Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਆਸਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਸਿਆਸਤ

ਚਹਿਕਦੀ ਮਹਿਕਦੀ ਇਸ ਦੁਨੀਆਂ ਨੂੰ,
ਕਿਸਦੀ ਨਜ਼ਰ ਲਗਦੀ ਜਾ ਰਹੀ ਏ।
ਸਿਆਸਤ ਦੇ ਇਸ ਡੂੰਘੇ ਖੂਹ ਵਿੱਚ,
ਕਿਉਂ ਸਾਰੀ ਦੁਨੀਆਂ ਡਿੱਗਦੀ ਜਾ ਰਹੀ ਏ।
ਵੱਜਦਾ ਝੂਠ ਦਾ ਡੰਕਾ ਹਰ ਵਕਤ ਇਥੇ,
ਖੂਨ ਨਾਲ ਸੱਚ ਦੀ ਚਾਦਰ ਰੰਗੀ ਜਾ ਰਹੀ ਹੈ।
ਕਦਰ-ਕੀਮਤ ਨੀ ਪੈਂਦੀ ਇਥੇ ਸ਼ਹੀਦਾਂ ਦੀ,  
ਸਿਆਸੀ ਲੋਕਾਂ ਦੀ ਬੱਲੇ-ਬੱਲੇ ਹੁੰਦੀ ਜਾ ਰਹੀ ਹੈ।

08 May 2013

Reply