ਦੂਜਿਆਂ ਵਿੱਚ ਔਗੁਣ ਤੱਕਦਾ ਰਿਹਾ ਮੈਂ
ਆਪਣੇ ਅੰਦਰ ਝਾਤੀ ਨਾ ਮਾਰ ਸਕਿਆ । ਦੂਜਿਆਂ ਦੀ ਨਿੰਦਿਆ ਕਰਦਾ ਰਿਹਾ ਮੈਂ
ਆਪਣੀ ਨਿੰਦਿਆ ਨਾ ਸੁਣ ਸਕਿਆ । ਦੂਜਿਆਂ ਦੀ ਬੁਰਿਆਈਆਂ ਕਰਦਾ ਰਿਹਾ ਮੈਂ
ਆਪਣੀ ਵਾਰੀ ਨਾ ਸ਼ਹਿ ਸਕਿਆ । ਜਦ ਆਪਣੇ ਅੰਦਰ ਝਾਤੀ ਮਾਰੀ ਤਾਂ
ਸੱਚ ਕਹਾ ਮੁੱਖੋਂ ਕੁਝ ਕਹਿ ਨਾ ਸਕਿਆ ।
bahut vadhiya veer....
Tanvad veerji...