|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ~ ਸੋਗ ~ |
ਤੇਰਾ ਹੁਸਨ ਤਾਂ ਸਿਰਮੌਰ ਹੈ
ਮੇਰੇ ਇਸ਼ਕ ਦੀ ਜੇਬਾਇਸ਼ ਤੋਂ,
ਕਿਓਂ ਆਸ ਲਾ ਬੈਠੀ ਏਂ ਤੂੰ
ਮੇਰੀ ਮਰ ਚੁੱਕੀ ਹਰ ਖੁਵਾਹਿਸ਼ ਤੋਂ ..
ਰੁੱਖੜੇ ਤੋਂ ਅੱਡ ਬਹਾਰ ਹੈ
ਪੱਤਾ ਪੱਤਾ ਵੀ ਤਾਰ-ਤਾਰ ਹੈ,
ਕਿਓਂ ਖੁੱਸ ਗਏ ਨੇਂ ਕਹਿਕਹੇ
ਇਸ ਖਾਕਸਾਰ ਦੀ ਰਿਹਾਇਸ਼ ਤੋਂ..
ਨਾਂ ਠੋਸ ਕੋਈ ਤਬਦੀਰ ਹੈ
ਨਾਂ ਹੀ ਤੇਰੇ ਜਿਹੀ ਤਕਦੀਰ ਹੈ ,
ਬੱਸ ਅੱਕ ਗਿਆ ਹਾਂ ਪਿਆਰ ਦੀ
ਹੱਤਕ ਭਰੀ ਨੁਮਾਇਸ਼ ਤੋਂ..
ਕਣ-ਕਣ ਦੇ ਵਿੱਚ ਅੱਜ ਸੋਗ ਹੈ
ਤੇਰਾ ਇਸ਼ਕ ਹੀ ਮੇਰਾ ਰੋਗ ਹੈ,
ਤਾਂ ਵੀ ਕਦੇ ਭੱਜਿਆ ਨਹੀਂ
ਕਿਸੇ ਪਰਖ ਤੋਂ ਆਜ਼ਮਾਇਸ਼ ਤੋਂ..
ਮੈਨੂੰ ਉਹ ਵੀ ਵੇਲੇ ਯਾਦ ਹਨ
ਜੋ ਸਾਡੇ ਲਈ ਨਾਯਾਬ ਸਨ,
ਅੱਜ ਹੋ ਗਈ ਮੁਨਕਰ ਕਿਵੇਂ
ਓਸੇ ਰੂਪ ਦੀ ਫਰਮਾਇਸ਼ ਤੋਂ....
ਤੇਰਾ ਹੁਸਨ ਤਾਂ ਸਿਰਮੌਰ ਹੈ
ਮੇਰੇ ਇਸ਼ਕ ਦੀ ਜੇਬਾਇਸ਼ ਤੋਂ,
ਕਿਓਂ ਆਸ ਲਾ ਬੈਠੀ ਏਂ ਤੂੰ
ਮੇਰੀ ਮਰ ਚੁੱਕੀ ਹਰ ਖੁਵਾਹਿਸ਼ ਤੋਂ ..
ਰੁੱਖੜੇ ਤੋਂ ਅੱਡ ਬਹਾਰ ਹੈ
ਪੱਤਾ ਪੱਤਾ ਵੀ ਤਾਰ-ਤਾਰ ਹੈ,
ਕਿਓਂ ਖੁੱਸ ਗਏ ਨੇਂ ਕਹਿਕਹੇ
ਇਸ ਖਾਕਸਾਰ ਦੀ ਰਿਹਾਇਸ਼ ਤੋਂ..
ਨਾਂ ਠੋਸ ਕੋਈ ਤਬਦੀਰ ਹੈ
ਨਾਂ ਹੀ ਤੇਰੇ ਜਿਹੀ ਤਕਦੀਰ ਹੈ ,
ਬੱਸ ਅੱਕ ਗਿਆ ਹਾਂ ਪਿਆਰ ਦੀ
ਹੱਤਕ ਭਰੀ ਨੁਮਾਇਸ਼ ਤੋਂ..
ਕਣ-ਕਣ ਦੇ ਵਿੱਚ ਅੱਜ ਸੋਗ ਹੈ
ਤੇਰਾ ਇਸ਼ਕ ਹੀ ਮੇਰਾ ਰੋਗ ਹੈ,
ਤਾਂ ਵੀ ਕਦੇ ਭੱਜਿਆ ਨਹੀਂ
ਕਿਸੇ ਪਰਖ ਤੋਂ ਆਜ਼ਮਾਇਸ਼ ਤੋਂ..
ਮੈਨੂੰ ਉਹ ਵੀ ਵੇਲੇ ਯਾਦ ਹਨ
ਜੋ ਸਾਡੇ ਲਈ ਨਾਯਾਬ ਸਨ,
ਅੱਜ ਹੋ ਗਈ ਮੁਨਕਰ ਕਿਵੇਂ
ਓਸੇ ਰੂਪ ਦੀ ਫਰਮਾਇਸ਼ ਤੋਂ....
|
|
02 May 2011
|
|
|
|
|
ਦਿਵਰੂਪ ਜੀ ,,,, ਕਾਬਿਲ --ਏ--ਤਾਰੀਫ਼ ,,,,, ਰੱਬ ਮੇਹਰ ਰਖੇ ਤੁਹਾਡੀ ਕਲਮ ਤੇ ,,, ਜਿਓੰਦੇ ਵੱਸਦੇ ਰਹੋ ,,,,,,,
|
|
02 May 2011
|
|
|
|
|
hamesha di trah,,,, bahut vdhiya koshish Divroop Bai ji....
|
|
02 May 2011
|
|
|
|
|
bahut hi lajawaab likheya bai ji...
bahut achha laggeya padhke..
thankx for sharing here
|
|
02 May 2011
|
|
|
|
|
kamal da likhea hai divroop g........!
likhde rvo............!
|
|
02 May 2011
|
|
|
|
|
|
|
bhut ghaint likhya veer.. ek word " kehkahe" use kita tusi.. usda arth hasa hunda k kuj hor ?
|
|
02 May 2011
|
|
|
|
|
ਧੰਨਵਾਦ ਗੁਰਮਿੰਦਰ ਬਾਈ...ਅਤੇ ਲਖਵਿੰਦਰ ਜੀ !
|
|
02 May 2011
|
|
|
|
|
ਸ਼ੁਕਰੀਆ ਨਿਮਰ ਬਾਈ ਜੀ ..ਅਤੇ ਰਾਜਵਿੰਦਰ ਗੌਰ ਫੁਰਮਾਉਣ ਲਈ ! ਜੀਓ ...
ਅਤੇ ਹਰਿੰਦਰ ਵੀਰ ਤੁਸੀਂ ਸਹੀ ਕਿਹਾ ..'ਕਹਿਕਹੇ' ਲਫਜ਼ ਇਥੇ ਰਿਹਾਇਸ਼ਗਾਹ ਤੋਂ ਯਾਨੀ ਕਿ ਘਰ ਚੋਂ ਹਾਸੇ ਮੁੱਕ ਜਾਣ ਦੇ ਸੰਧਰਭ ਚ ਵਰਤਿਆ ਹੈ !
ਧੰਨਵਾਦ ਪਿਆਰਿਓ !
ਸ਼ੁਕਰੀਆ ਨਿਮਰ ਬਾਈ ਜੀ ..ਅਤੇ ਰਾਜਵਿੰਦਰ ਗੌਰ ਫੁਰਮਾਉਣ ਲਈ ! ਜੀਓ ...
ਅਤੇ ਹਰਿੰਦਰ ਵੀਰ ਤੁਸੀਂ ਸਹੀ ਕਿਹਾ ..'ਕਹਿਕਹੇ' ਲਫਜ਼ ਇਥੇ ਰਿਹਾਇਸ਼ਗਾਹ ਤੋਂ ਯਾਨੀ ਕਿ ਘਰ ਚੋਂ ਹਾਸੇ ਮੁੱਕ ਜਾਣ ਦੇ ਸੰਧਰਭ ਚ ਵਰਤਿਆ ਹੈ !
ਧੰਨਵਾਦ ਪਿਆਰਿਓ !
|
|
02 May 2011
|
|
|
|
|
splendid....keep sharing :)
|
|
03 May 2011
|
|
|
|
|
|
|
|
|
|
|
|
|
|
 |
 |
 |
|
|
|