|
|
|
|
|
|
Home > Communities > Punjabi Poetry > Forum > messages |
|
|
|
|
|
ਕਾਮਯਾਬ |
ਮਿਹਨਤ ਤੇ ਜੋ ਸ਼ੱਕ ਕਰਦੇ,
ਉਹ ਕਦੇ ਕਾਮਯਾਬ ਨੀ ਹੁੰਦੇ,
ਗੁਲਾਮੀ ਕਰਨ ਦੀ ਜਿਹਨੂੰ ਆਦਤ ਪੈ ਜੇ,
ਉਹ ਕਦੇ ਆਜ਼ਾਦ ਨੀ ਹੁੰਦੇ,
ਵਾਅਦਿਆਂ ਦੇ ਜੋ ਪੱਕੇ ਹੋਵਣ,
ਉਹ ਕਦੇ ਧੋਖੇਬਾਜ਼ ਨੀ ਹੁੰਦੇ,
ਕਾਮਯਾਬੀ ਪਾਉਣ ਦੀ ਜੋ ਠਾਣ ਲੈਂਦੇ,
ਉਹਨਾਂ ਦੇ ਨਿੱਕੇ ਕਦੇ ਖੁਆਬ ਨੀ ਹੁੰਦੇ ।
|
|
13 Jun 2021
|
|
|
|
pukhtaa khyal ate sohne shbdaan vich piroia hai. Punjabi converter kam nahin kar riha.
ise traan vdhaai sveekar karo. jiunde wsde raho, isee traan sohna sohna likhde raho.
|
|
22 Jun 2021
|
|
|
|
waah , its marvalous , bahut wadhiya likhea once again brilliant poetry,.............maithon vi punjabi wich nai likhea ja reha,...........punjabi convertor not working.
|
|
27 Jun 2021
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|