ਇੱਕ ਨਦੀ ਨੂ ਸਾਭਣ ਲਈ,ਖੁਰਨਾ ਤਾਂ ਕਿਨਾਰਿਆਂ ਨੂ ਪੈਂਦਾ ,
ਮੰਜਿਲ ਬੈਠਿਆਂ ਨਹੀ ਮਿਲਦੀ ,ਤੁਰਨਾ ਤਾਂ ਸਾਰਿਆਂ ਨੂ ਪੈਂਦਾ,
ਹੋਕੇ ਖਾਕ਼ ਧਰਤ ਦੀ ,ਆ ਪਹੁੰਚੇ ਆ ਤੇਰੇ ਤੀਕਰ ,
ਟੁੱਟ ਕੇ ਵਿਚੋ ਆਕਾਸ਼ ਦੇ ,ਗਿਰਨਾ ਤਾਂ ਤਾਰਿਆਂ ਨੂ ਪੈਂਦਾ ,
ਸਾਡੀ ਬੀ ਫਿਤਰਤ ਰਹੀ ਇਹ ,ਕਿ ਚਲੇ ਵਕ਼ਤ ਦੇ ਨਾਲ ਨਾ ,
ਅਖੀਰ ਨੂ ਰਾਖ ਹੋ ਗਾਏ ,ਮਾਰਨਾ ਤਾਂ ਸਾਰਿਆਂ ਨੂ ਪੈਂਦਾ ,
ਕਰਦਾ ਆਇਆ ਹੈ ਸੂਰਜ ,ਕ਼ਤਲ ਕਾਲੀ ਰਾਤ ਦਾ ,
ਕਾਲੀਆਂ ਰਾਤਾਂ ਚ ਐਪਰ ਸੜਨਾ ਤਾਂ ਸਾਰਿਆਂ ਨੂ ਪੈਂਦਾ .