Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁੱਧ ਬੁੱਧ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸੁੱਧ ਬੁੱਧ

ਜਾਗਦਿਆਂ ਮੈਂ ਸੁੱਧ ਬੁੱਧ ਖੋਹੀ।
ਆਈ ਨੀਂਦ ਮੈਂ ਸੁਹਾਗਣ ਹੋਈ।

ਗੂੰਗੇ ਵਾਗੂੰ ਚੁੱਪ ਧਾਰ ਲਈ ਬੰਦੇ,
ਵੇਖ ਤਮੰਨਾ ਸੁਰਤ ਚੰਚਲ ਹੋਈ।

ਬੋਲ ਤੂੰ ਬਖਸ਼ੇਂ ਜਾਣ ਕੇ ਆਪਣਾ,
ਬੰਨ ਲਏ ਪੱਟੀ ਅੱਖੀਆਂ ਤੇ ਕੋਈ।

ਰਸਤਾ ਭੁੱਲੀ ਉਹ ਕਰਮਾਂ ਕਰਕੇ,
ਤੂੰ ਰਾਹ ਵਿਖਾਵੇਂ,ਮੈਂ ਸੁਜਾਖੀ ਹੋਈ।

ਬਾਉਰਾ ਮਨ ਨਾ ਸਮਝਣ ਜੋਗਾ,
ਬਾਵਲੇ ਮਨ ਸੋਝੀ ਬਖਸ਼ੇ ਕੋਈ।

ਸੁਖਨ ਸਤ ਨਹੀ ਬਿਨਾ ਸੰਤੋਖ ਦੇ,
ਮਨ ਨਾ ਮੰਨੇ ਕੀ ਇਬਾਦਤ ਹੋਈ।

01 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

thanx to the viwers .......

06 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਖੂਬਸੂਰਤ ਲਿਖਿਆ ਹੈ ਜੀ

18 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks

06 Sep 2015

Reply