Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਿਗਿਆਨ
" ਵਿਗਿਆਨ"

ਕਤਰਾ ਕਤਰਾ ਕਿਵੇਂ ਲੁੱਟ ਲੲੀੲੇ ੲਿਹੋ ਅਭਿਆਨ ਹੈ
ਲੁੱਟ ਵੀ ਹੈ ਕਾਨੂੰਨੀ, ਜਿਸਨੂੰ ਅਕਲੀ ਆਖਣ ਵਿਗਿਆਨ ਹੈ

ਕੋੲੀ ਬਾਤ ਨਾ ਰਹੇ ਹੁਣ ਗੈਬ, ਬਣਿਆ ੲਿਹ ਘਾਤਕ ਐਬ
ਲਾਭ ਦੇ ਭੁਲੇਖੇ ਅਸੀਂ, ਖੁੰਡੇ ਬੰਨ ਲਿਆ ਨੁਕਸਾਨ ਹੈ

ਹੋੲੀ ਮਾਰੂ ਹਰ ਤਕਨੀਕ, ਮਾਰਕ ਵੀ ਪੀਂਦੇ ਲਾ ਝੀਕ
ਤੇਜ਼ ਗਤੀ,ਓੜਕ ਹੁਣ ਨੇੜੇ, ੲਿਹ ਮੇਰਾ ਅਨੁਮਾਨ ਹੈ

ਸਰੇਸਰ ਮੈਨੂੰ ਮੋਤ ਦਿਸੇ, ਪੈਕਟਾਂ ਵਿਚ ਸਿਹਤ ਵਿਕੇ
ਜੋ ਜਿੰਨਾਂ ਧਰਤ ਨੂੰ ਚੂਸ ਰਿਹਾ, ਓਨਾ ਹੀ ਵਿਦਮਾਨ ਹੈ

ਵਾਹੀਕਾਰ ਹੁਣ ਕੀ ਵਾਹੁਣ, ਮੌਰ ਵੀ ਪੈਲਾਂ ਕਿੱਥੇ ਪਾਉਣ
ਤੇਗ ਤੇ ਜੰਗ ਨੇ ਖਾ ਲੲੀ, ਪੱਲੇ ਨਾ ਜਿਸਦੇ ਮਿਆਨ ਹੈ

ਪੈਸਾ ਚਰਦੀ ੲਿਹ ਅੰਨੀ ਬੱਕੀ, ਨਾਂ ਜਿਸਦਾ ਹੈ ਤਰੱਕੀ
ੲਿਹ ੳੁਹ ਠਗ ੲੇ, ਜਿਸ ਪਾਇਆ ਸੱਚ ਦਾ ਪੈਰਾਹਨ ਹੈ ।

-: ਸੰਦੀਪ 'ਸੋਝੀ'


ਨੋਟ :-

ਗੈਬ -ਗੁਪਤ
ਮਾਰਕ -ਜ਼ਹਿਰ
ਝੀਕ -ਡੀਕ ਲਾ ਪੀਣਾ
ਸਰੇਸਰ - ੲਿਕ ਸਿਰੇ ਤੋਂ ਦੂਜੇ ਸਿਰੇ ਤੱਕ
ਵਿਦਮਾਨ-ਵਿਦਵਾਨ
ਵਾਹੀਕਾਰ-ਕਿਸਾਨ
ਪੈਰਾਹਨ -ਚੋਲਾ

21 Mar 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Well written Sandy Bai,

 

ਪੈਸਾ ਚਰਦੀ ੲਿਹ ਅੰਨੀ ਬੱਕੀ, ਨਾਂ ਜਿਸਦਾ ਹੈ ਤਰੱਕੀ

ੲਿਹ ੳੁਹ ਠਗ ੲੇ, ਜਿਸ ਪਾਇਆ ਸੱਚ ਦਾ ਪੈਰਾਹਨ ਹੈ ।

 

ਹੋ ਤਾਂ ਕੁਝ ਇੱਦਾਂ ਈ ਰਿਹਾ ਹੈ ਜੀ | 

ਸ਼ੇਅਰ ਕਰਨ ਲਈ ਸ਼ੁਕਰੀਆ ਸੰਦੀਪ ਜੀ |

 


ਸ਼ੇਅਰ ਕਰਨ ਲਈ ਸ਼ੁਕਰੀਆ ਸੰਦੀਪ ਜੀ |

 

 

21 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Great sandeep ji.boht sohni rachna sach te kora sach keha tusi apni rachna rahi.tfs
21 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
bhot vdia likhea ji.critical thinking...Umda creation..
Har nvi chiz apne nal nfe-nuksan le k aoundi hai.. te bdlav Kudrat da niyam hai..
Prarthna ta ehi hai k aun vle badlav succhje hon
ta jo Manukh di hond is dhrti maa nu hor zakhm na deve
21 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਜੀ, ਨਵਪਰੀਤ ਜੀ, ਤਨਵੀਰ ਜੀ ,ੲਿਸ ਨਿਮਾਣੀ ਜਿਹੀ ਕਿਰਤ ਤੇ ਆਪਣੀ ਨਜ਼ਰ ਪਾਉਣ ਲਈ ਤੇ ਹੋਸਲਾ ਅਫਜਾਈ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ।
21 Mar 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat wadhiya likhea aap g ne,.........very well written.

23 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Sandeep g bhaot khaob likhia ke kiwe vagian kade kade sharap banda hai
23 Mar 2015

Reply