Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼੍ਰੀ ਗਣੇਸ਼ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਸ਼੍ਰੀ ਗਣੇਸ਼

ਪੁਰਾਣੇ ਸਮੇ ਚ ਸੁਮੇਰ ਪਰਬਤ ਤੇ ਸੋਬਰਿ ਰਿਸ਼ੀ ਦਾ ਬਹੁਤ ਸੋਹਣਾ ਆਸ਼੍ਰਮ ਸੀ, ਉਹਨਾ ਦੀ ਬਹੁਤ ਹੀ ਸੁੰਦਰ ਪਤੀਵਰਤਾ ਪਤਨੀ ਦਾ ਨਾਮ ਮਨੋਮਈ ਸੀ, ਇਕ ਦਿਨ ਰਿਸ਼ੀ ਲਕੜੀ ਲੈਣ ਲਈ ਜੰਗਲ ਵਿਚ ਗਏ ਹੋਏ ਸੀ ਅਤੇ ਮਨੋਮਈ ਆਸ਼੍ਰਮ ਦੇ ਕੰਮ ਵਿਚ ਲੱਗੇ ਹੋਏ ਸੀ, ਓਸੀ ਸਮੇ ਇਕ ਦੁਸ਼ਟ ਕੋਨ੍ਚ ਨਾਮ ਦਾ ਗੰਧਰਵ ਆਸ਼੍ਰਮ ਚ ਆ ਗਿਆ, ਉਸਨੇ ਸੁੰਦਰ ਮਨੋਮਈ ਨੂ ਵੇਖਿਆ ਤੇ ਓਸਦਾ ਮੰਨ ਲਲਚਾ ਗਿਆ, ਕੋਨ੍ਚ ਨੇ ਰਿਸ਼ੀ-ਪਤਨੀ ਦਾ ਹਥ ਫੜ ਲਿਆ, ਰੋਂਦੀ, ਕੰਬਦੀ ਰਿਸ਼ੀ-ਪਤਨੀ ਨੇ ਦਯਾ ਦੀ ਭੀਖ ਮੰਗੀ, ਉਸੀ ਸਮੇ ਸੋਬਰਿ ਰਿਸ਼ੀ ਆ ਗਏ, ਓਹਨਾ ਨੇ ਗੰਧਰਵ ਨੂ ਸ਼ਰਾਪ ਦਿੰਦੇ ਹੋਏ ਕਿਹਾ....ਤੂੰ ਚੋਰ ਦੀ ਤਰਾਂ ਮੇਰੀ ਧਰਮਪਤਨੀ ਦਾ ਹਥ ਫੜਿਆ ਹੈ ਇਸ ਕਰਕੇ ਤੂੰ ਮੁਸ਼ਕ(ਚੂਹਾ) ਬਣਕੇ ਧਰਤੀ ਦੇ ਨੀਚੇ ਰਹੇਗਾ ਅਤੇ ਚੋਰੀ ਕਰਕੇ ਆਪਣਾ ਪੇਟ ਭਰੇਗਾ, ਡਰਦੇ ਕੰਬਦੇ ਹੋਏ ਗੰਧਰਵ ਨੇ ਮੁਨੀ ਅੱਗੇ ਬੇਨਤੀ ਕੀਤੀ....ਦਿਆਲੂ ਮੁਨੀ....ਮੂਰਖਤਾ ਕਾਰਨ ਮੈਂ ਤੁਹਾਡੀ ਪਤਨੀ ਦਾ ਹਥ ਫੜ ਲਿਆ, ਮੈਨੂ ਮਾਫ਼ ਕਰ ਦਿਓ, ਰਿਸ਼ੀ ਨੇ ਕਿਹਾ ਹੁਣ ਤੇ ਮੈਂ ਸ਼ਰਾਪ ਦੇ ਦਿੱਤਾ ਹੈ ਤੇ ਇਹ ਬੇਅਰਥ ਨਹੀ ਜਾਏਗਾ....ਹਾਂ ਹੁਣ ਇਹ ਹੋ ਸਕਦਾ ਹੈ ਕੀ ਦਵਾਪਰ ਵਿਚ ਮਹਾਰਿਸ਼ੀ ਪਰਾਸ਼ਰ ਦੇ ਘਰ ਗਣਪਤੀ ਦੇਵ ਗਜਮੁਖ ਪੁਤਰ ਰੂਪ ਵਿਚ ਪਰਗਟ ਹੋਣਗੇ.....ਉਸ ਸਮੇ ਗਣੇਸ਼ਜੀ ਤੇਰੇ ਤੇ ਸਵਾਰੀ ਕਰੀਆ ਕਰਣਗੇ, ਮਤਲਵ ਤੂ ਉਹਨਾ ਦੀ ਸਵਾਰੀ(ਵਾਹਨ) ਬਣੇਗਾ, ਜਿਸ ਕਰਕੇ ਦੇਵਤੀਆਂ ਵਿਚ ਵੀ ਤੇਰਾ ਸਨਮਾਨ ਹੋਵੇਗਾ........ (ਆਜ ਸਮਾਜ ਨਿਊਜ ਪੇਪਰ)

20 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

hahahahahaha eh shraap kinne interesting hunde ne....kadi chooha bana do..kadi daddu...

I WISH I knew how to do this shraaps.....

m sorry hassa nhi ruk reha mera

20 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx......sharan ji.......


haasna sehat lai chanda huda ye......doctor de hisab nal haasan nal khoon wadhda......

22 Sep 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Par mushak di Katha Hindu Granth anusar kujj hor hai g...

22 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

sunil ji.....it is from same date new paper(ajj smaj)

22 Sep 2012

Reply