Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਣਜੰਮੀਆਂ ਧੀਆਂ ਦੇ ਹੱਡ, ਕੁੱਤਿਆਂ ਨੇ ਨੋਚ ਖਾਧੇ ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਅਣਜੰਮੀਆਂ ਧੀਆਂ ਦੇ ਹੱਡ, ਕੁੱਤਿਆਂ ਨੇ ਨੋਚ ਖਾਧੇ ...

ਅਣਜੰਮੀਆਂ ਧੀਆਂ ਦੇ ਹੱਡ, ਕੁੱਤਿਆਂ ਨੇ ਨੋਚ ਖਾਧੇ ...

ਤੰਨ ਢਕਣ ਨੂੰ ਕੱਪੜਾ,
ਤੇ ਰਹਿਣ ਨੂੰ ਛੱਤ ਨਹੀਂ,
ਦੁਨੀਆਂ ਤੋਂ ਛੁਪਿਆ,
ਗਰੀਬੀ ਦਾ ਇਹ ਸੱਚ ਨਹੀਂ,
ਜਿੰਨਾਂ ਕੋਲ਼ ਗਰੀਬ ਨੂੰ ਕਹਿਣ ਲਈ ਬਸ ਸੋਰੀ ਹੈ ਸੱਜਣਾ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ…

ਦੂੱਜਿਆ ਦਾ ਘਰ ਢਾਹ,
ਆਪਣੇ ਬੰਗਲੇ ਉਸਾਰ ਲਏ,
ਬੰਦੇ ਦੀ ਜਿੰਦਗੀ ਤੋਂ ਮਹਿੰਗੇ,
ਕੁੱਤੇ ਜਿੰਨਾਂ ਘਰਾਂ 'ਚ ਪਾਲ ਲਏ,
ਪੈਸਾ ਰੱਖਣ ਲਈ ਵੀ,
ਜਿੰਨਾਂ ਕੋਲ ਜਮੀਨ ਥੌੜੀ ਹੈ ਸੱਜਣਾ ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ…

ਅਣਜੰਮੀਆਂ ਧੀਆਂ ਦੇ ਹੱਡ,
ਕੁੱਤਿਆਂ ਨੇ ਨੋਚ ਖਾਧੇ ,
ਪੁੱਤਾਂ ਦੀਆਂ ਖੁਸ਼ੀਆਂ ਵਿੱਚ,
ਘਰ ਬੁਲਾਏ ਜਿੰਨਾਂ ਨੇ ਬੈਂਡ ਬਾਜੇ,
ਪੁੱਤ ਜੰਨਮੇ ਤੇ ਜਿੰਨਾਂ ਦੀ ਛਾਤੀ ਹੁੰਦੀ ਚੋੜੀ ਹੈ ਸੱਜਣਾ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ… ਰਿੰਕੂ ਸੈਣੀ

12 Jan 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

bhav puran touching

12 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx for sharing.....

12 Jan 2013

Reply