ਤੇਰਾ ਤਕ ਤਕ ਰਾਹ ,ਸਾਡੇ ਮੁਕ ਗਏ ਚਾ ਤੂ ਨਾ ਆਈਆਂ ਯਾਰਾ ,ਸਾਰੇ ਲੋਕ ਆ ਗਏ ਆ ਵਾਛਾਈਆਂ ਰਾਹਾ ਵਿਚ ਅਖਾਂ ,ਕਿੰਝ ਹੋਂਸਲਾ ਮੈਂ ਰਖਾਂਤੇਰੀ ਦਿਸਦੀ ਨਾ ਪੇੜ , ਲੰਗ ਗਏ ਲੋਕ ਲਖਾਫੇਰ ਤੂੰ ਪਛਤਾਨਾ, ਵੇਲਾ ਹਥ ਨਹੀ ਓਂ ਆਣਾਨਾਲ ਕੰਧਾ ਲਗ ਰੋਣਾ, ਅਸੀਂ ਛਡ ਗਏ ਜੇ ਸਾਹ ਤੇਰਾ ਤਕ ਤਕ ਰਾਹ.......................fb.
very nice
thnx
ਬਹੁਤ ਵਧਿਆ ਭਾਜੀ
ਧਨਵਾਦ