Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁਰੇ ਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਬੁਰੇ ਨੇ

 

…ਬੁਰੇ ਨੇ 
ਕੰਸ ਅਤੇ ਰਾਵਣ ਦੀ ਵਿਥਿਆ
ਰੋ ਰੋ ਦੱਸੇ,
ਜੋ ਬੇੜਾ ਡੋਬਣ 'ਅੱਜ' ਦਾ, 
ਐਸੇ 'ਕਲ੍ਹ' ਬੁਰੇ ਨੇ |
      
ਯਾਦ ਪਟੋਲ੍ਹੇ ਦਿਲ ਪਿਆ ਸਾਂਭੇ 
ਜੀਣ ਲਈ,
ਸੱਜਣ ਰੂਹਾਂ ਵਿੱਛੜੀਆਂ ਦੇ
ਸੱਲ ਬੁਰੇ ਨੇ |
ਬੇਸ਼ਰਮੀ ਨਾਲ ਕਰਨ ਤਿਜਾਰਤ
ਰੱਬ ਦੇ ਨਾਂ ਤੇ,
ਲਗਦੇ ਐਸੇ ਬੁੱਤਖਾਨੇ ਦੇ
ਟੱਲ ਬੁਰੇ ਨੇ |
ਮਾੜੇ ਦੀ ਕੁੱਲੀ ਦੀ ਥੇਹ ਤੇ
ਮਾੜੀ ਛੱਤਣਾ,
ਆਦਮਖੋਰ ਖਲੀਫਿਆਂ ਦੇ ਇਹ
ਛਲ ਬੁਰੇ ਨੇ |
ਕਿਰਤ ਤੇ ਰੱਬ ਦਾ ਪੱਲਾ ਛੱਡ 
ਖੁਸ਼ਹਾਲੀ ਲਈ, 
ਬਾਬਿਆਂ ਪਿੱਛੇ ਲੱਗਣ
ਵਰਗੇ ਝੱਲ ਬੁਰੇ ਨੇ |
             ਜਗਜੀਤ ਸਿੰਘ ਜੱਗੀ
Glossary:
ਵਿਥਿਆ - ਕਥਾ; ਅੱਜ - ਵਰਤਮਾਨ; ਕਲ੍ਹ – ਅਤੀਤ, past; ਸੱਲ - ਜ਼ਖਮ; ਤਿਜਾਰਤ - ਵਪਾਰ; ਬੁੱਤਖਾਨੇ - ਪੂਜਾਸਥਲ; ਟੱਲ - Bell; ਥੇਹ - ਉੱਜੜੀ ਥਾਂ, ruins; ਮਾੜੀ ਛੱਤਣਾ - ਹਵੇਲੀ ਬਨਾਉਣਾ; ਆਦਮਖੋਰ ਖਲੀਫ਼ੇ - ਦੁਸ਼ਟ ਜਰਵਾਣੇ; ਝੱਲ - ਪਾਗਲਪਣ |

 

…ਬੁਰੇ ਨੇ 


ਕੰਸ ਅਤੇ ਰਾਵਣ ਦੀ ਵਿਥਿਆ

ਰੋ ਰੋ ਦੱਸੇ,

ਜੋ ਬੇੜਾ ਡੋਬਣ 'ਅੱਜ' ਦਾ, 

ਐਸੇ 'ਕਲ੍ਹ' ਬੁਰੇ ਨੇ |

      

ਯਾਦ ਪਟੋਲ੍ਹੇ ਦਿਲ ਪਿਆ ਸਾਂਭੇ 

ਜੀਣ ਲਈ,

ਸੱਜਣ ਰੂਹਾਂ ਵਿੱਛੜੀਆਂ ਦੇ

ਸੱਲ ਬੁਰੇ ਨੇ |


ਬੇਸ਼ਰਮੀ ਨਾਲ ਕਰਨ ਤਿਜਾਰਤ

ਰੱਬ ਦੇ ਨਾਂ ਤੇ,

ਲਗਦੇ ਐਸੇ ਬੁੱਤਖਾਨੇ ਦੇ

ਟੱਲ ਬੁਰੇ ਨੇ |


ਮਾੜੇ ਦੀ ਕੁੱਲੀ ਦੀ ਥੇਹ ਤੇ

ਮਾੜੀ ਛੱਤਣਾ,

ਆਦਮਖੋਰ ਖਲੀਫ਼ਿਆਂ ਦੇ ਇਹ

ਛਲ ਬੁਰੇ ਨੇ |


ਕਿਰਤ ਤੇ ਰੱਬ ਦਾ ਪੱਲਾ ਛੱਡ 

ਖੁਸ਼ਹਾਲੀ ਲਈ, 

ਬਾਬਿਆਂ ਪਿੱਛੇ ਲੱਗਣ

ਵਰਗੇ ਝੱਲ ਬੁਰੇ ਨੇ |


             ਜਗਜੀਤ ਸਿੰਘ ਜੱਗੀ


Glossary:


ਵਿਥਿਆ - ਕਥਾ; ਅੱਜ - ਵਰਤਮਾਨ; ਕਲ੍ਹ - ਅਤੀਤ, past; ਸੱਲ - ਜ਼ਖਮ; ਤਿਜਾਰਤ - ਵਪਾਰ; ਬੁੱਤਖਾਨੇ - ਪੂਜਾਸਥਲ; ਟੱਲ - bell; ਥੇਹ - ਉੱਜੜੀ ਥਾਂ, ruins; ਮਾੜੀ ਛੱਤਣਾ - ਹਵੇਲੀ ਬਨਾਉਣਾ; ਆਦਮਖੋਰ ਖਲੀਫ਼ੇ - ਦੁਸ਼ਟ ਜਰਵਾਣੇ; ਝੱਲ - ਸ਼ੁਦਾਅ, ਪਾਗਲਪਣ, craze.

 

19 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਵਾਹ ! ਬਹੁਤ ਖੂਬ ਜਗਜੀਤ ਸਰ,

ਇਹ ਰਚਨਾ ਕਈ ਵਿਆਪਕ ਤੇ ਬਰਨਿੰਗ ਮੁੱਦਿਆਂ ਤੇ ਗੱਲ ਕਰਦੀ ਹੈ ਤੇ ਫਿਰ ਵੀ ਬਹੁਤ ਸੋਹਣੇ ਢੰਗ ਨਾਲ ਇੱਕੋ ਤਾਣੇ ਬਾਣੇ 'ਚ ਬੁਣੀ ਹੋਈ ਹੈ ,

ਤੇ ਨਾਲ ਹੀ ਧਰਮ ਤੇ ਵਕਤ ਦੀ ਝੋਲ੍ਹੀ 'ਚ ਲੁਕੀਆਂ ਬੁਰਾਈਆਂ ਵੀ ਸਾਹਵੇਂ ਲੈ ਆਉਂਦੀ ਏ ।

ਮੈਂ ੲਿਸ ਨੂੰ ਤੁਹਾਡੀ ੲਿਕ ਹੋਰ concious ਰਚਨਾ ਕਹਾਂਗਾ,

ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ।

19 Nov 2014

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

 

ਕਲਾਤਮਕ ਤੇ ਭਾਵਪੂਰਨ ਹੋਣ ਦੇ ਨਾਲ ੨ ਇਕ ਹੋਰ ਬੇਹਦ ਖੂਬਸੂਰਤ ਰਚਨਾ ਸਾਂਝੀ ਕਰਨ ਦਾ ਬਹੁਤ ਸ਼ੁਕਰਿਆ ਜਗਜੀਤ ਸਰ 
salute !! 

ਕਲਾਤਮਕ ਤੇ ਭਾਵਪੂਰਨ ਹੋਣ ਦੇ ਨਾਲ ੨ ਇਕ ਹੋਰ ਬੇਹਦ ਖੂਬਸੂਰਤ ਰਚਨਾ ਸਾਂਝੀ ਕਰਨ ਦਾ ਬਹੁਤ ਸ਼ੁਕਰਿਆ ਜਗਜੀਤ ਸਰ 

salute !! 

 

19 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout hi kamal ....ajj de halat iho baan gae ne ke har ik fake baba apne app nu hi raab dasan lag piano hai
20 Nov 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
sir kmal karta
koi jwab nahi tuhadi likhni da
sanu tan mureed karke rakhta
23 Nov 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
sir kmal karta
koi jwab nahi tuhadi likhni da
sanu tan mureed karke rakhta
23 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ, ਬਹੁਤ ਸ਼ੁਕਰੀਆ ਰਚਨਾ ਦਾ ਮਾਣ ਕਰਨ ਲਈ ਅਤੇ ਇਸਨੂੰ ਬਹੁਤ ਸਾਰਾ ਪਿਆਰ ਦੇਣ ਲਈ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਸੰਦੀਪ ਜੀ, ਬਹੁਤ ਸ਼ੁਕਰੀਆ ਰਚਨਾ ਦਾ ਮਾਣ ਕਰਨ ਲਈ ਅਤੇ ਇਸਨੂੰ ਬਹੁਤ ਸਾਰਾ ਪਿਆਰ ਦੇਣ ਲਈ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

 

24 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਅਮਨਪ੍ਰੀਤ ਜੀ ਕਿਰਤ ਤੇ ਨਜ਼ਰਸਾਨੀ ਕਰਨ ਲਈ ਨਵਾਜ਼ਿਸ਼ ਅਤੇ ਹੌਂਸਲਾ ਅਫਜਾਈ ਲਈ ਤਹਿ ਏ ਦਿਲ ਤੋਂ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਅਮਨਪ੍ਰੀਤ ਜੀ, ਕਿਰਤ ਤੇ ਨਜ਼ਰਸਾਨੀ ਕਰਨ ਲਈ ਨਵਾਜ਼ਿਸ਼ ਅਤੇ ਹੌਂਸਲਾ ਅਫਜਾਈ ਲਈ ਤਹਿ ਏ ਦਿਲ ਤੋਂ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

26 Nov 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Gr8......
27 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thnx Bittoo ji...
30 Nov 2014

Showing page 1 of 2 << Prev     1  2  Next >>   Last >> 
Reply