Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿੱਖ ਇਤਿਹਾਸ ਸੰਬੰਧੀ ਸਵਾਲ/ਜਵਾਬ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਸਿੱਖ ਇਤਿਹਾਸ ਸੰਬੰਧੀ ਸਵਾਲ/ਜਵਾਬ

Guru Fateh Dosto....

 

Tusi is topic andar Sikh Dharam naal related koi vi sawaal jawaab, te koi vi hor jis naal Gurbaani ya Sikh Dharam naal sambandhit visheya baare vichaar kar sakde ho...ik nimaana jeha yatan kar rahe haan aapan sare dostan de sehyog sadka tan jo Sikh Dharam/Gurbaani naal jurheya jaaye...umeed hai ais topic nu bharwa hungaara dewoge !

29 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਗੁਰੂ ਫ਼ਤਹਿ ਭਾਈ ਸਾਹਿਬ ......
ਬਹੁਤ ਵਧੀਆ ਵਿਸ਼ਾ ਚੁਣਿਆ ਏ .....ਸਭ ਤੋਂ ਪਹਿਲਾਂ ਤੁਹਾਨੂੰ ਵਧਾਈ .....
ਪਹਿਲਾ ਸਵਾਲ ਵੀ ਏ ....ਕੀ ਵਿਆਹਾਂ /ਸ਼ਾਦੀਆਂ ਦੇ ਕਾਰਡਾਂ, ਇਸ਼ਤਿਹਾਰਾਂ, ਬੈਨਰਾਂ ਆਦਿ 'ਤੇ ਗੁਰੁਬਾਨੀ ਦੀਆਂ ਤੁਕਾਂ ਲਿਖਣੀਆਂ ਕਿਸੇ ਪਹਿਲੂ ਤੋਂ ਜਾਇਜ਼ ਹਨ? ਜੇ ਨਹੀਂ ਤਾਂ ਇਸਦਾ ਸਮਾਧਾਨ ਕੀ ਹੋਣਾ ਚਾਹਿਦਾ ਏ ?

ਗੁਰੂ ਫ਼ਤਹਿ ਭਾਈ ਸਾਹਿਬ ......

 

ਬਹੁਤ ਵਧੀਆ ਵਿਸ਼ਾ ਚੁਣਿਆ ਏ .....ਸਭ ਤੋਂ ਪਹਿਲਾਂ ਤੁਹਾਨੂੰ ਵਧਾਈ .....

 

ਪਹਿਲਾ ਸਵਾਲ ਵੀ ਏ ....ਕੀ ਵਿਆਹਾਂ /ਸ਼ਾਦੀਆਂ ਦੇ ਕਾਰਡਾਂ, ਇਸ਼ਤਿਹਾਰਾਂ, ਬੈਨਰਾਂ ਆਦਿ 'ਤੇ ਗੁਰੁਬਾਨੀ ਦੀਆਂ ਤੁਕਾਂ ਲਿਖਣੀਆਂ ਕਿਸੇ ਪਹਿਲੂ ਤੋਂ ਜਾਇਜ਼ ਹਨ? ਜੇ ਨਹੀਂ ਤਾਂ ਇਸਦਾ ਸਮਾਧਾਨ ਕੀ ਹੋਣਾ ਚਾਹਿਦਾ ਏ ?

 

29 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

Waheguru ji ka Khalsa waheguru ji ki fateh

 

ਬਹੁਤ ਚੰਗਾ topic ਸ਼ੁਰੂ ਕੀਤਾ ਹੈ....well done ......ਲਖਵਿੰਦਰ


The above question(raised by jass) comes into my mind too whenever I see a wedding card or any other invitation... It would be interesting to know what are the views of others .... !!!!

:)

29 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
carry on there........we already have the thread......n the answer is awaited thr.

http://www.punjabizm.com/forums-sikhizm-quiz-47370-4-1.html

 

baki rehi gal topic di its good effort........

30 Sep 2012

Reply