ਮੈਂ ਡੁਬਇਆ ਰਿਹਾਂ ਹਾ ਇਸ ਤਰਾਂ ਤੇਰੇ ਖਆਲ ਵਿਚ,ਮਿਸ਼ਰੀ ਦੀ ਥਾਂ ਬੰਨ ਲਯੀ ਬਰਫ ਰੁਮਾਲ ਵਿਚ .ਤੂੰ ਕਹਿੰਦੀ ਸੀ ਮੈਂ ਤੇਨੂੰ ਕਦੇ ਯਾਦ ਨਹੀ ਕੀਤਾ, 365ਵਾਰੀ ਯਾਦ ਕੀਤਾ ਪੂਰੇ ਇਕ ਸਾਲ ਵਿਚ .
ਵਧੀਆ ਲਿਖਿਆ ਏ ਜਨਾਬ