|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕੁਝ ਨਵਾ |
ਹੁਣ ਮੈ ਵੀ ਜਿਊਗਾ
ਮੰਨ ਵੀ ਅਵਾਜ਼ ਨੂ ਹੁਣ ਮੈਂ ਵੀ ਸੁਣੁਊਗਾ
ਖੁਸੀ ਕੀ ਹੁੰਦੀ ਹੈ ਹੁਣ ਮੈਂ ਵੀ ਸਮਝੂਂਊਗਾ
ਜਿੰਗਦੀ ਦੇ ਰੰਗ ਵਿਚ ਹੁਣ ਮੈਂ ਵੀ ਰੰਗਊਗਾ
ਇਹਨਾ ਅੱਖਾਂ ਵਿਚ ਹੁਣ ਮੈਂ ਸੁਪਨੇ ਸਜਾਊਗਾ
ਹਰ ਪੰਨੇ ਤੇ ਕਹਾਣੀ ਹੁਣ ਮੈਂ ਆਪਣੀ ਲਿਖੁਊਗਾ
ਜੀਵਨ ਦੇ ਵਿਚ ਕੁਝ ਨਵਾ ਹੁਣ ਮੈਂ ਕਰਕੇ ਦਿਖਾਊਗਾ
ਹੁਣ ਮੈ ਵੀ ਜਿਊਗਾ.........
unkwn...
|
|
30 Oct 2012
|
|
|
|
|
vdia likhea hai g...hor vdia likhde rvo...tuhade 1 comma naal line da doosri line naal link tut gya (pehli vaar prdn te)..ihnu shi jga te set kro..
|
|
30 Oct 2012
|
|
|
|
|
ਦਿਲੋਂ ਧੰਨਵਾਦ.....ਰਾਜਵਿੰਦਰ ਜੀ........ਤੁਹਾਡੀ ਸਲਾਹ ਸਿਰ ਮੱਥੇ ਤੇ......
|
|
30 Oct 2012
|
|
|
|
|
ਜੀ ਜੇ ਸਾਹਿਬ ......ਰਾਜ ਨੇ ਠੀਕ ਕਿਹਾ .....ਇਥੇ ਠਹਿਰਾ ਦੀ ਜਰੂਰਤ ਨਹੀਂ ਏ ....ਕੌਮਾ ਲੈਅ ਦੀ ਚਾਲ ਵਿਗਾੜ ਰਿਹਾ ਏ...ਇਹਨਾਂ ਨੂੰ ਹਟਾ ਦਿਓ ....ਜਿਆਦਾ ਬੇਹਤਰ ਏ .....ਥੋੜਾ ਜਿਹਾ ਸ਼ਬਦਾਂ ਨੂੰ ਹੋਰ ਸੋਧ ਕੇ ਲਿਖੋ ....ਸੋਚ ਵਧੀਆ ਏ...ਲਿਖਦੇ ਰਹੋ
|
|
30 Oct 2012
|
|
|
|
|
ਦੋਸਤਾਂ ਮਿੱਤਰਾਂ ਦੀ ਸਲਾਹ ਵੱਲ ਜਰੂਰ ਧਿਆਨ ਦੇਣਾ ਵੀਰ ! ਜੀਓ ,,,
|
|
30 Oct 2012
|
|
|
|
|
|
|
j ਬਾਈ ਜੀ ਵਧੀਆ ਕੋਸ਼ਿਸ਼ ਹੈ ਲੱਗੇ ਰਹੋ ਹੋਰ ਵੀ ਸੁਧਾਰ ਆ ਜਾਏਗਾ....ਜੇ ਗੁਰਮਖੀ ਟਾਈਪਿੰਗ 'ਚ ਦਿੱਕਤ ਆ ਰਹੀ ਹੈ ਤਾਂ ਇਹ ਵਾਲਾ ਲਿੰਕ ਟਰਾਈ ਕਰਕੇ ਦੇਖੋ...ਸ਼ਾਇਦ ਮੱਦਦ ਕਰੇ..
http://kaulonline.com/uninagari/gurumukhi/
|
|
30 Oct 2012
|
|
|
|
|
nice lines veer g... kujj nva krde rhina chahida a g...tfs
|
|
30 Oct 2012
|
|
|
|
|
ਬਲਿਹਾਰ ਜੀ, ਜੱਸ ਜੀ, ਹਰਪਿੰਦਰ ਜੀ ਅਤੇ ਸੁਨੀਲ ਵੀਰ......ਆਪ ਸੱਬ ਦਾ ਬਹੁਤ ਬਹੁਤ ਸ਼ੁਕਰੀਆ......ਮੈਨੂ ਦਿਸ਼ਾ ਦੱਸਣ ਲਈ...... ਮੈਂ ਆਪਣੀਆ ਗਲਤੀਆਂ ਨੂ ਸੁਧਾਰਨ ਦੀ ਪੂਰੀ ਪੂਰੀ ਕੋਸ਼ੀਸ਼ ਕਰਾਂਗਾ.......
|
|
31 Oct 2012
|
|
|
|
|
|
|
Thnx......malkit ji.......
|
|
01 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|