|
|
|
|
|
|
Home > Communities > Anything goes here.. > Forum > messages |
|
|
|
|
|
ਮਸ਼ੀਨਾਂ ਬੋਲਦੀਆਂ |
ਜਦ ਵੀ ਕਰੀਏ ਫੋਨ, ਮਸ਼ੀਨਾਂ ਬੋਲਦੀਆਂ, ਆਓ ਲੈ ਜਾਓ ਲੋਨ, ਮਸ਼ੀਨਾਂ ਬੋਲਦੀਆਂ।
ਬੰਦਾ ਇੱਥੇ ਗੱਲ ਸੁਣੇ ਨਾ ਬੰਦੇ ਦੀ, ਸੁਣਦਾ ਆਈਫੋਨ, ਮਸ਼ੀਨਾਂ ਬੋਲਦੀਆਂ।
ਸਾਰੇ ਇੱਥੇ ਡਾਲਰ ਪਿੱਛੇ ਭੱਜਦੇ ਨੇ, ਇਹੋ ਦ੍ਰਿਸ਼ਟੀਕੋਣ, ਮਸ਼ੀਨਾਂ ਬੋਲਦੀਆਂ।
ਅਮੜੀ ਅੰਨ੍ਹੀ ਹੋਈ, ਉਡੀਕੇ ਪੁੱਤਰ ਨੂੰ, ਸੁਣ ਕੇ ਆਵੇ ਰੋਣ, ਮਸ਼ੀਨਾਂ ਬੋਲਦੀਆਂ।
ਜਦ ਤੋਂ ਸੁਣ ਲਈ ਭਾਨ ਖੜਕਦੀ ਡਾਲਰ ਦੀ, ਬਦਲ ਗਈ ਏ ਟੋਨ, ਮਸ਼ੀਨਾਂ ਬੋਲਦੀਆਂ।
ਮੁਲਕ ਬਦਲ ਵੀ ਦੇਖ ਲਿਆ ‘ਦੀਪ’ ਜੀ, ਮਸਲੇ ਹੱਲ ਨਾ ਹੋਣ, ਮਸ਼ੀਨਾਂ ਬੋਲਦੀਆਂ.......
|
|
18 Dec 2012
|
|
|
|
sonha likihia a veer ji ... vese ajj de sme ik hor gall a
ਜਨਤਾ ਵੀ ਰਹਿੰਦੀ ਹੁਣ ਚੁਪ... ਮਸ਼ੀਨਾ ਬੋਲਦਿਆਂ ...
|
|
18 Dec 2012
|
|
|
|
ਬਹੁਤ ਖੂਬ ਜੀ...
ਅੱਜ ਦੀ ਤੇਜ-ਤਰਾਰ ਜਿੰਦਗੀ ਤੇ ਬਹੁਤ ਸੋਹਣਾ ਵਿਅੰਗ ਕੱਸਿਆ ਹੈ | ਬਹੁਤ ਵਧੀਆ |
|
|
18 Dec 2012
|
|
|
|
|
ਬਹੁਤ ਖੂਬ ਜੀ
ਧੰਨਵਾਦ ਜੀ ਸ਼ੇਅਰ ਕਰਨ ਲਈ
|
|
18 Dec 2012
|
|
|
|
|
|
ਬਹੁਤ ਖੂਬ
ਸ਼ੇਅਰ ਕਰਨ ਲਈ ਧੰਨਵਾਦ ਜੀ
|
|
18 Dec 2012
|
|
|
|
|
Thnx.....balihar ji & naman ji.......
|
|
19 Dec 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|