Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ ਕਿਤਾਬਾਂ ਨਾਲ ਸਾਂਝ ਪਾਈਏ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 7 of 16 << First   << Prev    3  4  5  6  7  8  9  10  11  12  Next >>   Last >> 
harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

 

ਜੀ ਸਟਾਲਿਨ ਵੀਰ ਜੀ, ਬਹੁਤ ਚੰਗੀਆਂ ਕਿਤਾਬਾਂ ਬਾਰੇ ਜਾਣਕਾਰੀ ਮਿਲੀ ਤੁਹਾਡੇ ਤੋਂ ..ਹਾਂ ਪਰ ਇਹ ਆਪਣਾ ਆਪਣਾ ਸੁਭਾ ਹੁੰਦਾ ਹੈ ਕੇ ਕੌਣ ਕਿਸ ਤਰਾਂ ਦੀਆਂ ਕਿਤਾਬਾਂ ਪਸੰਦ ਕਰਦਾ ਹੈ ਅਤੇ ਇਹ ਪਸੰਦ ਬਦਲ ਵੀ ਸਕਦੀ ਹੈ ਸਮੇਂ ਦੇ ਨਾਲ...
ਮੇਰੇ ਲਈ ਇਥੇ ਮਿਲੀ ਜਾਣਕਾਰੀ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ ਔਰ ਮੈਂ ਇਕ ਵਾਰ ਫਿਰ ਤੋਂ ਸਭ ਦੀ ਸ਼ੁਕਰਗੁਜ਼ਾਰ ਹਾਂ...
ਜੀਓ!! 

ਜੀ ਸਟਾਲਿਨ ਵੀਰ ਜੀ, ਬਹੁਤ ਚੰਗੀਆਂ ਕਿਤਾਬਾਂ ਬਾਰੇ ਜਾਣਕਾਰੀ ਮਿਲੀ ਤੁਹਾਡੇ ਤੋਂ ..ਹਾਂ ਪਰ ਇਹ ਆਪਣਾ ਆਪਣਾ ਸੁਭਾ ਹੁੰਦਾ ਹੈ ਕੇ ਕੌਣ ਕਿਸ ਤਰਾਂ ਦੀਆਂ ਕਿਤਾਬਾਂ ਪਸੰਦ ਕਰਦਾ ਹੈ ਅਤੇ ਇਹ ਪਸੰਦ ਬਦਲ ਵੀ ਸਕਦੀ ਹੈ ਸਮੇਂ ਦੇ ਨਾਲ...

ਮੇਰੇ ਲਈ ਇਥੇ ਮਿਲੀ ਜਾਣਕਾਰੀ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ ਔਰ ਮੈਂ ਇਕ ਵਾਰ ਫਿਰ ਤੋਂ ਸਭ ਦੀ ਸ਼ੁਕਰਗੁਜ਼ਾਰ ਹਾਂ...

ਜੀਓ!! 

 

 

 

26 Jun 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸ਼ੁਕਰੀਆ ਸਟਾਲਿਨ ਵੀਰ....

27 Jun 2011

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
awesome effort...

@harinder : tuhada msg mainu bhut pehlaan mil gya c...pr xams t kujh hor rujheveaan kaarn post nahin saki...hun v kujh k dinan lyi vyasat haan...prt k zrur share kraangi ..shukria!!

27 Jun 2011

Baljeet  Singh
Baljeet
Posts: 28
Gender: Male
Joined: 27/Jun/2011
Location: gidderbaha
View All Topics by Baljeet
View All Posts by Baljeet
 

ਬਾਈ ਜੀ ਬਹੁਤ ਵਧੀਆ ਟੋਪਿਕ ਹੈ ਤੇ ਤੁਸੀਂ ਵਧਾਈ ਦੇ ਪਾਤਰ ਹੋ....
ਸਾਨੂੰ ਕਿਤਾਬਾਂ ਬਾਰੇ ਐਨੀਂ  ਜਾਣਕਾਰੀ ਦੇਣ ਦਾ ਜਰਿਆ ਬਣੇ ਓ 

ਇਹ ਕੁਝ  ਕਿਤਾਬਾਂ ਨੇ ਜੋ ਅੱਜ ਤਕ ਮੈ ਪੜ ਸਕਿਆ ਹਾਂ...
.

 

 

ਪਾਲੀ,,,,,,,,,,,,,,ਜਸਵੰਤ ਕੰਵਲ
ਪੂਰਨਮਾਸੀ,,,,,,,,ਜਸਵੰਤ ਕੰਵਲ
ਹੁਕਮੀ ਦੀ ਹਵੇਲੀ,,,,ਜਸਵੰਤ ਕੰਵਲ
ਪਰਤਾਪੀ,,,,,,,,,,,,,,,ਰਾਮ ਸਰੂਪ ਅਣਖੀ
ਪਿਜਰ,,,,,,,,,,,,,,,,,,
ਰਸੀਦੀ ਟਿਕਟ,,,,,,,,,ਅਮ੍ਰਿਤਾ ਪ੍ਰੀਤਮ
ਕੋਠੇ ਖੜਕ ਸਿੰਘ,,,,,,,,ਰਾਮ ਸਰੂਪ ਅਣਖੀ
ਬਿਰਹਾ ਤੂ ਸੁਲਤਾਨ ,,,,,ਸਿਵ ਕੁਮਾਰ ਬਟਾਲਵੀ
ਲਹੂ ਦੀ ਲੋ,,,,,,,,,,ਜਸਵੰਤ ਕੰਵਲ
ਤੋਸਾਲੀ ਦੀ ਹੰਸੋ,,,,,ਜਸਵੰਤ ਕੰਵਲ
ਮੈ ਸਾ ਜੱਜ ਦਾ ਅਰਦਲੀ,,,,,,,,,,,ਨਿੰਦਰ ਘੁਗਿਆਣਵੀ
ਢਾਵਾ ਦਿੱਲੀ ਦੇ ਕਿਗਰੇ ,,,,,ਪੜ ਰਿਹਾ ਹਾ (ਦੂਲੇ ਭੱਟੀ ਬਾਰੇ ਲਿਖੀਆ ਬਹੁਤ ਹੀ ਵਧੀਆ ਨਾਵਲ ਹੈ)

 


ਪਾਲੀ,,,,,,,,,,,,,,ਜਸਵੰਤ ਕੰਵਲ


ਪੂਰਨਮਾਸੀ,,,,,,,,ਜਸਵੰਤ ਕੰਵਲ


ਹੁਕਮੀ ਦੀ ਹਵੇਲੀ,,,,ਜਸਵੰਤ ਕੰਵਲ


ਪਰਤਾਪੀ,,,,,,,,,,,,,,,ਰਾਮ ਸਰੂਪ ਅਣਖੀ


ਪਿਜਰ,,,,,,,,,,,,,,,,,,

ਰਸੀਦੀ ਟਿਕਟ,,,,,,,,,ਅਮ੍ਰਿਤਾ ਪ੍ਰੀਤਮ

 

ਕੋਠੇ ਖੜਕ ਸਿੰਘ,,,,,,,,ਰਾਮ ਸਰੂਪ ਅਣਖੀ

 

ਬਿਰਹਾ ਤੂ ਸੁਲਤਾਨ ,,,,,ਸਿਵ ਕੁਮਾਰ ਬਟਾਲਵੀ

 

ਲਹੂ ਦੀ ਲੋ,,,,,,,,,,ਜਸਵੰਤ ਕੰਵਲ

ਤੋਸਾਲੀ ਦੀ ਹੰਸੋ,,,,,ਜਸਵੰਤ ਕੰਵਲ

 

ਮੈ ਸਾ ਜੱਜ ਦਾ ਅਰਦਲੀ,,,,,,,,,,,ਨਿੰਦਰ ਘੁਗਿਆਣਵੀ

 

ਢਾਵਾ ਦਿੱਲੀ ਦੇ ਕਿਗਰੇ ,,,,,ਪੜ ਰਿਹਾ ਹਾ (ਦੂਲੇ ਭੱਟੀ ਬਾਰੇ ਲਿਖੀਆ ਬਹੁਤ ਹੀ ਵਧੀਆ ਨਾਵਲ ਹੈ)

10 Jul 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ...।

10 Jul 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਵੀਰ ਤੁਸੀਂ ਆਪਣੀ ਇਹ ਰਚਨਾ ਪੰਜਾਬੀ ਪੋਇਟਰੀ 'ਤੇ ਪਾਓ.. । ਇੱਥੇ ਕਿਤਾਬਾਂ ਦੀ ਲਿਸਟ ਪਾਓ ਜੋ ਤੁਸੀਂ ਪੜੀਆਂ ਨੇ..।

15 Jul 2011

sukhan  gill
sukhan
Posts: 26
Gender: Male
Joined: 28/Jun/2011
Location: moga
View All Topics by sukhan
View All Posts by sukhan
 
ਪੜਨਾ

ਮੇਰੀ ਗਲ ਤਾਂ ਜੀ , ਹੋਰ ਈ ਆ, ਜਿਦਾਂ ਕਬੀਰ ਜੀ ਨੇ ਕੇਹਾ ਕੀ ਅਨ ਕਿਏ ਸੱਬ ਹੋਏ,ਮੈਨੂ ਤਾਂ ਪਤਾ ਹੀ ਨੀ ਲਗਦਾ, ਕੀ ਮੈਂ  ਕਦੋ ਕਿਸ ਟੈਮ ਕੀ ਪੜ ਜਾਨਾ, ,,ਕਿਉਕਿ,,,,,,,,,,,,,,,,,,,,,,,,,,,,,,, ਪੜ ਪੜ ਸਾਰਾ ਜ਼ਗ ਮੋਆ ਪੜ ਸਕਾ ਨਾ ਕੋਈ ਡਾਈ ਆਖਰ ਪ੍ਰੇਮ ਕੇ ਜੋ ਪੜੇ ਸੋ ਪੰਡਿਤ ਹੋਈ,

17 Jul 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਚਲੋ ਇਹ ਤਾਂ ਠੀਕ ਐ ਵੀਰ ਕਿ ਤੁਸੀਂ ਕਿਸ ਟਾਇਮ ਕੀ-ਕੀ ਪੜ ਜਾਂਦੇ ਹੋ.... ਪਰ ਜੋ ਵੀ ਪੜਦੇ ਹੋ ਉਹੀ

 

ਸਾਂਝਾ ਕਰਨਾ ਹੈ ਇੱਥੇ...। ਬਾਕੀ ਰਹੀ ਹੱਲ ਪਿਆਰ ਦੇ ਢਾਈ ਅੱਖਰ ਪੜਨ ਦੀ ਤਾਂ ਜਦ ਪਿਆਰ ਦੇ

 

ਮਾਪਦੰਡ ਬਦਲ ਗਏ ਨੇ ਤਾਂ ਉਹ ਢਾਈ ਅੱਖਰ ਵੀ ਬਦਲ ਕੇ ਕਈ ਸੌ ਸਫ਼ਿਆਂ ਦੀ ਕਿਤਾਬ ਬਣ ਗਏ ਨੇ...।

17 Jul 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

it's really a wonderful experience to be part of this section....

ਥੋੜੇ ਦਿਨ ਪਹਿਲਾਂ ਕਰਮਜੀਤ ਕੁੱਸਾ ਦਾ ਨਾਵਲ 'ਅੱਗ ਦਾ ਗੀਤ' ਪੜ੍ਹਿਆ ... totally different experience ....

ਦੁੱਲੇ ਭੱਟੀ ਬਾਰੇ ਬਲਦੇਵ ਸਿੰਘ ਦਾ ਨਾਵਲ 'ਢਾਹਵਾਂ ਦਿੱਲੀ ਦੇ ਕਿੰਗਰੇ' ਪੜ੍ਹ ਰਹੀ ਹਾਂ...ਪਹਿਲੇ ਸਫ਼ੇ ਤੋਂ ਹੀ ਲੱਗਿਆ ਕੇ ਬਹੁਤ ਦਿਲਚਸਪ ਹੋਵੇਗਾ ...share with u later on.....

24 Jul 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਜ਼ਰੂਰ ਸਾਂਝਾ ਕਰੋ ਹਰਜਿੰਦਰ ਜੀ...  ਅੱਗ ਦਾ ਗੀਤ ਕਮਾਲ ਦਾ ਨਾਵਲ ਹੈ...।

31 Jul 2011

Showing page 7 of 16 << First   << Prev    3  4  5  6  7  8  9  10  11  12  Next >>   Last >> 
Reply