Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਿੱਦਤ ਦੀ ਭਾਫ਼ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸ਼ਿੱਦਤ ਦੀ ਭਾਫ਼ ~
ਮੈਨੂੰ ਯਕੀਨ ਹੈ
ਤੁਹਾਡੀ ਤੇ ਮੇਰੀ ਰੂਹ 'ਚੋਂ ਉਠਦੀ
ਸ਼ਿੱਦਤ ਦੀ ਭਾਫ਼
ਸਾਡੇ ਹਾਸਿਆਂ 'ਤੇ ਜੰਮੇ
ਬੁਜ਼ਦਿਲੀ ਦੇ ਕੋਰੇ ਨੂੰ ਇੱਕ ਦਿਨ ਹਟਾ ਦੇਵੇਗੀ
ਉਸ ਦਿਨ
ਇੱਕ-ਦੂਜੇ ਦੇ ਸਕੇ ਹੋਣ 'ਤੇ
ਆਪਾਂ ਸ਼ੱਕ ਜਿਹਾ ਨਹੀਂ ਕਰਾਂਗੇ ~
27 Oct 2018

Reply