ਸ਼ੀਸ਼ਾ ਵੇਖਣ ਲੱਗਿਆਂ ਉਸ ਵਿਚ ਖੜ੍ਹਾ ਦਿਸਦਾ ਆਦਮੀ
ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦਾ ਚੰਗਾ ਨਈਂ ਲਗਦਾ ਕ੍ਰੋਧ 'ਚ ਆਇਆ ਉਸਨੂੰ ਮਾਰਨ ਲਈ ਅੱਗੇ ਵਧਿਆ ਅਣਗਿਣਤ ਟੁਕੜਿਆਂ 'ਚ ਫਰਸ਼ 'ਤੇ ਖਿਲਰ ਗਿਐ ਉਹ ਆਦਮੀ ਤੇ ਮੈਂ ਹੁਣ ਸਵਾਲਾਂ ਦੇ ਢੇਰ ਉਪਰ ਬੈਠਾ ਹਾਂ ~
ਬਹੁਤ ਖੂਬ