Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੋਟੂ ਟੋਲੇ ਨੂੰ ਵੰਗਾਰ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਲੋਟੂ ਟੋਲੇ ਨੂੰ ਵੰਗਾਰ




ਹਾਂ ਅਸੀਂ ਹੀ ਹਾਂ ਉਹ

ਤੁਸੀ ਜਿਹਨਾਂ ਦੀ ਤਲਾਸ਼ 'ਚ ਬੜੀ ਦੂਰੋਂ ਚੱਲਕੇ ਆਏ ਹੋ ,

ਹਾਂ ਸਾਡੀ ਹੀ ਅੱਖ 'ਚ ਜਨਮਦੇ ਨੇ ਗੈਰ-ਕਾਨੂੰਨੀ ਸੁਪਨੇ ..

ਸਾਡੀਆਂ ਹੀ ਪਲਕਾਂ 'ਚ ਪਨਾਹ ਦਿੱਤੀ ਜਾਂਦੀ ਹੈ ਨਜ਼ਾਇਜ਼ ਖਿਆਲਾਂ ਨੂੰ ..

ਤੇ ਸਾਡੇ ਹੀ ਘਰ 'ਚ ਦਿੱਤੀ ਜਾਂਦੀ ਹੈ ਜੰਮਦੇ ਜੁਆਕ ਨੂੰ ਬੰਦੂਕਾਂ ਬੀਜਣ ਦੀ ਗੁੜਤੀ...

ਸੋਚਦੇ ਕੀ ਹੋ ਤੁਸੀ ?

ਲਤਾੜ ਦਿਓ ਆਪਣੇ ਸਰਕਾਰੀ ਬੂਟਾਂ ਦੇ ਤਲਿਆਂ ਨਾਲ ਸਾਡੀ ਪੁੰਗਰ ਰਹੀ ਚਾਵਾਂ ਦੀ ਫਸਲ ਨੂੰ ..

ਚਾੜ ਦਿਓ ਟੈਂਕ ਸਾਡੇ ਹੱਕਾਂ ਦੇ ਹਰਮੰਦਰ 'ਤੇ ..

ਪਰ ਹਾਂ ਅਸੀ ਵੈੱਦਿਆ ,

ਇੰਦਰਾ ਤੇ ਡਾਇਰ ਨੂੰ ਨਹੀਂ ਭੁੱਲੇ ,

ਸਾਨੂੰ ਤਾਂ ਮੱਸਾ ਰੰਘੜ ਵੀ ਯਾਦ ਹੈ ..

ਫੇਰ ਤੁਸੀ ਊਧਮ ਸਿਉਂ , ਜਿੰਦਾ-ਸੁੱਖਾ ਤੇ ਬੇਅੰਤ-ਸਤਵੰਤ ਸਿਉਂ ਨੂੰ ਕਿਵੇਂ ਭੁੱਲਗੇ ?

ਤੁਸੀ ਤਾਂ ਗਰਜ਼ਾ ਸਿਉਂ ਤੇ ਬੋਤਾ ਸਿਉਂ ਵੀ ਭੁਲਾ ਦਿੱਤੇ ....

ਜਾਲਮਾਂ ਦੀ ਨਸਲ 'ਚੋਂ ਜਨਮਿਓ

ਤੁਹਾਨੂੰ ਇਹ ਤਾਂ ਪਤਾ ਹੋਵੇਗਾਕਿ

ਅਸੀ ਇਹਨਾਂ ਦੇ ਕੀ ਲੱਗਦੇ ਹਾਂ ?

ਸਟਾਲਿਨਵੀਰ ਸਿੰਘ ਸਿੱਧੂ

30 Sep 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਬਹੁਤ ਹੀ ਸੋਹਨਾ ਲਿਖਦੇ ਹੋ ਸਟਾਲਿਨ ਤੁਸੀਂ 
ਤੁਹਾਡੀਆਂ ਲਾਈਨਸ ਦਿਲ ਨੂ ਟੁਮ੍ਬਦੀਆਂ ਹਨ ਬਹੁਤ ਹੀ ਵਦੀਆ 
ਲਿਖਦੇ ਰਹੋ .........................

ਬਹੁਤ ਹੀ ਸੋਹਨਾ ਲਿਖਦੇ ਹੋ ਸਟਾਲਿਨ ਤੁਸੀਂ 


ਤੁਹਾਡੀਆਂ ਲਾਈਨਸ ਦਿਲ ਨੂ ਟੁਮ੍ਬਦੀਆਂ ਹਨ ਬਹੁਤ ਹੀ ਵਦੀਆ 


ਲਿਖਦੇ ਰਹੋ .........................

 

30 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

shukriyaa simran ji ...

30 Sep 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਸਟਾਲਿਨ ਜੀ ਬਹੁਤ ਖੂਬ ਕਿਹਾ ਤੁਸੀਂ....... ਇੰਦਰਾ ਤੇ ਡਾਇਰ ਨੂੰ ਨਹੀਂ ਭੁੱਲੇ ,ਸਾਨੂੰ ਤਾਂ ਮੱਸਾ ਰੰਘੜ ਵੀ ਯਾਦ ਹੈ .....ਫੇਰ ਤੁਸੀ ਊਧਮ ਸਿਉਂ , ਜਿੰਦਾ-ਸੁੱਖਾ ਤੇ ਬੇਅੰਤ-ਸਤਵੰਤ ਸਿਉਂ ਨੂੰ ਕਿਵੇਂ ਭੁੱਲਗੇ ?

 

ਕਿਉਂ ਨਾਂ ਅਸੀਂ ਇਕ topic start ਕਰੀਏ ਪੰਜਾਬੀ ਸ਼ਹੀਦਾਂ ਬਾਰੇ ???ਕਾਫੀ ਕੁਝ ਸਿਖਣ ਨੂੰ ਮਿਲ ਸਕਦਾ ਹੈ

30 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g ji bahut wadia likheya

04 Nov 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
well done.............

good 1 stalin.........as usual sidha e chldaan tu.................m proud of u...

04 Dec 2010

Reply