ਬਹੁਤ ਖੂਬਸੂਰਤੀ ਨਾਲ ਬਾਈ ਜੀ ਦਿਲ ਦੀ ਗੱਲ ਤੇ ਆਪਣਾ ਜਵਾਬ ਤੁਸੀਂ ਓਸ ਜੋਤਿਸ਼ੀ ਨੂੰ ਭੇਜਿਆ ਹੈ ..........ਸ਼ਾਇਦ ਅੱਗੇ ਵਾਸਤੇ ਓਸਦੇ ਵੇਹੜੇ ਬੈਠੇ ਰਾਹੂ ਤੇ ਕੇਤੂ ਓਹਨੂੰ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਕਿ ਆਗਾਂਹ ਵਾਲਾ ਬੰਦਾ ਸ੍ਟਾਲਿਨਵੀਰ ਤਾ ਨਹੀਂ ਹੈ................grt grt job
ਜੇ ਪੰਡਿਤਾ ਸਭ ਤੇਰਾ ਆਖਿਆ ਹੋ ਜਾਂਦਾ,
ਮੇਰੇ ਰੱਬ ਦੀ ਕੌਣ ਪਰਵਾਹ ਕਰਦਾ ਈ ,
ਤੂੰ ਲਾ ਕੇ ਤੁੱਕੇ , ਵਟੋਰ ਲਿਆ ਕਰ ਮਾਇਆ ,
ਸੁਣਿਆ, ਪੇਟ ਤੇਰਾ ਭੋਜਨਾਂ ਨਾਲ ਨਾ ਭਰਦਾ ਈ |
ਸੋਹਣੀ ਚਲੀ ਏ ਤੇਰੀ ਦੁਕਾਨਦਾਰੀ ,
ਵੇਚ ਝੂਠ ਸੌਦਾ ਜੋ ਵੇਚਿਆ ਵਿਕਦਾ ਈ,
ਪਿਆ ਲੋਕਾਂ ਦਸਦਾਂ ਦਿਨ ਆਉਣ ਵਾਲੇ ,
ਹੋਣਾ ਨਾਲ ਜੋ ਤੇਰੇ ਕੀ ਤੈਨੂੰ ਦਿਸਦਾ ਈ ?
ਕਰ ਸਕਦੈ ਤਾਂ ਕਰ ਲੈ ਕੋਈ ਕੰਮ ਚੰਗਾ ,
ਕਰਨਾ ਛਡਦੇ ਝੂਠ ਦਾ ਵਪਾਰ ਪੰਡਿਤਾ,
ਘਰ ਤੋੜ ਨਾ ਵਸਦੇ ਰਹਿਣ 'ਕਠੇ,
ਲੋਚ ਦੇਸ਼ ਸੇਵਾ, ਭਾਈਚਾਰ ਤੇ ਪਿਆਰ ਪੰਡਿਤਾ |
ਲੋਚ ਦੇਸ਼ ਸੇਵਾ, ਭਾਈਚਾਰ ਤੇ ਪਿਆਰ ਪੰਡਿਤਾ |
ਜੇ ਪੰਡਿਤਾ ਸਭ ਤੇਰਾ ਆਖਿਆ ਹੋ ਜਾਂਦਾ,
ਮੇਰੇ ਰੱਬ ਦੀ ਕੌਣ ਪਰਵਾਹ ਕਰਦਾ ਈ ,
ਤੂੰ ਲਾ ਕੇ ਤੁੱਕੇ , ਵਟੋਰ ਲਿਆ ਕਰ ਮਾਇਆ ,
ਸੁਣਿਆ, ਪੇਟ ਤੇਰਾ ਭੋਜਨਾਂ ਨਾਲ ਨਾ ਭਰਦਾ ਈ |
ਸੋਹਣੀ ਚਲੀ ਏ ਤੇਰੀ ਦੁਕਾਨਦਾਰੀ ,
ਵੇਚ ਝੂਠ ਸੌਦਾ ਜੋ ਵੇਚਿਆ ਵਿਕਦਾ ਈ,
ਪਿਆ ਲੋਕਾਂ ਦੇ ਦਸਦਾਂ ਦਿਨ ਆਉਣ ਵਾਲੇ ,
ਹੋਣਾ ਨਾਲ ਜੋ ਤੇਰੇ ਕੀ ਤੈਨੂੰ ਦਿਸਦਾ ਈ ?
ਕਰ ਸਕਦੈ ਤਾਂ ਕਰ ਲੈ ਕੋਈ ਕੰਮ ਚੰਗਾ ,
ਕਰਨਾ ਛਡਦੇ ਝੂਠ ਦਾ ਵਪਾਰ ਪੰਡਿਤਾ,
ਘਰ ਤੋੜ ਨਾ ਵਸਦੇ ਰਹਿਣ 'ਕਠੇ,
ਲੋਚ ਦੇਸ਼ ਸੇਵਾ, ਭਾਈਚਾਰ ਤੇ ਪਿਆਰ ਪੰਡਿਤਾ |
ਲੋਚ ਦੇਸ਼ ਸੇਵਾ, ਭਾਈਚਾਰ ਤੇ ਪਿਆਰ ਪੰਡਿਤਾ |