|
|
|
|
|
|
Home > Communities > Punjabi Boli > Forum > messages |
|
|
|
|
|
|
ਵਿਰੋਧੀ ਸ਼ਬਦ ਲਿਖੋ |
ਦੋਸਤੋ ਅਸੀਂ ਸਕੂਲ ਟਾਇਮ ਤਾਂ ਅਸੀਂ ਵਿਰੋਧੀ ਸ਼ਬਦ ਬਹੁਤ ਪੜੇ ਲਿਖੇ ਨੇ ਆਓ ਹੁਣ ਪੰਜਾਬੀਜ਼ਮ ਵਿਚ ਇਹਨਾ ਦੀ ਵਰਤੋ ਕਰੀਏ ਲਿਖਣ ਦਾ ਤਰੀਕਾ ਇਸ ਹੋਣਾ ਚਾਹੀਦਾ ਹੈ ਉਦਾਰਹਨ ਤੇ ਤੌਰ ਤੇ ਪਹਿਲਾ ਪਰਸਨ ਲਿਖੇਗਾ ਸ਼ਬਦ ਜਿਵੇ :- ਉੱਤਰ
ਦੂਸਰਾ ਪਰਸਨ (ਜਵਾਬ ਦੇ ਰੂਪ ਵਿਚ) ਉਲਟਭਾਵੀ ਸ਼ਬਦ : - ਦੱਖਣ
ਆਓ ਸ਼ੁਰੂ ਕਰੀਏ ਇਹ ਸ਼ਬਦ
ਪਹਿਲਾ ਸ਼ਬਦ :- ਲੰਬਾ
|
|
29 Sep 2010
|
|
|
|
ਸੋਕਾ - ਹੜ
ਕਰੂਪ
ਸੋਕਾ - ਹੜ
ਕਰੂਪ (ugly)
|
|
30 Sep 2010
|
|
|
|
|
|
ਗਿੱਲਾ - ਸੁੱਕਾ
ਅਗਲਾ ਸਬਦ : ਕਾਲਾ
|
|
30 Sep 2010
|
|
|
|
|
ਟੀਸੀ -ਜਮੀਨ ,ਥੱਲਾ ਯਾਰ ਬੇਲੀ ਮਿੱਤਰ
|
|
30 Sep 2010
|
|
|
|
ਯਾਰ ਬੇਲੀ ਮਿੱਤਰ - ਦੁਸ਼ਮਣ ਵੈਰੀ
ਅਗਲਾ ਸ਼ਬਦ - ਦੇਸੀ
|
|
02 Oct 2010
|
|
|
|
ਦੇਸੀ = ਵਿਦੇਸ਼ੀ
ਅਗਲਾ ਸ਼ਬਦ ਹੈ
ਦਲੇਰ
ਦੇਸੀ = ਵਿਦੇਸ਼ੀ
ਅਗਲਾ ਸ਼ਬਦ ਹੈ
ਦਲੇਰ
|
|
02 Oct 2010
|
|
|
|
|
ਵਿਰੋਧੀ ਸ਼ਬਦ ਆਮ ਤੋਰ ਤੇ ਵਿਸ਼ੇਸ਼ਣ ਦਾ ਹੀ ਲਿਖਿਆ ਜਾਂਦਾ ਹੈ ਜੀ ...... ਸ਼ਬਦ- ਉੱਲੂ....ਨੂੰ ਜੇ ਅਸੀਂ
ਵਿਸ਼ੇਸ਼ਣ ਦੇ ਤੋਰ ਤੇ ਵਰਤੀਏ ਤਾ ਇਸਦਾ ਵਿਰੋਧੀ ਸ਼ਬਦ ਹੈ
ਬੁਧੀਮਾਨ
ਜੇ ਠੀਕ ਹੈ ਤਾ.....
ਅਗਲਾ ਸ਼ਬਦ ਹੈ ਬੇਚੈਨ
|
|
02 Oct 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|