Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਿੰਗਾਰ - ਪੇਟੈੰਟੇਡ ਬਨਾਮ ਅਨਪੇਟੈੰਟੇਡ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸ਼ਿੰਗਾਰ - ਪੇਟੈੰਟੇਡ ਬਨਾਮ ਅਨਪੇਟੈੰਟੇਡ

 

 

ਸ਼ਿੰਗਾਰ - ਪੇਟੈੰਟੇਡ ਬਨਾਮ ਅਨਪੇਟੈੰਟੇਡ 

 

ਸਮਾਂ ਭਾਵੇਂ ਘੱਟ ਹੋਵੇ,

ਪਰਖ ਵਾਲੀ ਅੱਖ ਹੋਵੇ,

ਤਾਂ ਵੇਖਿਓ ਆਪਾ ਸੰਭਾਲ,

ਕੁਦਰਤ ਦੇ ਅਨਪੇਟੈੰਟੇਡ

ਸ਼ਿੰਗਾਰ ਦਾ ਜਮਾਲ -

ਇਹ ਝਲਕਦਾ ਹੈ,

ਮੱਕੀ ਦੇ ਤਾਜ਼ਾ ਬੁੰਬਲਾਂ ਦੀ,

ਸੁਨਹਿਰੇ ਵਾਲਾਂ ਵਾਲੀ ਬਲਾਂਡ

ਦੇ ਸ਼ੈਂਪੂ ਕੀਤੇ ਵਾਲਾਂ ਤੋਂ

ਦੂਣ ਸਵਾਈ, ਲਿਸ਼ਕ ਵਿਚ;

ਮੋਰਨੀ ਦੇ ਕੱਜਲ ਦੀ

ਲਾਈਫ਼ ਲੌਂਗ

ਸਮੱਜ ਫ੍ਰੀ ਧਾਰ 'ਚ;

ਗਿਰਗਿਟ ਦੀ ਅਛੋਪਲੇ

ਚੌਗਿਰਦੇ ਨਾਲ

ਕਲਰ ਮੈਚ ਕਰਨ

ਦੀ ਮਹਾਰਤ 'ਚ;

ਮੋਰ ਤੇ ਚਕੋਰ ਦੇ ਰੰਗਲੇ

ਖੰਭਾਂ ਦੀ ਮਨੋਹਰ ਛਬ 'ਚ |

 

ਹੈ ਕੋਈ ਐਮ ਐਨ ਸੀ,

ਜੋ ਆਪਣਾ ਬਹੁ ਚਰਚਿਤ

ਪੇਟੈੰਟੇਡ ਬਿਉਟੀ ਪ੍ਰੋਡਕਟ

ਅਜ਼ਮਾਉਣਾ ਚਾਹੁੰਦੀ ਹੋਵੇ,

ਇਨ੍ਹਾਂ ਫੀਚਰਜ਼ ਦੇ ਵਿਰੁੱਧ

ਛਿੰਝ ਗੱਡਣ ਲਈ,

ਜਾਂ ਫਿਰ ਇਨ੍ਹਾਂ ਦੀ ਨਕਲ,

ਕਰਨ ਲਈ ?

          ਜਗਜੀਤ ਸਿੰਘ ਜੱਗੀ

 

Note:

 

ਸ਼ਿੰਗਾਰ = Makeup;  ਜਮਾਲ = Charm, grace, beauty; ਬਲਾਂਡ = Blonde, a woman, having light-coloured hair and skin, (or light yellowish brown to dark grayish yellow colour of hair); ਸਮੱਜ ਫ੍ਰੀ ਧਾਰ = Smudge free, ਕੱਜਲ ਦੀ ਧਾਰ ਜੋ ਫੈਲੇ ਨਾ; ਮੱਕੀ ਦੇ ਤਾਜ਼ਾ ਬੁੰਬਲ = Corn silk (silky soft tassels that grow on the top of an ear of corn/ਛੱਲੀ); ਛਿੰਝ ਗੱਡਣਾ = To throw down the gauntlet; to issue a challenge, ਕੁਸ਼ਤੀ ਆਦਿ ਵਿਚ ਮੁਕਾਬਲੇ ਲਈ ਲਲਕਾਰਨਾ;


27 Aug 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Behad attractive pic de naal bahot hi wadiya rachna sir ji . . . koi MNC nai takkar de sakdi ena sab natural khoobsurtiya nu . . . 


TFS

27 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

WOW ! ,,,,

 

this poem is beautiful as mother Nature,,,

 

i have no more words to discribe the beauty and freshness of this one,,,

 

Goid Bless You,,,

 

 

27 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

marvellous ......

 

wonderful......jagjit sir.....

 

eho ji sohni shingaari rachna tuhadi soch kolo hi expected hundi aa.....

 

nothing is comparable with the features NATURE is possessing ....

 

bht sohna likhya sir.....

 

thanx eh likhat saanjhi karn li

27 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਸਰ ,ਤੁਸੀ ਕਿਆ ਕਮਾਲ ਦਾ ਚੈਲੇਂਜ ਕੀਤਾ ਹੈ artificial cosmetics ਦੀ ਦੁਨੀਆ ਨੂੰ । ਜੋ ਬਿੳੁਟੀ ਤੁਸੀ ਆਪਣੀ ਕਵਿਤਾ ਵਿੱਚ " ਸੁਨਹਿਰੇ ਵਾਲਾਂ ਵਾਲੀ ਬਲਾਂਡ ", " ਸਮੱਜ ਫ੍ਰੀ ਧਾਰ 'ਚ " ਜਿਹੀਆਂ ਤਸ਼ਬੀਹਾਂ ਨਾਲ ਦਿਖਾੲੀ ਹੈ ਉਹ ਵੀ unmatched ਹੈ । TFS Sir.
27 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਅਮਨਦੀਪ ਜੀ, ਆਪਣੇ ਕੀਮਤੀ ਅਤੇ ਬਿਜ਼ੀ ਸ਼ਡੂਲ ਚੋਂ ਵਕਤ ਕੱਢ ਕੇ ਕਿਰਤ ਤੇ ਨਜ਼ਰਸਾਨੀ ਕਰਨ ਅਤੇ  ਹੌਂਸਲਾ ਅਫਜਾਈ ਲਈ ਸ਼ੁਕਰੀਆ ਜੀ !
ਰੱਬ ਰਾਖਾ ਜੀ !

ਅਮਨਦੀਪ ਜੀ, ਆਪਣੇ ਬਿਜ਼ੀ ਸ਼ਡੂਲ ਚੋਂ ਵਕਤ ਕੱਢ ਕੇ ਕਿਰਤ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫਜਾਈ ਲਈ ਸ਼ੁਕਰੀਆ ਜੀ !


ਰੱਬ ਰਾਖਾ ਜੀ !

 

27 Aug 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
27 Aug 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਨਦਾਰ ......

27 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਬਾਈ ਜੀ, ਆਪ ਨੇ ਕਿਰਤ ਦਾ ਆਦਰ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤੀ ਹੈ, ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ ! 
ਬਿੱਟੂ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ |
ਜਿਉਂਦੇ ਵੱਸਦੇ ਰਹੋ ਜੀ !
ਰੱਬ ਰਾਖਾ ਜੀ !

ਹਰਪਿੰਦਰ ਬਾਈ ਜੀ, ਆਪ ਨੇ ਕਿਰਤ ਦਾ ਆਦਰ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤੀ ਹੈ, ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ ! 


ਬਿੱਟੂ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ |


ਜਿਉਂਦੇ ਵੱਸਦੇ ਰਹੋ ਜੀ !


ਰੱਬ ਰਾਖਾ ਜੀ !

 

27 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
kia baat hai sir.......kudrat de sundarta de trashe hoe ik ik naag pesh kite ne...TFS
28 Aug 2014

Showing page 1 of 2 << Prev     1  2  Next >>   Last >> 
Reply