ਹਾਂ ਜੀ ਬਾਈ ਜੀ ਮੈਂ ਇਹੀ ਕਹਿਣਾ ਚਾਹੁੰਦੀ ਸੀ ....
ਪਰ ਇਹਦਾ ਤੁਹਾਡਾ ਕੰਮ ਬੇ ਵਜਾ ਵੱਧਦਾ .....ਜੇ ਇਹੀ ਕੰਮ ਸਾਰੇ members ਆਪ ਕਰਨ ਤਾਂ ਵਧੀਆ...
ਸੋ ਮੇਰੇ ਸਾਰੇ members ਨੂੰ ਬੇਨਤੀ ਆ ਵੀ ਪੋਸਟ ਧਿਆਨ ਨਾਲ ਕੀਤੀਆਂ ਜਾਣ ........ਅਤੇ ਕਈ ਵਾਰ ਦੇਖਿਆ ਗਿਆ ਕਿ ਕੁਝ ਵਿਸ਼ੋ ਦੁਬਾਰਾ ਹੋਰ ਮੈਂਬਰਾਂ ਵੱਲੋਂ ਪਾਏ ਜਾਨਦੇ ਹਨ ਸੋ ਕਿਰਪਾ ਕਰਕੇ ....orkut , facebook ja kise hor site ਤੋ ਕੁਝ ਵੀ ਚੰਗੀ ਲਿਖਤ ਜੇ ਸਾਝੀ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਬਾਰੇ ਵੀ ਲਿਖਣਾ ਚਾਹੀਦਾ ਕਿ ਇਹ ਕਿਸ ਨੇ ਲਿਖੀਆਂ ਪਰ ਪਹਿਲੀ ਕੋਸ਼ਿਸ਼ ਕਿ ਅਸੀ ਕਿਸੇ ਦੀ ਮਿਹਨਤ ਦਾ ਮੁੱਲ ਨਾ ਲਈਏ ....ਸਗੋਂ ਆਪ ਲਿਖ ਕੋ ਦੋਖੀਏ|
ਅਤੇ ਜੇ ਕਦੇ ਮੇਰੀ ਕੋਈ ਲਿਖਤ ਗਲਤ ਲਿਖੀ ਹੋਵੇ ਤਾਂ ਜਰੂਰ ਦੱਸਣਾ .......
ਬਾਕੀ ਗਲਤੀਆਂ ਵੀ ਇਨਸਾਨ ਕਰਦਾ ਤੇ ਇਹਨਾਂ ਵਿੱਚ ਸੁਧਾਰ ਵੀ ਇਨਸਾਨ ਜੀ ਕਰਦਾ .....ਜੇ ਫਿਰ ਵੀ ਕਿਸੇ ਨੂੰ ਮੇਰੀ ਸਲਾਹ ਬੁਰੀ ਲੱਗੇ ਤਾਂ ਮਾਫੀ ਚਾਹਵਾਂਗੀ
ਅਤੇ ਜੇ ਕਦੇ ਮੇਰੀ ਕੋਈ ਲਿਖਤ ਗਲਤ ਲਿਖੀ ਹੋਵੇ ਤਾਂ ਜਰੂਰ ਦੱਸਣਾ .......
ਬਾਕੀ ਗਲਤੀਆਂ ਵੀ ਇਨਸਾਨ ਕਰਦਾ ਤੇ ਇਹਨਾਂ ਵਿੱਚ ਸੁਧਾਰ ਵੀ ਇਨਸਾਨ ਕਰਦਾ .....
ਜੇ ਫਿਰ ਵੀ ਕਿਸੇ ਨੂੰ ਮੇਰੀ ਸਲਾਹ ਬੁਰੀ ਲੱਗੇ ਤਾਂ ਮਾਫੀ ਚਾਹਵਾਂਗੀ