Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿੱਖ ਤੇ ਗੁਰਸਿੱਖ .....??? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਸਿੱਖ ਤੇ ਗੁਰਸਿੱਖ .....???

ੲਿੱਕ ਦਿਨ ਮੈ ਆਪਣੇ ਘਰ ਬੈਠਾ ਸੀ, ਇਕ ਨਵਾਂ ਨਵਾਂ ਅੰਮ੍ਰਿਤ ਛਕਿਆ ਸਿੰਘ ਆਇਆ ਤੇ ਕਹਿਣ ਲੱਗਾ ਕਿ ਤੁਸੀ ਅੱਜ ਤੱਕ ਕਿੰਨੇ ਨੌਜਵਾਨ ਸਿੰਘ ਸਜਾਏ ਹਨ ॥ ਫਿਰ ਉਸਨੇ ਕਿਹਾ ਕਿ ਤੁਸੀ ਪਤਿਤ ਨੌਜਵਾਨਾਂ ਨੂੰ ਗੱਤਕਾ ਸਿੱਖਲਾਈ, ਦਸਤਾਰ ਸਿੱਖਲਾਈ,ਗੁਰਬਾਣੀ ਸਿੱਖਲਾਈ ਵੀ ਦਿੰਦੇ ਹੋ, ਇਹ ਤਾਂ ਗੁਰਬਾਣੀ ਦੇ ਉਲਟ ਹੈ॥

                 

                      ਮੈਂ ੲਿਹ ਗੱਲ ਸੁਣਕੇ ੲਿੱਕ ਦਮ ਹੈਰਾਨ ਰਹਿ ਗਿਆ, ਤੇ ਉਸਦੇ ਮੂੰਹ ਵੱਲ ਦੇਖਣ ਲੱਗਾ॥ ਕੁੱਝ ਦੇਰ ਸੋਚਣ ਤੋਂ ਬਾਅਦ ਮੈਂ ਉਸਨੂੰ ਕਿਹਾ ਕਿ ਮੈਂ ਕਿਸੇ ਨੂੰ ਸਿੰਘ ਨਹੀ ਬਣਾ ਸਕਿਆ ਪਰ ਹਾਂ ਜਦੋਂ ਮੈਂ ਬਜ਼ਾਰ ਕਿਸੇ ਕੰਮ ਜਾਂਦਾ ਹਾਂ ਤਾਂ ਲੌਕ ਆਪਣੇ ਬੱਚਿਆ ਨੂੰ ਇਹ ਜਰੂਰ ਕਹਿੰਦੇ ਹਨ ਕਿ ਉਸ ਮੁੰਡੇ ਵਰਗਾ ਬਣਾਉਣਾ ਹੈ ਤੈਨੂੰ, ਬਾਕੀ ਤੂੰ ਆਪੇ ਸਮਝ ਲੈ॥

ਹੁਣ ਤੁਸੀ ਮੈਨੂੰ ਦੱਸੋ ਕਿ ਮੈਂ ਕਿਥੇ ਗਲਤ ਹਾਂ??

                                                 ਜੀਤ ਰਾਮਗੜ੍ਹੀਆ
                                                1-11-2014

10 Nov 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Good job !

10 Nov 2014

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Dhanwad Bittu veer ji.......

18 Oct 2015

Reply