|
|
|
|
|
|
Home > Communities > Punjabi Literature > Forum > messages |
|
|
|
|
|
shamsher mohi sahab |
ਖ਼ਤਾ ਕੀਤੀ ਮੈਂ ਘਰ ਦੇ ਬਿਰਖ ਤੋਂ ਪੰਛੀ ਉਡਾ ਕੇ ਉਦਾਸੀ ਬਹਿ ਗਈ ਘਰ ਦੀ ਹਰਿਕ ਨੁੱਕਰ ’ਚ ਆ ਕੇ
ਕਦੇ ਮੈਨੂੰ ਉਹ ਅਪਣਾ ਜਾਣ ਜੇ ਦੁੱਖ ਫੋਲ ਲੈਂਦਾ ਮੈ ਪੀ ਲੈਂਦਾ ਉਦ੍ਹੇ ਦਰਦਾਂ ਦਾ ਦਰਿਆ ਡੀਕ ਲਾ ਕੇ
ਤੁਹਾਡੀ ਮੰਜ਼ਿਲਾਂ ਦੀ ਤਾਂਘ ’ਤੇ ਫਿਰ ਦਾਦ ਦੇਂਦੇ ਦਿਲਾਂ ਵਿਚ ਰਸਤਿਆਂ ਦਾ ਮੋਹ ਵੀ ਜੇ ਰਖਦੇ ਬਚਾ ਕੇ
ਕਦੇ ਦਿਲ ਮਖ਼ਮਲੀ ਰਾਹਾਂ ’ਤੇ ਵੀ ਮਾਯੂਸ ਰਹਿੰਦੈ ਕਦੇ ਮਾਰੂਥਲਾਂ ਨੂੰ ਨਿਕਲ਼ ਪੈਂਦੈ ਮੁਸਕਰਾ ਕੇ
ਉਹ ਸੋਚਾਂ ਮੇਰੀਆਂ ਵਿਚ ਹੋ ਗਿਐ ਧੁਰ ਤੀਕ ਸ਼ਾਮਿਲ ਮੈਂ ਜਿਸ ਤੋਂ ਰੱਖਦਾ ਫਿਰਦਾਂ ਬੜੀ ਦੂਰੀ ਬਣਾ ਕੇ
ਉਹ ਮੈਨੂੰ ਮੌਲਦਾ ਤੱਕ ਕੇ ਬੜਾ ਹੀ ਤਿਲਮਿਲਾਏ ਮਨਾਇਆ ਜਸ਼ਨ ਸੀ ਜਿਹਨਾਂ ਜੜ੍ਹਾਂ ਵਿਚ ਤੇਲ ਪਾ ਕੇ.....
|
|
27 Dec 2009
|
|
|
|
Bahut wadhiya 22 g. Nice post
|
|
27 Dec 2009
|
|
|
|
ਕਦੇ ਦਿਲ ਮਖ਼ਮਲੀ ਰਾਹਾਂ ’ਤੇ ਵੀ ਮਾਯੂਸ ਰਹਿੰਦੈ ਕਦੇ ਮਾਰੂਥਲਾਂ ਨੂੰ ਨਿਕਲ਼ ਪੈਂਦੈ ਮੁਸਕਰਾ ਕੇ
ਉਹ ਸੋਚਾਂ ਮੇਰੀਆਂ ਵਿਚ ਹੋ ਗਿਐ ਧੁਰ ਤੀਕ ਸ਼ਾਮਿਲ ਮੈਂ ਜਿਸ ਤੋਂ ਰੱਖਦਾ ਫਿਰਦਾਂ ਬੜੀ ਦੂਰੀ ਬਣਾ ਕੇ bahut vadhiya g ..thnx fr sharing
|
|
28 Dec 2009
|
|
|
|
bahut wadhiya 22 g...
thanks for sharing..!!
|
|
28 Dec 2009
|
|
|
|
ਉਹ ਮੈਨੂੰ ਮੌਲਦਾ ਤੱਕ ਕੇ ਬੜਾ ਹੀ ਤਿਲਮਿਲਾਏ ਮਨਾਇਆ ਜਸ਼ਨ ਸੀ ਜਿਹਨਾਂ ਜੜ੍ਹਾਂ ਵਿਚ ਤੇਲ ਪਾ ਕੇ
bahut vadia bai g sira laya
|
|
28 Dec 2009
|
|
|
|
ਇੱਕ ਗ਼ਜ਼ਲ ਹੋਰ ਓਹਨਾ ਦੀ ਕ਼ਲਮ ਚੋ |
ਵਰ੍ਹਦੇ ਰਹੇ ਬੱਦਲ ਇਹ ਖ਼ਬਰੇ ਕਿਸ ਜਗ੍ਹਾ ਏਥੇ ਸਦਾ ਚਰਚਾ ਰਿਹਾ ਬਸ ਤਪਸ਼ ਦਾ
ਖ਼ਬਰੇ ਹਵਾ ਨੇ ਝੰਬਿਆ ਹੈ ਕਿਸ ਕਦਰ, ਹਰ ਬਿਰਖ ਲਗਦਾ ਹੈ ਬੜਾ ਹੀ ਸਹਿਮਿਆ
ਆਖੀਂ ਉਨ੍ਹਾਂ ਨੂੰ ਨ੍ਹੇਰੀਆਂ ਦੇ ਦੌਰ ਵਿਚ, ਇਕ ਦੀਪ ਹਾਲੇ ਤੀਕ ਹੈ ਬਲ਼ਦਾ ਪਿਆ
ਪੌਣਾਂ ’ਚ ਨਾ ਦਿਲ ਦਾ ਲਹੂ ਅੱਜ ਘੋਲਿਆ, ਏਸੇ ਲਈ ਮੌਸਮ ਜ਼ਰਾ ਫਿੱਕਾ ਰਿਹਾ
ਤੂੰ ਤਾਂ ਹਵਾ ਵਾਂਗਰ ਸਦਾ ਜਾਨੈਂ ਗੁਜ਼ਰ, ਮੈਂ ਦੇਰ ਤੱਕ ਪੈੜਾਂ ਹਾਂ ਰਹਿੰਦਾ ਦੇਖਦਾ......
Shamsher Mohi ji
|
|
09 Apr 2010
|
|
|
|
Wah Lakhwinder bahut vadhia ne dono(both)....main te ajj hee parhi ae pehlan wali vee...thanks for sharing......
ਕਦੇ ਮੈਨੂੰ ਉਹ ਅਪਣਾ ਜਾਣ ਜੇ ਦੱਖ ਫੋਲ ਲੈਂਦਾ ਮੈ ਪੀ ਲੈਂਦਾ ਉਦ੍ਹੇ ਦਰਦਾਂ ਦਾ ਦਰਿਆ ਡੀਕ ਲਾ ਕੇ
ਖ਼ਬਰੇ ਹਵਾ ਨੇ ਝੰਬਿਆ ਹੈ ਕਿਸ ਕਦਰ, ਹਰ ਬਿਰਖ ਲਗਦਾ ਹੈ ਬੜਾ ਹੀ ਸਹਿਮਿਆ
|
|
09 Apr 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|