Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 199
Gender: Male
Joined: 13/Jan/2013
Location: patti Tarn Taran
View All Topics by prabhdeep
View All Posts by prabhdeep
 
ਸਿਅਾਸਤ
ਿਸਅਾਸਤ ਭੈੜੀ ਵਧ ਨਸ਼ੇ ਨਾਲੋਂ,
ਜਿਸਨੂੰ ਲੱਗੀ, ਰੂਹ ਤੱਕ ਵਿਕ ਜਾਵੇ,
ਅਜ ਗਰੀਬਾਂ ਲੲੀ ਜੋ ਹੱਕ ਮੰਗਦੇ,
ਕੱਲ ੳਹੀ ਪੈਸਿਅਾਂ ਤੇ ਟਿਕ ਜਾਵੇ,
ਵਾਅਦੇ ਕਰਦੇ ਅਾਪਣੇ ਮਤਲਬ ਲੲੀ,
ਪੂਰਾ ਕਰਨ ਸਮੇਂ ਸਭ ਥਿੜਕ ਜਾਵੇ,
ਿਸਅਾਸਤ ਚਲਾਕੀ, ਝੂਠ ਦਾ ਨਾਮ ਦੂਜਾ,
ਮਧਾਣੀ ਵਾਂਗ ਜਨਤਾ ਨੂੰ ਰਿੜਕ ਜਾਵੇ,
26 Feb 2018

Sukhbir Singh
Sukhbir
Posts: 141
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

True Lines Vg.................Sach Likeya ji

26 Feb 2018

sukhpal singh
sukhpal
Posts: 1222
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਿਆਸਤ ਦੇ ਅਸਲ ਰੂਪ , ਰੰਗ , ਪ੍ਰਭਾਵ ਅਤੇ ਉਸ ਦੇ ਵਿਸ਼ਥਾਰ ਨੂੰ ਬਹੁਤ ਹੀ ਨਜਦੀਕ ਹੋ ਕੇ ਲਿਖਿਆ ਹੈ ਪ੍ਰਭਦੀਪ ਵੀਰ ਜੀ ਆਪ ਜੀ ਦੀ ਕਲਮ ਨੇ ,..............God Bless you.

26 Feb 2018

prabhdeep singh
prabhdeep
Posts: 199
Gender: Male
Joined: 13/Jan/2013
Location: patti Tarn Taran
View All Topics by prabhdeep
View All Posts by prabhdeep
 
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਿਕਰਪਾ ਕਰਨ ਹੋਰ ਵਧੀਅਾ ਲਿਖਣ ਦੀ ਮੱਤ ਦੇਣ🙏
03 Mar 2018

Reply