Punjabi Poetry
 View Forum
 Create New Topic
  Home > Communities > Punjabi Poetry > Forum > messages
Gυяtєj Rαηdнαwα
Gυяtєj
Posts: 12
Gender: Male
Joined: 28/Nov/2013
Location: Seremban
View All Topics by Gυяtєj
View All Posts by Gυяtєj
 
SELF WRITTEN......BY Gurtej Randhawa

Ke hoya c mere kolo gunah,

Ta kis gall to tu c majboor sanjnaa..

Tera ik pal lye door jana ajeb lgda c,

Aaj chala gya kive tu eni door sajnaaa…

Ke hoya c mere kolo gunah,

Ta kis gall to tu c majboor sanjnaa..

 

Mainu chann nu nhi c chunaa chidaa..

Shyad Mera payar karn da tareka galat c,,

Ja ta tenu mere payar da ahsas nhi c hoya…

ja fir mera tenu dasan da saleeka galat c…

Tu ta c mere lye inj c..

jive aabaa nu zaruri  hai boor sajnaa…

Ke hoya c mere kolo gunah.

Ta kiss gall to c tu majboor sanjnaa…

 

Manyaaa k dunian payar nhi shardee..

Tu v ta kuj dil soch de vichar de…

Ik ik bol mera soch de ta pta hunda…

Payar da ta pta c tenu v dastoor sjnaaa..

Ke hoya c mere kolo gunah.

Ta kiss gall to c tu majboor sanjnaa…

 

Darrr c j mapeaaa da, hath jodd mang lenda…

Ohna nu payar apne deya gndhaa wich ban lenda

hun takk tere hathaaa nu…payar nal lenda…

j hunda tere sir ta v mere payar wala saroor sjnaaa

Ke hoya c mere kolo gunah.

Ta kiss gall to c tu majboor sanjnaa

_________________________________________________________


ਕੀ ਹੋਇਆ ਸੀ ਮੇਰੇ ਕੋਲੋ ਗੁਨਾਹ ਉਸ ਵੇਲੇ, ਤੇ ਕਿਸ ਗੱਲੋ ਸੀ ਤੂੰ ਮਜਬੂਰ ਸੱਜਣਾ...

ਤੇਰਾ ਇਕ ਪਲ ਲਈ ਦੂਰ ਜਾਣਾ ਅਜੀਬ ਲਗਦਾ ਸੀ,

ਅੱਜ ਕਿਵੇ ਚਲਾ ਗਯਾ ਤੂੰ ਏਨੀ ਦੂਰ ਸਜਣਾ...

ਕੀ ਹੋਇਆ ਸੀ ਮੇਰੇ ਕੋਲੋ ਗੁਨਾਹ ਉਸ ਵੇਲੇ, ਤੇ ਕਿਸ ਗੱਲੋ ਸੀ ਤੂੰ ਮਜਬੂਰ ਸੱਜਣਾ...

 

ਮੈਨੂੰ ਚੰਨ ਨੂੰ ਨਹੀ ਸੀ ਚਹੁੰਣਾ ਚਾਹਿਦਾ, ਸਇਦ ਮੇਰੇ ਪਿਆਰ ਕਰਨ ਦਾ ਤਰੀਕਾ ਗਲਤ ਸੀ...

ਜਾ ਤਾਂ ਤੈਨੂੰ ਇਹ ਸੱਚਾ ਨਹੀ ਸੀ ਲੱਗਾ, ਜਾ ਮੇਰੇ ਦੱਸਣ ਦਾ ਸਲੀਕਾ ਗਲਤ ਸੀ...

ਤੂੰ ਤਾ ਇੰਝ ਸੀ ਮੇਰੇ ਲਈ... ਜਿਵੇ ਅੰਬ ਦੇ ਰੁੱਖ ਨੂੰ  ਜ਼ਰੂਰੀ ਹੁੰਦੀ ਬੂਰ ਸੱਜਣਾ ....

ਕੀ ਹੋਇਆ ਸੀ ਮੇਰੇ ਕੋਲੋ ਗੁਨਾਹ ਉਸ ਵੇਲੇ, ਤੇ ਕਿਸ ਗੱਲੋ ਸੀ ਤੂੰ ਮਜਬੂਰ ਸੱਜਣਾ...

 

ਮੰਨਦਾ ਹਾ ਦੁਨਿਆ ਪਿਆਰ ਨਹੀ ਸਹਾਰਦੀ, ਤੂੰ ਵੀ ਤਾ ਦਿਲੋ ਕੁਝ ਸੋਚਦੀ-ਵਚਾਰਦੀ..

ਇਕ-ਇਕ ਬੋਲ ਬਾਰੇ ਸੋਚਦੀ ਤਾ ਪਤਾ ਹੁੰਦਾ, ਪਿਆਰ ਦਾ ਤਾ ਤੈਨੂੰ ਵੀ ਪਤਾ ਸੀ ਦਸਤੂਰ ਸਜਣਾ..

ਕੀ ਹੋਇਆ ਸੀ ਮੇਰੇ ਕੋਲੋ ਗੁਨਾਹ ਉਸ ਵੇਲੇ, ਤੇ ਕਿਸ ਗੱਲੋ ਸੀ ਤੂੰ ਮਜਬੂਰ ਸੱਜਣਾ...

 

ਡਰ ਸੀ ਜੇ ਤੇਨੂੰ ਮਾਪਿਆਂ ਦਾ, ਹੱਥ ਜੋੜ ਤੈਨੂੰ ਮੰਗ ਲੈਦਾ...

ਓਹਨਾ ਨੂੰ ਪਿਆਰ ਆਪਣੇ ਦੀਆ ਗੰਡਾ ਵਿੱਚ ਬੰਨ ਦਿੰਦਾ...

ਹੁਣ ਤੱਕ ਤੇਰੇ ਹੱਥਾ ਨੂੰ ਵੀ, ਆਪਣੇ ਨਾਮ ਦੀ ਮੇਹੰਦੀ ਨਾਲ ਰੰਗ ਦਿੰਦਾ....

ਜੇ ਹੁੰਦਾ ਤੇਰੇ ਸਿਰ ਤੇ ਵੀ ਮੇਰੇ ਪਿਆਰ ਵਾਲਾ ਸਰੂਰ ਸੱਜਣਾ ...

ਕੀ ਹੋਇਆ ਸੀ ਮੇਰੇ ਕੋਲੋ ਗੁਨਾਹ ਉਸ ਵੇਲੇ, ਤੇ ਕਿਸ ਗੱਲੋ ਸੀ ਤੂੰ ਮਜਬੂਰ ਸੱਜਣਾ…

24 May 2014

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,........ਸ਼ਾਨਦਾਰ ਤੇ ਹਰ ਹਰਫ਼ ਜਾਨਦਾਰ ਲਿਖਿਆ ਵੀਰ 

 

ਜੀਓ ,.......ਹੋਰ ਵੀ ਖੂਬ ਲਿਖੋ 

 

ਦੁਆਵਾਂ 

09 Jun 2014

Gυяtєj Rαηdнαwα
Gυяtєj
Posts: 12
Gender: Male
Joined: 28/Nov/2013
Location: Seremban
View All Topics by Gυяtєj
View All Posts by Gυяtєj
 

thankx bro

11 Jun 2014

Reply