Home > Communities > Punjabi Poetry > Forum > messages
100 ਸਿਰਾਂ ਵਾਲੇ ਰਾਵਣਾਂ
ਹਰ ਵਰੇ ਕਾਗਜ਼ਾਂ ਦੇ ਪੁਤਲੇ ਨੂੰ ਰਾਵਣ ਆਖ ਸਾੜ ਕੇ ਸ਼ੁਗਲ ਮਨਾਉਣ ਵਾਲਿਓ ਮੇਰੇ ਮੁਲਕ ਦੇ ਭੋਲਿਓ ਲੋਕੋ , ਤੁਹਾਡੇ 'ਚ ਕਦੇ ਜਿਉਂਦੇ ਜਾਗਦੇ 100 ਸਿਰਾਂ ਵਾਲੇ ਰਾਵਣਾਂ ਨੂੰ ਸਾੜਨ ਦੀ ਜ਼ੁਰਅਤ ਪਈ ਏ .....? ਇਹ ਰਾਵਣ ਕਦੇ 'ਦਾਜ' ਬਣਕੇ ਤੁਹਾਡੀਆਂ ਫੁੱਲਾਂ ਵਰਗੀਆਂ ਧੀਆਂ ਨੂੰ ਸਾੜ ਦਿੰਦੇ ਨੇ , ਉਹ ਧੀਆਂ ਜਿਹਨਾਂ ਨੇ ਕਦੇ ਵੀ ਤੁਹਾਡੇ ਘਰ ਦੀ ਕੋਈ ਲਛਮਣ ਰੇਖਾ ਵੀ ਨਹੀਂ ਪਾਰ ਕੀਤੀ ਹੁੰਦੀ .... ਇਹ ਰਾਵਣ ਕਦੇ ਨੇਤਾਵਾਂ ਦਾ ਭੇਸ ਧਾਰ ਕੇ ਤੁਹਾਡੇ ਪੁੱਤਾਂ ਵਰਗੇ ਹੱਕਾਂ ਦਾ ਅਪਹਰਣ ਕਰ ਲੈਂਦੇ ਨੇ , ਉਹ ਹੱਕ ਜਿਹਨਾਂ ਨੂੰ ਤੁਸੀਂ ਕਦੇ ਕਿਸੇ ਬਨਵਾਸ 'ਤੇ ਵੀ ਨਹੀਂ ਭੇਜਿਆ ਹੁੰਦਾ .... ਆਖਿਰ ਕਦੋਂ ਤੱਕ ? ਕਾਗਜ਼ਾਂ ਦੇ ਪੁਤਲਿਆਂ ਨੂੰ ਸਾੜਕੇ ਸਬਰ ਕਰਦੇ ਰਹੋਂਗੇ ਸ਼ੁਗਲ ਮਨਾਉਦੇ ਰਹੋਂਗੇ ਸਾਂਭੋ ਆਪਣੇ ਫਰਜ਼ਾਂ ਦੀ ਕਮਾਨ ਨੂੰ ਚੰਡ ਲਵੋ ਮੀਰੀ-ਪੀਰੀ ਦੀਆਂ ਤੇਗਾਂ ਚੁੱਕੋ ਹੌਂਸਲਿਆਂ ਦੇ ਮਸ਼ਾਲ ਨੂੰ ਤੇ ਸਾੜ ਦਿਓ ਇਹਨਾਂ ਦੀਆਂ ਪਾਪ ਦੀਆਂ ਭਰਿਸ਼ਟ ਲੰਕਾਵਾਂ... ਤੇ ਵੱਢ ਦਿਓ ਨੱਕ ਇਹਨਾਂ ਜ਼ੁਲਮ ਦੀਆਂ ਭੈਣਾਂ ਦੇ....
stalinveer singh sidhu
11 Oct 2010
bahut khoob Stalin...
kamaal kar ditti... amazing tareeka apne views nu pesh karan da and base bahut strong aa creation da....
Hats off !!!
11 Oct 2010
shukriyaa kuljeet ji ....
bs kde kde mann aayiyaa likhn nu dil krda hunda....
11 Oct 2010
wow............. stalin ki likhde o tusi bus shabad hi nhi han mere kol
sanu sab nu jgaundi eh rachna bahut sohni e
schai tan tusi kut kut ke bhar ditti e is vich

Yoy may enter 30000 more characters.
11 Oct 2010
simran bht bht shukriyaa tuhada....
11 Oct 2010
bahut vadiya hai 22 g vakke hi tuhadi bahut vaddi soch hai tuhadi
bahut vadiya 22 g esse tarah likhde reho parmatma tuhanu bal bakshe
11 Oct 2010
aj de samaaj di jarhin baithe deemak te bahut karari chot keeti aa veer ji...bahut hi wadiya..thnx for sharing...
12 Oct 2010
ਅੱਜ ਦੀਆ ਨੂ ਰਾਵਨਾ ਨੂ ਕੋਣ ਹਥ ਪਾਵੇ ਇਹ ਹੇਮਾਲੇਯਾ ਤੋ ਉੱਚੇ ਤੇ ਸਮੁੰਦਰਾ ਤੋ ਡੂੰਘੇ ਹਨ
ਅੱਜ ਦੀਆ ਨੂ ਰਾਵਨਾ ਨੂ ਕੋਣ ਹਥ ਪਾਵੇ ਇਹ ਚਾਣਕ੍ਯ ਤੋ ਚਲਾਕ ਤੇ ਪਵਨ ਤੋ ਵੀ ਤੇਜ ਹਨ
ਅੱਜ ਦੀਆ ਨੂ ਰਾਵਨਾ ਨੂ ਕੋਣ ਹਥ ਪਾਵੇ ਇਹ ਗੁਲਾਬ ਸਿੰਘ ਤੋ ਜਿਆਦਾ ਨਮਕ ਹਰਾਮ ਤੇ ਤੇਜ ਸਿੰਘ ਤੋ ਜਿਆਦਾ ਲਾਲਚੀ ਹਨ
ਇਹ ਦੇਸ਼ ਨੂ ਵੇਚ ਕੇ ਖਾਣ ਵਾਲੇ ਤੇ ਦੇਸ਼ ਦੀ ਆਬਰੂ ਨੂ ਲੂਟਨ ਵਾਲੇ ਨਾਦਰਸ਼ਾਹ ਦੇ ਵੰਸ਼ਜ ਹਨ
ਗਲਤੀ ਇਹਨਾ ਦੀ ਨਹੀ ਆਪਣੀ ਹੈ ਜੋ ਵੋਟ ਦੇਕੇ ਇਹਨਾ ਨੂ ਜੀਤਾਦੇ ਹਨ ਤੇ ਫਿਰ ਬੇਠ੍ਕੇ ਰੋਂਦੇ ਹਾ

Harkiran Jeet ji
tuc ehna dusht loka de naam taa gina ditte
tuhnu bhagt singh , udham singh , zinda sukha , bnda singh bhadur ,
jhe shaheed chete nai rhe...
jd jd v julm hdd too gujreya odo osnu takkkrn den waleaa nu maava ne hi janam ditte ne ,,,oh koi ambar cho uttar k yaa avtaar nai dhaarde hunde ,... smaaj ch hi paide ho sade wrge aam lok hunde ne
fer bhamve koi chaankiya, gulab singh vgaira vgaira yaa ehna to kite vadd jalim taakatvaar hon ...
te eh lok odo tk hi takatvar ne jd tk aam lok sutte paaye ne ....
jd loka di akh khull jave , oh khud v sauna bhull jnde ne te jaalama di v akh nai lggn dinde ....

realy realy great
wah ji wah !! bahut khoob likheya...tuhada likhan da andaaz bahut hi kamaal da hai !! tuhadi shabdavali taan uston vee kamaal di hai..jionde vassde raho..
12 Oct 2010
Copyright © 2009 - punjabizm.com & kosey chanan sathh