Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਸਤਾ ਇੱਕ ਕੁੜੀ ਦੀ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 
ਦਾਸਤਾ ਇੱਕ ਕੁੜੀ ਦੀ

                    ਦਾਸਤਾ ਇੱਕ ਕੁੜੀ ਦੀ

ਇੱਕ ਕੁੜੀ................ ਜਿਸ ਨੂੰ ਸਿਰਫ ਇੱਕੋ ਅਫਸੋਸ ਕਿ ਉਹ ਕੁੜੀ ਕਿਉਂ.... ਅੱਜ ਉਹ ਆਪਣੀ ਜਿੰਦਗੀ ਦੇ ਰਾਹਾਂ ਤੇ ਏਨੀ ਉਦਾਸ ਖੜੀ ਏ.... ਪਤਾ ਨੀ ਦਰੱਖਤਾਂ ਨਾਲੋਂ ਟੁੱਟੇ ਪੱਤਿਆਂ ਨਾਲ ਅੱਜ ਰਲ ਉਹ ਖੜੀ ਕਿਉਂ...... ਅੱਜ ਮੈਂ ਉਸਦੇ ਸੁਪਨਿਆਂ ਦੇ ਸੰਸਾਰ ਵਿੱਚ ਜਾ ਪਹੁੰਚੀ.... ਉਸਦੇ ਸੁਪਨਿਆਂ ਨੂੰ ਰੋਂਦਾ ਦੇਖ ਕੇ.. ਅੱਜ ਮੇਰੀ ਰੂਹ ਪਤਾਂ ਨੀ ਕਿਹੜੇ ਜੱਗ ਵਿੱਚ ਜਾ ਪਹੁੰਚੀ ਇੱਕ ਕੁੜੀ...... ਜਿਸਨੇ ਸੂਰਜ ਦੀ ਪਹਿਲੀ ਕਿਰਨ ਨਾਲ ਇੱਕ ਸੁਪਨਾ ਦੇਖਿਆ ਸੀ. ਸਮੇਂ ਦੇ ਨਾਲ ਨਾਲ ਉਹ ਕਿਰਨਾ ਦੀ ਰੌਸ਼ਨੀ ਤਾਂ ਵੱਧ ਗਈ.... ਪਰ ਕੱਲ੍ਹ ਮੈਂ ਉਸਦੇ ਸੁਪਨਿਆਂ ਦੀ ਚਮਕ ਨੂੰ ਮੱਧਮ ਹੁੰਦੇ ਦੇਖਿਆ ਸੀ.... ਇੱਕ ਕੁੜੀ................. ਜਿਸਨੇ ਜਦ ਤੁਰਨਾ ਸਿੱਖਿਆ... ਉਸ ਦਿਨ ਉਸਨੇ ਸਮੁੰਦਰਾਂ ਦੇ ਪਾਣੀਆਂ ਚ ਖੇਡਣ ਦੇ ਖਿਆਲ ਘੜ ਲਏ..... ਜੋ ਜਿੰਦਗੀ ਦੇ ਹਰ ਪੰਨੇ ਨੂ ਸੰਘਰਸ਼ ਕਰਕੇ ਪੜ੍ਹਨਾ ਚਾਹੁੰਦੀ ਸੀ..... ਪਰ ਅੱਜ ਉਸਨੇ ਦਰੱਖਤਾ ਤੋਂ ਟੁੱਟੇ ਪੱਤਿਆਂ ਨੂੰ ਹੀ ਦੇਖ ਕੇ ਜਿੰਦਗੀ ਦੇ ਫਲਸਫੇ ਪੜ੍ਹ ਲਏ...... ਇੱਕ ਕੁੜੀ................. ਜਿਸ ਦੀ ਕਾਬਲੀਅਤ ਦੇਖ ਕੇ ਦੁਨੀਆ. ਉਸ ਤੇ ਮਾਣ ਕਰਦੀ ਆ...... ਬੇਗਾਨੀ ਦੁਨੀਆਂ ਦੇ ਛੋਟੇ ਜਿਹੇ ਹਿੱਸੇ ਚ ਉਸ ਨੇ ਆਪਣੇ ਨਾਮ ਨਾਲ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਪਰ ਦੇਖੋ ਕੁਦਰਤ ਦਾ ਕਰਿਸ਼ਮਾ ਉਹ ਆਪਣੀ ਖੁਦ ਦੀ ਦੁਨੀਆਂ ਨੂੰ ਚਮਕਦੇ ਨਾਮ ਦੀ ਕਹਾਣੀ ਸਣਾਉਣ ਤੋਂ ਵੀ ਡਰਦੀ ਆ......... ਇੱਕ ਕੁੜੀ............ ਜੋ ਅਸਮਾਨ ਨੂੰ ਛੂਹਣ ਦੇ ਸੁਪਨਿਆਂ ਵਿੱਚ ਖੋਈ ਹੋਈ ਸੀ................. ਅਚਾਨਕ ਇੱਕ ਅਜੀਬ ਜਿਹੀ ਹਲਚਲ ਹੋਈ....... ਅਚਾਨਕ ਸਮੁੰਦਰੋਂ ਡੁੰਘੀਆਂ ਅੱਖਾਂ ਚੋਂ ਮੋਤੀ ਕਿਰਨ ਲੱਗ ਪੈਂਦੇ ਨੇ..... ਇੰਝ ਉਹਦੀ ਦਾਸਤਾ ਮੇਰੇ ਦਿਲ ਨੂੰ ਚੀਰ ਗਈ....... ਫਿਰ ਇੱਕ ਝਾਤੀ ਮੈਂ ਆਪਣੇ ਤੇ ਮਾਰੀ...... ਇੱਕ ਅਜੀਬ ਜਿਹੀ ਮਾਯੂਸੀ ਮੇਰੇ ਤੇ ਛਾਈ ਹੋਈ ਸੀ............ ਫਿਰ ਇੱਕ ਅਵਾਜ ਇਹ ਕਹਿੰਦੇ ਮੇਰੇ ਤੋਂ ਦੂਰ ਹੋ ਗਈ... ਮੈ ਇੱਕ ਕੁੜੀ ਕਿਉਂ ਮੈ ਇੱਕ ਕੁੜੀ ਕਿਉਂ.................

                  by me

23 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁਖ ਜੀ , ਕੁਝ ਸਮਝ ਨਹੀ ਲਗੀ,  ਇਕ ਕੁੜੀ ਨੂ ਤੁਸੀਂ ਏਨੇ ਹਲਕੇ ਕੇਰੇਕ੍ਟਾਰ ਚ ਕਿਓ ਪੇਸ਼ ਕਰ ਰਹੇ ਹੋਂ,ਅਜ ਦੀ ਕੁੜੀ ਅਸਮਾਨਾ ਦੀ ਉਚਾਈ ਨੂ ਛੂਨ ਵਾਲੀ ਇਕ ਤਾਕਤ ਹੈ ,ਕੁੜੀ/ਕੁੜੀਆਂ ਅਜ ਦੇ ਟੀਏਮ ਚ ਕਿਸੇ ਤੋਂ ਘਟ ਨਹੀ ਹਨ ਵਕਤ ਦੀ ਰਫਤਾਰ ਚ ਕਦਮ ਨਾਲ ਕਦਮ ਮਿਲਾ ਕੇ ਚਲ ਰਹੀਆਂ ਹਨ .......ਸੋਰੀ ਜੇ ਘਟ ਵਧ ਲਿਖ ਗਿਆ ਹੋਵਾ

23 Jan 2012

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

ji kay oh vi ne jinna nu es duniya ne dbaeya hoeya e te oh len to vi tang ne..

23 Jan 2012

deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 

maine kise kudi di real life nu apne shabdan vich biyaan kitta.us de tutte hoye supneya nu te us diyan majboorian nu.aasmaan nu choohan da supne tan bht dekhde ne.te sab mehnat v karde ne k poore ho jaan.par jaruri tan ni k sab de supne saakar ho jaan.main tan sirf us di bevasi nu darsayea.

23 Jan 2012

deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 

miss g tuc sahi keha bhaut kudiyan ne jinna nu  dabba ke rakhea....

23 Jan 2012

Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
ਬਹੁਤ ਸੋਹਣਾ ਲਿਖਿਆ ਹੈ ਸੁਖ ਜੀ !

I appreciate youtr point of view.

23 Jan 2012

deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 

thnx tanveer g

23 Jan 2012

ਇੱਕ (ਚੋਰ)
ਇੱਕ
Posts: 66
Gender: Male
Joined: 20/Jan/2011
Location: Doha
View All Topics by ਇੱਕ
View All Posts by ਇੱਕ
 

sahi gal aa aj dia kuria lor to jada hi teg ho gya ne k kuj munde v ona de pera di dhul ban k ray gae ne, aorat da dekhi par is roop ch nai jide karke apni Zindgi , ghar bar te Zindgi di har ik cheej chadn lai majboor kar deve.................H.Singh

 

04 Aug 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਕੁੜੀਆਂ ਨੂੰ ਬਹੁਤ ਵਾਰੀ ਦਬਾ ਕੇ ਰੱਖਿਆ ਜਾਂਦਾ ਤੁਹਾਡੀ ਗੱਲ ਠੀਕ ਹੈ ਪਰ ਇਹ ਗੱਲਾਂ ਭਾਵੁਕ ਪੱਧਰ 'ਤੇ ਚੰਗੀਆਂ ਲੱਗਦੀਆਂ ਨੇ.. ਯਥਾਰਥ ਬਿਆਨ ਕਰਨਾ ਮੁਕਤੀ ਦਾ ਰਾਹ ਨਹੀਂ ਬਣਦਾ... ਕੁੜੀਆਂ ਨਾਲ ਹੁੰਦੇ ਵਿਤਕਰੇ ਦਾ ਜਦੋਂ ਤੱਕ ਵਿਰੋਧ ਨਹੀਂ ਕੀਤਾ ਜਾਂਦਾ, ਕੁੜੀਆਂ ਦੁਆਰਾ ਰੋਹ ਨਹੀਂ ਪ੍ਰਗਟ ਕੀਤਾ ਜਾਂਦਾ ਉਦੋਂ ਤੱਕ ਇਹ ਹਾਲਾਤ ਨਹੀਂ ਸੁਧਰ ਸਕਦੇ... ਮੇਰਾ ਇਹ ਨਿੱਜੀ ਖਿਆਲ ਹੈ ( ਗਲਤ ਵੀ ਹੋ ਸਕਦਾ ) ਕਿ ਸਮਾਜਿਕ ਪੱਧਰ 'ਤੇ ਆਪਣੇ ਖ਼ਾਬਾਂ ਦੀ ਆਹੂਤੀ ਦੇਣ ਵਾਲੀਆਂ ਕੁੜੀਆਂ ਨੂੰ ਘੱਟੋ-ਘੱਟ ਲਿਖਤਾਂ ਵਿੱਚ ਤਾਂ ਆਪਣੇ ਖ਼ਾਬਾਂ ਦੀ ਪੂਰਤੀ ਕਰਦੇ ਦਿਖਾ ਹੀ ਸਕਦੇ ਹਾਂ...

04 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Harinder ਜੀ ਮੈਂ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ।ਬਾਕੀ ਜੇ ਇਰਾਦੇ ਨੇਕ ਅਤੇ ਚੰਗੇ ਹਨ ਤਾਂ ਲਗਨ ਨਾਲ ਕੀਤੀ ਕੋਸ਼ਿਸ਼ ਸਫਲ ਹੁੰਦੀ ਹੈ, ਕਿਉਂਕਿ ਉਸ ਉਦੇਸ਼ ਦੀ ਪੂਰਤੀ ਲਈ ਸਾਰੀ ਕਾਇਨਾਤ ਤੁਹਾਡਾ ਸਾਥ ਦੇਣ ਲਈ ਰਸਤੇ ਬਣਾ ਦਿੰਦੀ ਹੈ। ਕੋਸ਼ਿਸ਼ ਕਰ ਕੇ ਤਾਂ ਵੇਖੋ, ਇਹ ਆਜ਼ਮਾਈ ਹੋਈ ਗੱਲ ਹੈ।
13 Aug 2012

Showing page 1 of 2 << Prev     1  2  Next >>   Last >> 
Reply