Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
sohne de udeek :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
sohne de udeek

ਕਾਸ਼ ਮੈਂ ਚਨੰ ਹੁੰਦਾ.. ਰਾਤੀ ਸੋਣ ਤੋਂ ਪਹਿਲਾ, ਮੈਨੂਂ ਵੇਖਣ ਦਾ ਤੇਰਾ ਮਨ ਹੂੰਦਾ ਬਦਲਾ ਵਿਚ ਮੈਂ ਲੁਕਦਾ ਛਿਪਦਾ ਆਸਮਾਨ'ਚ ਕਿਤੇ ਖੋ ਜਾਦਾਂ ਵੇਲਾ ਹੂੰਦਾ ਤੇਰੇ ਉਠਣ ਦਾ ਤੇਰੇ ਉਠਣ ਤੋਂ ਪਹਿਲਾ ਮੈ ਸੋਂ ਜਾਦਾਂ ਕਰਦੀ ਉਡੀਕ ਤੂੰ ਖੜਕੇ ਬਨੇਰੇ ਤੇ ਕਿਨੇ ਹੀ ਸਵਾਲ ਹੂੰਦੇ ਤੇਰੇ ਚੇਹਰੇ ਤੇ ਕਦੇ ਪੂਰਾ ਕਦੇ ਅਧੂਰਾ ਬਣਕੇ ਖੜ ਜਾਦਾਂ ਕਦੇ ਨਾ ਨਿਕਲਨ ਦੀ ਜ਼ਿਦ ਤੇ ਅੜ ਜਾਦਾਂ ਤੂੰ ਭਾਵੇਂ ਕਿਸੇ ਹੋਰ ਦੀ ਹੋ ਜਾਦੀਂ.. ਮੈ ਤੈਥੋ ਬਿਨਾ ਵੀ ਰਹਿ ਜਾਦਾਂ ਸਾਲ ਵਿਚ ਇਕ ਵਾਰ ਤੂੰ ਕਰੇਗੀਂ ਮੇਰਾ ਇੰਤਜ਼ਾਰ ਬਸ ਇਹ ਸੋਚ ਕੇ ਹਰ ਦੂਖ ਹਸਦੇ ਹਸਦੇ ਸਹਿ ਜਾਦਾਂ..!

04 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸਤਿ ਸ੍ਰੀ ਅਕਾਲ 22 ਜੀ


ਦੋ ਬੇਨਤੀਆਂ ਤੁਹਾਡੇ ਲਈ.......


1. ਲੇਖਕ ਦਾ ਨਾਮ ਕਦੇ ਵੀ ਸਾਂਝਾ ਨਹੀ ਕਰਦੇ ਤੁਸੀਂ (ਤੁਸੀਂ ਕਿਸੇ ਦਾ ਵੀ ਲਿਖਿਆ ਇੱਥੇ share ਕਰ ਸਕਦੇ ਹੋ ਬਸ ਲੇਖਕ ਦਾ ਨਾਮ ਜਰੂਰ ਲੋਖੋ ਜੇ ਕਿਸੇ ਸਮੇ ਨਾ ਪਤਾ ਹੋਵੇ ਤਾਂ unknown ਲਿਖ ਸਕਦੇ ਹੋ)
2. ਤੁਹਾਡੀਆਂ  posts ਢੁਕਵੀਂ comunity ਵਿੱਚ ਨਹੀਂ ਹੁੰਦੀਆਂ (ਉਦਾਹਰਣ ਦੇ ਤੌਰ ਤੇ ਇਹ ਵਾਲੀ post...voice agaisnt social evil ਕਿਵੇਂ ਹੈ ? ਇਹ ਗੱਲ ਸਮਝ ਤੋਂ ਬਾਹਰ ਹੈ)


ਉਮੀਦ ਹੈ ਅੱਗੇ ਤੋਂ ਇਹਨਾ ਗੱਲਾਂ ਦਾ ਧਿਆਨ ਰੱਖੋਗੇ


ਧੰਨਵਾਦ ਸਹਿਤ,
ਬਲਿਹਾਰ ਸੰਧੂ

04 Mar 2011

manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
thanx

thanx bai ji tuse mera dhiyaan enaa galaa val duvayaa main agoo di es gal da dhiyaan rakhungaa.

06 Mar 2011

Reply