Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
ਆਉਂਦੀ ਸਜਣਾ ਦੀ ਯਾਦ ਏ .....

 

ਤੂੰ ਓਹ ਨਾ ਰਹੀ ਸੋਹਣੀਏ ,
ਪਰ ਲਾਰੇ ਲਾਉਣ ਵਾਲਾ ਤੇਰਾ ਪੁਰਾਣਾ ਹੀ ਅੰਦਾਜ ਏ ,
ਤੇਰੀਆਂ ਅੱਖਾਂ ਦੇ ਵਿਚ ਲਗਦਾ ਮੈਨੂ ਡੂੰਗਾ ਰਾਜ  ਏ ,
ਤੂੰ ਉੱਤੋ  ਉੱਤੋ  ਹਸਦੀ   ਏ , 
ਪਰ ਤੇਰੀ ਅੱਖਾਂ ਦੀ ਲਾਲੀ ਦਸਦੀ ਏ ,
ਰਾਤੀ ਹੰਜੂਆਂ ਦੀ ਹੋਈ ਬਰਸਾਤ  ਏ ,
ਤੂੰ ਸੱਚ ਤਾਂ ਕਹਿ ਕੇ ਵੇਖ  ਕਦੀ ,
ਜੇ  ਤੈਨੂ ਝੂਠ ਬੋਲਣਾ ਮਾਫ਼ ਏ ,
ਤੂੰ ਮੰਗੇ ਖੈਰ ਕਿਸੇ ਹੋਰ ਦੀ ,
ਪਰ ਓਸਦੇ ਦਰ ਤੇ ਮੇਰੀ ਅੱਜ ਵੀ ਤੂੰ ਮੁਰਾਦ ਏ , 
ਬਸ ਕਰ ਹੁਣ ਦਿਲ ਦੇ ਹੰਜੂ ਪੁੰਜ ਲੈ ,
ਇਹ ਇਸ਼ਕ਼ ਕਰ ਦਿੰਦਾ ਬਰਬਾਦ ਏ ,
ਕਿਨਾ ਔਖਾ ਹੁੰਦਾ ਏ ਘੁਟ ਘੁਟ ਕੇ ਹੋਕੇ ਪਰਨਾ ,
ਜਦੋ ਅਦੀ ਅਦੀ ਰਾਤ ਅੱਖ ਖੁਲਦੀ ਤੇ ਆਉਂਦੀ ਸਜਣਾ ਦੀ  ਯਾਦ ਏ ........

ਤੂੰ ਓਹ ਨਾ ਰਹੀ ਸੋਹਣੀਏ ,

ਪਰ ਲਾਰੇ ਲਾਉਣ ਵਾਲਾ ਤੇਰਾ ਪੁਰਾਣਾ ਹੀ ਅੰਦਾਜ ਏ ,

ਤੇਰੀਆਂ ਅੱਖਾਂ ਦੇ ਵਿਚ ਲਗਦਾ ਮੈਨੂ ਡੂੰਗਾ ਰਾਜ  ਏ ,

ਤੂੰ ਉੱਤੋ  ਉੱਤੋ  ਹਸਦੀ   ਏ , 

ਪਰ ਤੇਰੀ ਅੱਖਾਂ ਦੀ ਲਾਲੀ ਦਸਦੀ ਏ ,

ਰਾਤੀ ਹੰਜੂਆਂ ਦੀ ਹੋਈ ਬਰਸਾਤ  ਏ ,

ਤੂੰ ਸੱਚ ਤਾਂ ਕਹਿ ਕੇ ਵੇਖ  ਕਦੀ ,

ਜੇ  ਤੈਨੂ ਝੂਠ ਬੋਲਣਾ ਮਾਫ਼ ਏ ,

ਤੂੰ ਮੰਗੇ ਖੈਰ ਕਿਸੇ ਹੋਰ ਦੀ ,

ਪਰ ਓਸਦੇ ਦਰ ਤੇ ਮੇਰੀ ਅੱਜ ਵੀ ਤੂੰ ਮੁਰਾਦ ਏ , 

ਬਸ ਕਰ ਹੁਣ ਦਿਲ ਦੇ ਹੰਜੂ ਪੁੰਜ ਲੈ ,

ਇਹ ਇਸ਼ਕ਼ ਕਰ ਦਿੰਦਾ ਬਰਬਾਦ ਏ ,

ਕਿਨਾ ਔਖਾ ਹੁੰਦਾ ਏ ਘੁਟ ਘੁਟ ਕੇ ਹੋਕੇ ਪਰਨਾ ,

ਜਦੋ ਅਦੀ ਅਦੀ ਰਾਤ ਅੱਖ ਖੁਲਦੀ ਤੇ ਆਉਂਦੀ ਸਜਣਾ ਦੀ  ਯਾਦ ਏ ........

 

26 Aug 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
ਆਉਂਦੀ ਸਜਣਾ ਦੀ ਯਾਦ ਏ .....

nice.....

27 Aug 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਵਧੀਆ ਲਿਖਿਆ ਸੰਮੀ, ਹੋਰ ਵੀ ਵਧੀਆ ਲਿਖ ਸਕਦੇ ਸੀ ਇਸਨੂੰ .. ਬਹੁਤ ਵਧੀਆ. .

27 Aug 2012

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

very good ji....

27 Aug 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

sarreyan da bahut bahut dhanwaad,,,,hosla afjaayi lyi te kuj nukte dasan lyi......

27 Aug 2012

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

its jst awsmmm,,,too gud tnx 4 sharing

28 Aug 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
dear gopy thanx bhut bhut
31 Aug 2012

Reply