ਤੇਰੀ ਹਰ ਯਾਦ ਬਣੀ ਹੁਣ ਸਾਹ ਸਾਡਾ
ਮੀਟ ਅਖਾਂ ਇਹਨਾ ਯਾਦੇਂ ਨੂ ਦੋਹਰਾਂਦੇ ਹਾਂ
ਕੁਜ ਬਚੇ ਪਲਾਂ ਦੀ ਸਾਡੀ ਜਿੰਦ ਸੱਜਣਾ
ਅੱਜ ਤੇਰੇ ਨਾ ਲਿਖਾਂਦੇ ਹਾਂ
ਹਰ ਪਲ ਜੋ ਗੁਜਰਯ ਤੇਰੀ ਯਾਦ ਵਿਚ
ਸਾਡੇ ਬੀਤੇ ਜਖਮਾ ਨੂ ਭਰਦਾ ਏ
ਤੇਰੇ ਪਯਾਰ ਹੈ ਸਾਨੂ ਇੰਜ ਰੰਗ੍ਯ
ਦਿਲ ਵਿਛ੍ਰਾਂ ਦੀ ਸੋਚ ਤੋਹ ਡਰਦਾ ਏ
ਤੇਰੀ ਹਰ ਯਾਦ ਨਾਲ juri ਇਕ ਯਾਦ ਸਜਨਾ
ਅਸੀਂ ਯਾਦੇਂ ਦੇ ਹਾਰ ਪਿਰੋਉਂਦੇ ਹਾਂ
ਕੁਜ ਬਚੇ ਪਲਾਂ ਦੀ ਸਾਡੀ ਜਿੰਦ ਸਜਨਾ
ਅਜੇ ਤੇਰੇ ਨਾ ਲਿਖਾਉਂਦੇ ਹਾਂ
ਤੇਰੀ ਹਰ ਯਾਦ ਬਣੀ ਹੁਣ ਸਾਹ ਸਾਡਾ
ਮੀਟ ਅਖਾਂ ਇਹਨਾ ਯਾਦੇਂ ਨੂ ਦੋਹਰਾਂਦੇ ਹਾਂ
ਕੁਜ ਬਚੇ ਪਲਾਂ ਦੀ ਸਾਡੀ ਜਿੰਦ ਸੱਜਣਾ
ਅੱਜ ਤੇਰੇ ਨਾ ਲਿਖਾਂਦੇ ਹਾਂ
ਹਰ ਪਲ ਜੋ ਗੁਜਰਯ ਤੇਰੀ ਯਾਦ ਵਿਚ
ਸਾਡੇ ਬੀਤੇ ਜਖਮਾ ਨੂ ਭਰਦਾ ਏ
ਤੇਰੇ ਪਯਾਰ ਹੈ ਸਾਨੂ ਇੰਜ ਰੰਗ੍ਯ
ਦਿਲ vichhran ਦੀ ਸੋਚ ਤੋਹ ਡਰਦਾ ਏ
ਤੇਰੀ ਹਰ ਯਾਦ ਨਾਲ juri ਇਕ ਯਾਦ ਸਜਨਾ
ਅਸੀਂ ਯਾਦੇਂ ਦੇ ਹਾਰ ਪਿਰੋਉਂਦੇ ਹਾਂ
ਕੁਜ ਬਚੇ ਪਲਾਂ ਦੀ ਸਾਡੀ ਜਿੰਦ ਸਜਨਾ
ਅਜੇ ਤੇਰੇ ਨਾ ਲਿਖਾਉਂਦੇ ਹਾਂ