Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਜਣਾਂ ਦੇ ਬਿਨਾਂ ਮਹਿਫਲਾਂ ਨਾ ਭਾਉਂਦੀਆਂ... :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 
ਸੱਜਣਾਂ ਦੇ ਬਿਨਾਂ ਮਹਿਫਲਾਂ ਨਾ ਭਾਉਂਦੀਆਂ...

ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ...
ਸੱਜਣਾਂ ਦੇ ਬਿਨਾਂ ਮਹਿਫਲਾਂ ਨਾ ਭਾਉਂਦੀਆਂ...

ਹਵਾ ਵਿਚ ਕਦੀ ਨਹੀਂ ਚਿਰਾਗ ਜਗਦੇ...
ਜੱਚਦੇ ਨਹੀਓਂ ਸਰਦਾਰ ਬਿਨਾਂ ਪੱਗ ਦੇ...

ਕਾਗਜ਼ ਦੇ ਫੁੱਲ ਕਦੀ ਨਹੀਂ ਮਹਿਕਦੇ...
ਆਟੇ ਦੇ ਬਣਾਏ ਬੁੱਤ ਨਹੀਓਂ ਚਹਿਕਦੇ..

ਇਜ਼ੱਤਾਂ ਨੂੰ ਲੱਗੇ ਦਾਗ ਧੋਏ ਨਹੀਂ ਜਾਂਦੇ...
ਐਰੇ-ਗੈਰੇ ਕੋਲ ਦੁੱਖ ਰੋਏ ਨਹੀਂ ਜਾਂਦੇ..

ਅੱਗ ਅੱਗੇ ਨਿੱਘ ਨਹੀਂ ਰਜਾਈ ਵਰਗਾ...
ਦੁਨੀਆ ਵਿਚ ਕੋਈ ਦੁੱਖ ਨਹੀਂ ਜੁਦਾਈ ਵਰਗਾ...

09 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

very nice

11 Dec 2011

Reply