|
|
|
|
|
|
Home > Communities > A voice against Social Evils > Forum > messages |
|
|
|
|
|
ਖਾਲਿਸਤਾਨ ਸਿਖਾ ਲਈ ਬਹੁਤ ਜਰੂਰੀ |
ਖਾਲਿਸਤਾਨ ਸਿਖਾ ਲਈ ਬਹੁਤ ਜਰੂਰੀ ਸਮੇ ਦੀ ਸਰਕਾਰ ਦੀ ਯਾਰੀ ਸੈਂਟਰ ਨਾਲ ਗੂੜੀ ਨਸ਼ੇ ਦੀ ਲੱਤ ਲੱਗੀ ਪੰਜਾਬ ਨੂੰ ਜਿਵੇ ਲੱਕੜ ਖਾਦੀ ਕਿਸੇ ਘੁਣ ਦੀ ਗਲ ਸਿਫਾਰਿਸ਼ੀ ਦੀ ਹੁੰਦੀ ਕੌਣ ਸੁਣਦਾ ਕਿਸੇ ਦੇ ਗੁਣ ਦੀ ਕੌਮ ਨੂੰ ਖਤਮ ਕਰਨ ਦੀ ਨਿਤ ਨਵੀ ਸਾਜਿਸ਼ ਬੁਨ ਦੀ ਬਣਾਈਏ ਏਹੋ ਜੀ ਜਧੇਬੰਦੀ ਜੋ ਪਾਵੇ ਇਹਨਾ ਦੀ ਪੂਰੀ ਖਾਲਿਸਤਾਨ ਸਿਖਾ ਲਈ ਬਹੁਤ ਜਰੂਰੀ ਸਮੇ ਦੀ ਸਰਕਾਰ ਦੀ ਯਾਰੀ ਸੈਂਟਰ ਨਾਲ ਗੂੜੀ ਵਿਆਹ ਦਰਜ ਕਰਵਾਉਣੇ ਜੇ ਸਿਖਾ ਨੇ ਹਿੰਦੂ ਐਕਟ ਰਾਹੀ ਹੁੰਦੇ ਲੈ ਕੇ ਟਿਕਟਾ ਸਰਕਾਰ ਤੋਂ ਵੋਟਾ ਵਿਚ ਖੜੇ ਸੀ ਗੁੰਡੇ ਲੁਧਿਆਣੇ ਚੱਲੀਆ ਆਸ਼ੂਤੋਸ਼ੀਏ ਪਿੱਛੇ ਗੋਲੀਆ ਦਿਲ ਸਿਖਾ ਦੇ ਗਏ ਵਲੂੰਦੇ ਆਪਣੇ ਇਕੱਲੇ ਲਈ ਨਹੀ ਗਲ ਸਾਰੇ ਪੰਜਾਬ ਦੀ ਹੈ ਤੋਰੀ ਖਾਲਿਸਤਾਨ ਸਿਖਾ ਲਈ ਬਹੁਤ ਜਰੂਰੀ ਸਮੇ ਦੀ ਸਰਕਾਰ ਦੀ ਯਾਰੀ ਸੈਂਟਰ ਨਾਲ ਗੂੜੀ ਖਾਲਿਸਤਾਨ ਦੇ ਵਖਰੇ ਅਸੂਲ ਹੋਣਗੇ ਸੁਪਨੇ ਕਿਸੇ ਦੇ ਨਹੀ ਚੂਰ ਹੋਣਗੇ ਹੱਕ ਕਿਸੇ ਤੋਂ ਨਹੀ ਦੂਰ ਹੋਣਗੇ ਪਰ ਬੇਇਮਾਨ, ਧੋਖੇਬਾਜ਼ ਜਰੂਰ ਰੋਣਗੇ ਪਰ ਅਰਸ਼ ਜਵਾਨੀ ਨੂ ਇਕ ਵਾਰ ਆ ਜਾਵੇ ਗੁਰਬਾਣੀ ਦਾ ਸਰੂਰ ਫੇਰ ਪੈਣੀ ਇਹਨਾ ਲੋਕਾਂ ਨੂੰ ਪਸੂੜੀ
ਖਾਲਿਸਤਾਨ ਸਿਖਾ ਲਈ ਬਹੁਤ ਜਰੂਰੀ ਸਮੇ ਦੀ ਸਰਕਾਰ ਦੀ ਯਾਰੀ ਸੈਂਟਰ ਨਾਲ ਗੂੜੀ
|
|
17 Oct 2010
|
|
|
|
waah waah waah arsh veer g sach bilkul sch likheyaa ae ajj mai v mnn rahi ha k tuhadi och mere nal kaafi mildi hai... sachmuch bahut vdhiyaa likheyaa ae.. :)
|
|
17 Oct 2010
|
|
|
|
thanks kaur g
sach da raah bahut lamba hai
par gunjaldar nahi hai
|
|
17 Oct 2010
|
|
|
|
jnab koi shabd ni mere kol lajwab
parmatma tuhdi eh gall aj dea nojwana de samj ch leawe
sade apne hi ne jehde khalistan da virodh karde ne sirf apni kursi de lai
|
|
17 Oct 2010
|
|
|
|
hanji 22 g
main ik gal mannd han ke , jina chir sade naujwana de layi sare raste band nahi ho jande ohna chir ohna ne nahi jaagna kyon ki hale bahar da rasta ohna layi khula hoya hai ,es layi oh ghat dyan dinde ne
|
|
17 Oct 2010
|
|
|
|
|
Veer ji bahut vadeya ji..................
par mai aap ji nu benti kada hai ke veer ji ajj app ji de eh gal kese ne nahi sunne ji. Ldh Goli kand time asi Saint Dadu Wale nale he c ji par jo kujh Sarkar ne us tha te keta hai te os to bath jo KOm de Ledara ne keta ..............................
Time lage ga par eh Sach Jis De Nee Saint Jarnail Singh Ji Khalsa Bhindravwale ne Te Babaar Khalse de Singha ne rahi hai jaroor puri hove g.................
|
|
18 Oct 2010
|
|
|
|
22 g gal na sunan da karan aeh hai ki kayi person darde ne te oh apni aes prati soch nu dabba ke he rakhna chahunde
|
|
18 Oct 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|