Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
.............ਮਾਨਸਿਕਤਾ........ਗਰੀਬੀ........ਸਿਰ.......ਦਿਮਾਗ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
.............ਮਾਨਸਿਕਤਾ........ਗਰੀਬੀ........ਸਿਰ.......ਦਿਮਾਗ

‎ਗਰੀਬੀ

ਜਿਵੇਂ ਗਰੀਬੀ ਇੱਕ ਕੁਚੱਕਰ ਹੈ ਭਾਵ ਕੋਈ ਬੰਦਾ ਇਸ ਕਰਕੇ ਗਰੀਬ ਨਹੀ ਕਿ ਉਹ ਗਰੀਬ ਰਹਿਣਾ ਚਾਹੁੰਦਾ ਹੈ ਬਲਕਿ ਇਸ ਲਈ ਗਰੀਬ ਹੈ ਕਿ ਉਸ ਕੌਲ ਗਰੀਬੀ ਦਾ ਕੁਚੱਕਰ ਤੌੜਣ ਦੀ ਵਿਧੀ ਜਾਂ ਤਾਕਤ ਨਹੀ । ਇਸੇ ਲਈ ਕਲਿਆਣਕਾਰੀ ਰਾਜ ਇਹ ਕੁਚੱਕਰ ਤੋੜਣ ਲਈ ਹੁੰਦਾ ਹੈ ।
ਸ਼ਹਾਦਤ
... ਠੀਕ ਇਸੇ ਤਰ੍ਹਾਂ ਸ਼ਹਾਦਤ ਜਾਂ ਸਿਰ ਕੁਰਬਾਨ ਕਰਨ ਦਾ ਵੀ ਕੁਚੱਕਰ ਹੁੰਦਾ ਹੈ । ਜਿਸ ਕੌਮ ਨੂੰ ਇਹ ਲਾਗ ਲੱਗ ਜਾਵੇ ਉਹ ਹਮੇਸ਼ਾ ਇਸ ਕੁਚੱਕਰ ਚੋ ਬਾਹਰ ਨਹੀ ਨਿਕਲ ਸਕਦੀ ਤੇ ਉਸਦੇ ਆਰਥਿਕ ਤੇ ਰਾਜਨੀਤਕ ਪਤਨ ਦੀ ਸੰਭਾਵਨਾਂ ਰੱਦ ਨਹੀ ਕੀਤੀ ਜਾ ਸਕਦੀ ।
ਸਾਨੂੰ ਇਜ਼ਰਾਈਲ ਦੀ ਯਹੂਦੀ ਕੌਮ ਤੋ ਸਬਕ ਲੈਣ ਦੀ ਲੋੜ ਹੈ । ਇਜ਼ਰਾਇਲ ਅੱਜ਼ ਲਗਭਗ ਸਾਰੀ ਦੁਨੀਆਂ ਦੀ ਆਰਥਿਕਤਾ ਕੰਟਰੋਲ ਕਰ ਰਿਹਾ ਹੈ । ਜੋ ਕੋਕ ਤੁਸੀ ਪੀਂਦੇ ਹੋ ਦੁਨੀਆ ਦੇ ਕੋਨੇ ਕੋਨੇ ਵਿੱਚ ਵਿਕਦਾ ਹੈ ।ਇਹ ਸ਼ਿਰਫ ਇੱਕ example ਹੈ । ਯਹੂਦੀਆ ਦੀ ਗਿਣਤੀ ਸਾਰੇ ਸੰਸਾਰ ਵਿੱਚ ਲਗਭਗ 1,455,900 ਹੈ .. ਸਿੱਖਾ ਦੀ ਗਿਣਤੀ 2,600,000 ਹੈ ਦੁਨੀਆ ਭਰ ਵਿੱਚ । ਪੰਜ਼ਾਬ ਗੁਰਾ ਦੇ ਨਾਮ ਤੇ ਕਦੋ ਦਾ ਵੱਸਦਾ ਆ ਰਿਹਾ ਹੈ ।ਯਹੁਦੀਆ ਦਾ ਦੇਸ਼ ਇਜ਼ਰਾਈਲ 1948 ਵਿੱਚ ਹੋਂਦ ਵਿੱਚ ਆਇਆ . ਤੇ ਅੱਜ਼ ਦੁਨੀਆ ਤੇ ਯਹੁਦੀ ਰਾਜ ਕਰ ਰਹੇ ਹਨ । ਕਿਓ ?
ਕਿਉਂਕਿ ਹੁਣ ਯਹੁਦੀ ਸਿਰ ਦੀ ਨਹੀ ਦਿਮਾਗ ਦੀ ਵਰਤੋ ਕਰਦੇ ਹਨ ਇਜ਼ਰਾਈਲ ਦੇ ਆਲੇ ਦੁਆਲੇ ਜਿੰਨੇ ਵੀ ਅਰਬੀ ਮੁਲਕ ਹਨ ਲਬਨਾਨ, ਸੀਰੀਆ, ਜਿਹੜਾ ਮਰਜ਼ੀ ਗਿਣ ਲਓ ਅੱਜ਼ ਵੀ ਸ਼ਹਾਦਤ ਵਿੱਚ ਯਕੀਨ ਰੱਖਦੇ ਹਨ ਤੇ ਬੰਦੇ ਮਰਵਾ ਰਹੇ ਹਨ ਆਪਣੇ ਬਿਨਾ ਵਜ੍ਹਾਂ । ਇਹੀ ਹਾਲ ਸਾਡੇ ਮੁਲਕ ਦਾ ਹੇ ਖਾਸਕਰ ਪੰਜ਼ਾਬੀ ਮਾਨਸਿਕਤਾ ।
ਯਹੂਦੀਆ ਦੀ ਗਿਣਤੀ ਲੱਗਭਗ ਡੇਢ ਕਰੋੜ ਅਤੇ ਸਿੱਖਾ ਦੀ ਗਿਣਤੀ ਢਾਈ ਕਰੋੜ ਤੋ ਉੱਪਰ ਹੈ ਪਰ ਸਿੱਖਾ ਕੋਲ ਇੱਕ ਵੀ ਨੋਬਲ ਪੁਰਸਕਾਰ ਨਹੀ ਹੈ ਨਾ ਸਾਇੰਸ ਦੇ ਖੇਤਰ ਵਿੱਚ । ਨਾ ਲਿਟਰੇਚਰ ਦੇ ਖੇਤਰ ਵਿੱਚ ਨਾ ਕਿਸੇ ਹਿਉਮੇਨੀਟੇਰੀਅਨ ਕੰਮ ਲਈ ।
ਕਿਉਂ ?
ਕਿਉਂਕਿ ਸਾਡੇ ਲੋਕ ਦਿਮਾਗ ਦੀ ਵਰਤੋ ਨਾਲੋ ਸਿਰ ਦੀ ਵਰਤੋ ਨੂੰ ਪਹਿਲ ਦਿੰਦੇ ਹਨ । ਇਹ ਸੋਚ ਬਦਲ ਕੇ ਹੀ ਅਸੀ ਅੰਤਰਰਾਸ਼ਟਰੀ ਸਟੇਜ ਤੇ ਚਮਕ ਸਕਦੇ ਹਾਂ ।
ਸਾਭੀ ਫਤਿਹਪੁਰੀ

03 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc Sharing.......

04 Jan 2013

Reply