|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਸਿਗਰਟ |

ਜਿੰਦ ਸਿਗਰਟ ਬਲ ਗਈ
ਇਸਦੀ ਮਹਿਕ ਕੁਝ ਤੇਰੇ ਸਾਹਾਂ ਚ
ਕੁਝ ਪੋਣ ਦੇ ਵਿੱਚ ਰਲ ਗਈ
ਵੇਖ ਟੋਟਾ ਆਖਰੀ
ਉਂਗਲ ਵਿਚੋਂ ਛਡ ਦੇ
ਸੇਕ ਮੇਰੇ ਇਸਕ਼ ਦਾ
ਪੋਟਾ ਨਾ ਤੇਰਾ ਛੋਹ ਲਵੇ
ਜਿੰਦ ਦਾ ਹੁਣ ਗਮ ਨਹੀਂ
ਇਸ ਅੱਗ ਨੂੰ ਸੰਭਾਲ ਲੈ
ਖ਼ੈਰ ਮੰਗਾਂ ਹੱਥ ਦੀ
ਹੁਣ ਹੋਰ ਸਿਗਰਟ ਬਾਲ ਲੈ... ਅਮ੍ਰਿਤਾ..
ਜਿੰਦ ਸਿਗਰਟ ਬਲ ਗਈ
ਇਸਦੀ ਮਹਿਕ ਕੁਝ ਤੇਰੇ ਸਾਹਾਂ ਚ
ਕੁਝ ਪੋਣ ਦੇ ਵਿੱਚ ਰਲ ਗਈ
ਵੇਖ ਟੋਟਾ ਆਖਰੀ
ਉਂਗਲ ਵਿਚੋਂ ਛਡ ਦੇ
ਸੇਕ ਮੇਰੇ ਇਸਕ਼ ਦਾ
ਪੋਟਾ ਨਾ ਤੇਰਾ ਛੋਹ ਲਵੇ
ਜਿੰਦ ਦਾ ਹੁਣ ਗਮ ਨਹੀਂ
ਇਸ ਅੱਗ ਨੂੰ ਸੰਭਾਲ ਲੈ
ਖ਼ੈਰ ਮੰਗਾਂ ਹੱਥ ਦੀ
ਹੁਣ ਹੋਰ ਸਿਗਰਟ ਬਾਲ ਲੈ... ਅਮ੍ਰਿਤਾ..
|
|
07 Jan 2013
|
|
|
|
|
No Smoking.....plz.....
|
|
07 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|