ਮੇਰਾ ਕੰਮ ਹੈ
ਇਹ ਕਹਿਣਾ
ਤੂੰ ਹੈਂ, ਤੂੰ ਹੈਂ, ਤੂੰ ਹੈ ਨੀਂ, ਤੂੰ ਹੈ ਨੀਂ;
ਤੇ ਉਹ ਅੱਗ ਬਬੂਲੇ ਹੋ ਚੀਕਦੇ ਹਨ
ਰੱਬ ਹੈ, ਰੱਬ ਹੈ, ਰੱਬ ਹੈ ਨੀਂ, ਰੱਬ ਹੈ ਨੀਂ
ਮੇਰਾ ਕੰਮ ਹੈ ਸ਼ੋਰ ਮਚਵਾਉਣਾ
ਚਾਹੇ ਓਹ ਕਾਫ਼ਰ ਮੂੰਹੋਂ ਨਿੱਕਲੇ, ਚਾਹੇ ਆਸੀ ਮੂੰਹੋਂ;
sohna likhea bai