|
|
|
|
|
|
Home > Communities > Anything goes here.. > Forum > messages |
|
|
|
|
|
SMS |
SMS (ਛੋਟਾ ਸੁਨੇਹਾ ਸੇਵਾ) ਦਾ ਜਨਮ 3 ਦਸਬਰ 1992 ਜਾਣੀਕੇ ਅੱਜ ਦੇ ਦਿੰਨ ਹੋਈਆ ਸੀ, ਸਬ ਤੋਂ ਪਹਿਲਾਂ ਇਹ ਕੰਪਿਊਟਰ ਤੋ ਭੇਜੀਆ ਗਿਆ.......ਸੁਨੇਹਾ ਸੀ....ਮੈਰੀ ਕ੍ਰੀਸਮਿਸ,
SMS ਰਾਹੀ ਅਸੀਂ ਸੁਖ-ਦੁਖ, ਹੱਸੀ-ਖੁਸੀ ਦੇ ਸੁਨੇਹੇ ਇਕ ਦੁੱਜੇ ਨੂ ਭੇਜਦੇ ਹਾਂ, ਕਿਸੇ ਨੂ ਵਧਾਈਆਂ ਦੇਣੀਆਂ ਹੋਣ ਜਾਂ ਕਿਸੇ ਨਾਲ ਦੁਖ ਦਾ ਪ੍ਰਗਟਾਵਾ ਕਰਨਾ ਹੋਵੇ ਤਾਂ ਇਸ ਦਾ ਇਸਤਮਾਲ ਆਮ ਗੱਲ ਹੈ ਜਾਂ ਜੇਕਰ ਪਤਾ ਹੋਵੇ ਕੀ ਦਫ਼ਤਰ ਤੋਂ ਛੁਟੀ ਨਹੀ ਮਿਲਣੀ ਤਾਂ SMS ਰਾਮ ਬਾਣ ਦਾ ਕੰਮ ਕਰਦਾ ਹੈ ਆਪਣੇ ਅਫਸਰ ਨੂ ਬੱਸ ਇਕ SMS ਕਰੋ "ਆਈ ਐਮ ਓਨ ਲੀਅਵ ਟੂਡੇ" ਜਾਂ ਤੁਹਾਡੇ ਕੋਲੋਂ ਕੋਈ ਗਲਤੀ ਹੋ ਗਈ ਤਾਂ SMS ..."ਸੋਰੀ" ਬੱਸ ਗੱਲ ਬਣ ਜਾਂਦੀ ਹੈ..... 1998 ਤੱਕ ਇਸ ਦੀ ਵਰਤੋਂ ਬਹੁਤ ਜਿਆਦਾ ਰਹੀ, ਹੁਣ ਵੀ ਚਾਰ ਅਰਬ ਤੋਂ ਵਧ ਲੋਕੀ SMS ਦੀ ਵਰਤੋਂ ਕਰਦੇ ਹਨ ਪਰ ਪਹਿਲਾਂ ਨਾਲੋਂ ਇਸ ਵਿਚ ਇੱਕ ਅਰਬ ਦੀ ਗਿਰਾਵਟ ਹੋਈ ਹੈ ਕਿਓਂਕੀ ਹੁਣ ਲੋਕੀ MMS ਅਤੇ e-mail ਦੀ ਵਰਤੋਂ ਵੀ ਕਰਨ ਲੱਗ ਪਏ ਹਨ........
|
|
03 Dec 2012
|
|
|
|
|
ਵੀਰ ਜੀ ਤੁੱਸੀ ਦੱਸਿਆ ਹੈ ਕੇ SMS ਦਾ ਜਨਮ 1992 ਵਿਚ ਹੋਇਆ ਫੇਰ ਤੁੱਸੀ ਦੱਸਿਆ ਹੈ ਇਸਦਾ ਜਿਆਦਾਤਰ ਚਲਨ 1988 ਤਕ ਰਹਿਆ ਮੈਨੂ ਲਗਦਾ ਹੈ ਕੀ 1988 ਦੀ ਜਗਾਂ 1998 ਆਉਣਾ ਚਾਹਿਦਾ ਸੀ...thanx....
|
|
03 Dec 2012
|
|
|
|
|
Thnx.....lakhbir ji.......
sorry my mistake......not 1988......it is 1998.....
|
|
04 Dec 2012
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|