eh prog Youtube te dekhiya...I must say that we have a responsibility to do our part..

It's too much.....


Please watch this and share with everyone u can.. It may change your views on how to interact in community....


Sunil too bahut vadhia keeta ae eh share karke...main ehi karan aayia c par dekhiya toon already share keet ae..GOOD JOB


here is the link for full episode


http://www.youtube.com/watch?v=NG3WygJmiVs

 


09 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਿਲਕੁਲ ਜੀ , ਬਲਿਹਾਰ ਜੀ ਸਹੀ ਕਹ ਰਹੇ ਨੇ ---- ਜਦੋਂ ਤਕ ਅਸੀਂ ਖੁਦ ਜਾਗਰੂਕ ਨਹੀਂ ਹੁੰਦੇ ਉਦੋਂ ਤਕ ਇਹੀ ਕਹਿਣਾ ਪਵੇਗਾ .................

 

ਕੀ ਬਨੂੰ ਹੁਣ .. ਇਹ ਤਾਂ ਰੱਬ ਹੀ ਜਾਣੇ ਕਿਓਂ ਕੀ ਕੋਈ ਵੇਖੇ ਯਾ ਨਾ ਵੇਖੇ ਪਰ ਓਹ ਵੇਖਦਾ ਏ ... ਤੇ ਜਦੋਂ ਓਹ ਕਿਸੇ ਨੂੰ ਮਾਰਦਾ ਏ ਤਾਂ ਓਹਦੀ ਲਾਠੀ ਵਿਚ ਆਵਾਜ ਨੀ ਹੁੰਦੀ ...



09 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Balihar veer g.. mainu aap nu hairani hoyi c ki es topic te kise da rply nahi.. mainu eh nahi c ki meri post te rply nahi par jo eh punjabizm parivar a os vich eh mudda sab ton vadda a ki bhurun hatya nu kiven rokia jave... os program da link de ke tuci bahut vadia kita g... sutte lokan nu sayad hun jaag aa jave te oh vi amir khan de chaliyi muhim vich sehyog den... baki tuci shi kiha a ki eh apni vi resposnibility hai ki aapan aap kujj kriye es nu rokan layi... par india di srkar vi eho jehe dactran khilaf koi action nahi laindi a... eh vi ik bahut vadda reason hai ki ehna dactran da housla vadh janda a...


bittu bha g... sma nede hai g .. badlav jrur aau ik din

09 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

main oh video hee ithey paa dittia ae apni pehli reply 'ch..

10 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukria balihar bha g...

10 May 2012

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

ਦੇਖਇਆ ਜਾਵੇ ਤਾਂ ਏਸ ਚ ਕਸੂਰ ਸਦਾ ਏ ਆ, ਸਬ ਤੋਂ ਪੇਹਾਲਾ ਸ਼ੁਰਆਤ ਵ ਅਪਾ ਏ ਕਰ ਸਕਦੇ ਆ, ਜੇਕਰ ਮਾਪ੍ਪੇ ਕੁੜਿਆ ਨੂ ਬਾਜ ਨਾ ਸਮਝ ਕ ਸਬ ਦਾ ਤੋਹਫ਼ਾ ਸੰਜਨ ਤਾਂ ਏਹੋ ਜੇ ਟੇਸਟ ਕਰਵਾਂ ਦੀ ਲੋੜ ਏ ਨਾ ਪਵੇ, ਦੂਜਾ ਇਹ ਦਹੇਜ  ਜੇਹਰਾ ਕੁੜਿਆ ਦੀ ਕੀਮਤ ਪੈਸੇ ਤੇ ਮੁਕਾ ਦਿੰਦਾ ਤੇ ਉਸਦੀ ਕਦਰ ਏ ਖਤਮ ਕਰ ਦਿੰਦਾ.....ਜੇਹ੍ਰਿਆ ਜਿੰਦਾ ਨੇ ਓਹਨਾ ਨੂ ਸਮਾਜ ਵਿਚ ਸੁਰਾਖ੍ਯਾ ਨਹੀ...ਕਾਮ ਵਾਲੀ ਥਾ ਤੇ ਅਤੇ ਨਾ ਏ ਉਂਜ ਕੀਤੇ ੨੪ ਘੰਟੇ ਦਰ ਚ ਕਟਨੇ ਪੈਂਦੇ ਨੇ...ਜਦੋ ਤਕ ਸਮਾਜ ਵਿਚ ਕੁੜਿਆ ਨੂ ਸੁਰ੍ਖ੍ਯਾ ਨਹੀ ਓਹਨਾ ਨੂ ਜਨਮ ਦੇਣ ਤੋਂ ਮਾਪ੍ਪੇ ਦਾਰ੍ਨ੍ਗੇ.....ਏਸ ਲੈ ਸਾਡੀ ਸਰਕਾਰ ਕਦਮ ਚੁਕੇ ਕੁੜੀਆਂ ਨੂ ਮਾਰਨ ਵਾਲੇ ਨੂ ਸਜਾ, ਤੇ ਜਨਮ ਦੇਣ ਵਾਲ਼ਾ ਨੂ ਕੁਜ ਕ ਮਾਲੀ ਸੁਰ੍ਖ੍ਯਾ ਦਿਤੀ ਜਾਵੇ ਤਾਂ ਜੋ ਕੁੜੀ ਜਨਮ ਤੋਂ ਬਾਦ ਪੜ੍ਹ ਲਿਖ ਵ ਸਕੇ...ਜਦ ਇਕ ਕਦਮ ਏਸ ਰਸਤੇ ਤੇ ਵਾਦੇਗਾ ਤਾਂ ਕਾਫਲਾ ਆਪੇ ਬਣ ਜਾਵੇਗਾ....ਧਨ ਜਿਗਰਾ ਮੇਰੇ ਮਾਪਇਆ ਦਾ ਜਿਨਾ ਆਪਣੇ ਘਰ ਚ ੩ ਕੁੜੀਆਂ ਨੂ ਜਨਮ ਦਿਤਾ ਤੇ ਹਰ ਟ੍ਰਾ ਦਾ ਸੁਖ ਦਿਤਾ ਤੇ ਸਾਨੂ ਸਾਡੇ ਪੈਰਾ ਤੇ ਸ੍ਟੈੰਡ ਕੀਤਾ...ਅਜੇ ਅਸੀਂ ਓਹਨਾ ਲਈ ਕੁੜੀਆਂ ਨੀ ਪੁਤਰ ਆ...ਲੋਕੋ ਕੁੜੀਆਂ ਨੂ ਜਨਮ ਤਾਂ ਦੋ ਓਹ ਆਪੇ ਪੁਤ ਬਣ ਜਾਣਗੀਆਂ.....ਰਭ ਰਾਖਾ....

sunil ji god bless u...college vich duty kar k main eh video nahi c dekh saki ethe dekhi os lai thanx frdzzzz...........

11 May 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
Bhut hi slagayog kdam chakea hai eh amir khan g ate star plus walea ne... Main sandeep g d gal naal bilkul sehmat ha ....jekr sochea jave ta parmukh do hi kaarn han bhroon hatiya de........daaz....te.....kuria d surakhia lai koi pukhta parband na hona..........daaz......ajj kal ta es sabd de meaning hi badl gaye han......kise same ch hunda c k kuria nu viaah vele kuj ku bistre....kuj ku jroort da smaan...dena hi daaz c .....pr ajj kal ta daaz....sbad di jga ...kash...(nagd pese)...ne le lai hi.....hun ta koi parents chahe ohna d beti kini v padi likhi hove ...chahe job krdi kyon na hove..pr aah nagdi to bina ta change ghar ch rista ho hi nhi skda.......aapa sare hi aah gala krde ha....par ki ki es d apne ghar to suruat krda hi.......? Te baki than than te kuria te ho rahe atiachar....rap....kut maar........je eh sb band ho jave....mere khyal ch 90% aah problm..door ho skdi hai......te han kuj hadd tak main khud aurat nu v jimevaar mandi ha ...ki oh atiachaar sehndi rehndi hi te lod hi os nu apne hakka parti jagrook krn di.........thnx fr sharing sunil g.........
11 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਸੰਦੀਪ ਜੀ.. ਕਰਮਜੀਤ ਜੀ .. ਆਪ ਦੋਵਾਂ ਦਾ ਬਹੁਤ ਬਹੁਤ ਸੁਕਰਿਆ ਜੀ...

ਸੰਦੀਪ ਜੀ ਤੇ ਕਰਮਜੀਤ ਜੀ  ... ਮੈ ਤੁਹਾਡੀ ਦੋਵਾਂ ਦੀ ਇਕ ਗੱਲ ਨਾਲ ਬਿਲਕੁਲ ਸਹਿਮਤ ਹਾਂ.. ਕੀ ਕੁੜੀਆਂ ਨੂੰ ਸੁਰਖਿਆ ਨਹੀ ਦਿੱਤੀ ਜਾਂਦੀ... ਪਰ ਅਸਲ ਵਿਚ ਇਸ ਸਬ ਪਿਛੇ ਸਬ ਤੋਂ ਵੱਡੀ ਕਮਜੋਰੀ ਆਪਣੀ ਕਾਨੁਨੀਂ ਵਿਚਾਰਧਾਰਾ ਹੈ... ਅੱਜ ਦੇ ਸਮੇ .. ਕਿਸੇ ਤਰਾਂ ਦਾ ਵੀ ਗੁਨਾਹ ਹੋਵੇ....ਚਾਹੇ ਓਹ ਕਤਲ ਹੈ... ਕਿਸੇ ਨਾਲ ਧੋਖਾਧੜੀ ਹੈ.. ਚੋਰੀ ਹੈ... ਕਿਸੇ ਕੁੜੀ ਨਾਲ ਬਦਸਲੂਕੀ ਹੈ... ਬਲਾਤਕਾਰ ਹੈ.. ਯਾ ਕਿਸੇ ਨੂੰ ਦਾੱਜ ਪਿਛੇ ਜਲਾਉਣਾ... ਮੁਜਰਿਮ ਨੂੰ ਪਤਾ ਹੁੰਦਾ ਕੀ ਇਸ ਦੇਸ਼ ਵਿਚ ਸੱਜਾ ਤਾਂ ਜਿਆਦਾ ਹੋਣੀ ਨਹੀ.. ਜਾਂ ਤਾਂ ਕੇਸ਼ ਚੱਲੂ ਜਾਂ ਪੈਸੇ ਲੈ ਦੇ ਕੇ ਮਾਮਲਾ ਰਫ਼ਾ ਦਫ਼ਾ.... ਜੇ ਆਪਣੇ ਦੇਸ਼ ਦਾ ਕਾਨੂੰਨ ਸਖ਼ਤ ਸਜਾਵਾਂ ਦੋਸ਼ੀਆ ਨੂੰ ਦੇਵੇ ਤਾਂ ਓਹ ਕੁੱਜ ਵੀ ਕਰਨ ਤੋਂ ਪਹਿਲਾਂ ਸੋ ਵਾਰੀ ਸੋਚਣ.. ਚੀਨ , ਜਾਪਾਨ, ਕੋਰੀਆ, ਤੇ ਹੋਰ ਕਾਯੀ ਦੇਸ਼ਾਂ ਵਿਚ ਕਿਸੇ ਕੁੜੀ ਨਾਲ ਕਿਸੇ ਵੀ ਤਰਾਂ ਦਾ ਬਦਸਲੂਕ ਕਰਨ ਵਾਲੇ ਨੂੰ ਜਾਂ ਤਾਂ ਲੋਕਾਂ ਤੋਂ ਪਥਰ ਮਰਵਾਏ ਜਾਂਦੇ ਨੇ.. ਜਾਂ ਓਹਨਾਂ ਨੂੰ ਉਹ ਸੱਜਾ ਦਿੱਤੀ ਜਾਂਦੀ ਹੈ ਜੋ ਮੈਂ ਇਥੇ ਨਹੀ ਲਿਖ ਸਕਦਾ .. ਪਰ ਇੰਡੀਆ ਵਿਚ ਕੁੱਜ ਨਹੀ...  ਜਿਵੇਂ ਕੀ ਮੈਂ ਉੱਤੇ ਲਿਖਿਆ ਹੈ... ਕੀ ਉਹਨਾਂ ਦੋਨਾ ਪਤਰਕਾਰਾਂ ਨੇ,... ਸਬੂਤ ਵਿਖਾਏ ਉਸ ਡਾਕਟਰ ਖਿਲਾਫ਼ ਪਰ ਫਿਰ ਵੀ ਓਹ ਡਾਕਟਰ ਅੱਜ ਵੀ ਸਰਵਿਸ ਕਰ ਰਹੀ ਹੈ... ਤੇ ਟੋਪ ਤੇ ਪੋਜਿਸਨ ਤੇ ਬੈਠੀ ਹੈ.. ਜੇ ਉਸ ਡਾਕਟਰ ਨੂੰ ਕੜੀ ਸੱਜਾ ਦਿੱਤੀ ਗਈ ਹੁੰਦੀ ਤਾਂ ਸਾਇਦ ਕੋਈ ਹੋਰ ਡਾਕਟਰ ਦੁਬਾਰਾ ਏਹੋ ਜੇਹੇ ਕੰਮ ਕਰਨ ਤੋਂ ਪਹਿਲਾਂ ਜਰੁਰ ਅੰਜਾਮ ਬਾਰੇ ਸੋਚਦਾ... ਪਰ ਲਚੀਲਾ ਕਾਨੂੰਨ ਹੋਣ ਕਰ ਕੇ .ਕਿਸੇ ਨੂੰ ਕੋਈ ਡਰ ਨਹੀ....


ਦਾੱਜ ਦੀ ਗੱਲ ਕਰੀਏ ਤਾਂ ... ਦਾੱਜ ਵੇਖਿਆ ਜਾਵੇ ਤਾਂ ਵੱਡੇ ਘਰਾਂ ਦੇ ਚੋਚਲੇ ਨੇ ...  ਜਿਹਨਾ ਗਰੀਬਾਂ ਕੋਲ ਦੇਣ ਨੂੰ ਕੁੱਜ ਨਹੀ .. ਓਹ ਵੀ ਆਪਣੀ ਧੀ ਦਾ ਵਿਆਹ ਕਰਦੇ ਨੇ .. ਤੇ ਸਾਮਨੇ ਘਰ ਵੀ ਓਹ ਏਹੋ ਜਿਹਾ ਵੇਖਦੇ ਨੇ ਜੋ ਉਹਨਾਂ ਤੋਂ ਦਾਜ ਦੀ ਉਮੀਦ ਘੱਟ ਕਰਨ ... ਪਰ ਜਿਸ ਘਰ ਵਿਚ ਬਹੁਤ ਜਿਆਦਾ ਪੈਸਾ ਹੈ .. ਉਹ ਆਪਣੇ ਤੋਂ ਵੱਡਾ ਘਰ ਵੇਖਦੇ ਨੇ ਤੇ ਉਹਨਾਂ ਦੀ ਭੁਖ ਪਹਿਲਾਂ ਹੀ ਬਹੁਤ ਹੁੰਦੀ ਹੈ... ਤੇ ਉਹ ਭੁਖ ਹੀ ਸੈਤਾਨ ਦਾ ਰੂਪ ਧਾਰ ਲੈਂਦੀ ਹੈ.....


ਦਾਜ ਦੇ ਮਾਮਲੇ ਚ ਮੈਂ ਆਪਣੀ ਗੱਲ ਜਰੁਰ ਕਰਾਂਗਾ...

ਮੈਂ ਕਿਸੇ ਕੁੜੀ ਨੂੰ ਬਹੁਤ ਪਸੰਦ ਕਰਦਾ ਹਾਂ.... ਤੇ ਸੀ ਆਲਸੋ ਮੀ.... ਘਰ ਦੀਆਂ ਦੇ ਵਿਚ ਗੱਲ ਪਹੁੰਚਗੀ ... ਦੋਵੇਂ ਘਰ ਰਾਜੀ ਹੋਗੇ ਨੇ ਵਿਆਹ ਲਈ.. ਹੁਣ ਤੱਕ ਤਾਂ ਰੱਬ ਦੀ ਮਹਿਰ ਹੈ ਕੀ ਵਿਆਹ ਹੋ ਜਾਵੇਗਾ... ਕਲ ਦਾ ਕੁੱਜ ਨੀ ਪਤਾ .. ਕੀ ਕਿ ਹੋ ਜਾਵੇ.. ਪਰ  ਉਸ ਦੇ ਭਰਾ ਨੇ ਕਿਹਾ ਕਿ ਮੇਰੇ ਕੋਲ ਦੇਣ ਲਈ ਕੁੱਜ ਨਹੀ.. ਤਾਂ ਮੇਰੇ ਮੰਮੀ ਜੀ ਨੇ ਕਿਹਾ ਕਿ ਸਾਨੂੰ ਮੁੰਡੇ ਦੀ ਖੁਸ਼ੀ ਚਾਹੀਦੀ ਹੈ.. ਕੋਈ ਲੇਣ ਦੇਣ ਨਹੀ  ... ਮੈਨੂੰ ਇਹ ਗੱਲ ਸੁੰਨ ਕੇ ਬਹੁਤ ਖੁਸ਼ੀ ਹੋਈ... ਮੰਮੀ ਕਹਿੰਦੇ ਕਿ .. ਕੁੱਜ ਨਹੀ ਚਾਹਿਦਾ.. ਬਸ ਕੁੜੀ ਤੇ ਮੁੰਡੇ ਦਾ ਵਿਆਹ ਕਰ ਦਿਓ.. |  I LOVE MY MOM

ਸੰਦੀਪ ਜੀ... SALUTE TO UR PARENTS  Clapping

11 May 2012

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

vry gud luck sunil ji....

jehar munde wale daaz di demand e na rakhan te sirf kudi di e demand rakhan tan bht sudar ho sakda es samaj vich.... do roohan de mel ae viah te eh je roohan da mel e ban k rawe bina dahej ton tan mithass sari umar bani rahu...

13 May 2012

Showing page 1 of 2 << Prev     1  2  Next >>   Last >> 
Reply