Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਤਮ ਹੱਤਿਆ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਆਤਮ ਹੱਤਿਆ

ਅੱਜ ਦੇ ਸਮਾਂ ... ਪੜ੍ਹਾਈ ਦਾ ਸਮਾਂ .... ਮੁਕਾਬਲੇ ਦਾ ਸਮਾਂ... ਪਰ ਇਹ ਸਮਾਂ ਸਮਾਜ ਦੀ ਇਕ ਟੀਸ ਨੂੰ ਸਾਮਨੇ ਰਖਦਾ ਹੈ ਤੇ ਉਹ ਹੈ ਆਤਮ ਹੱਤਿਆ .....

 

 

ਆਤਮ ਹੱਤਿਆ ... ਕਹਿੰਦੇ ਨੇ ਰੱਬ ਵੀ ਇਸ ਨੂੰ ਸਬ ਤੋਂ ਵੱਡਾ ਗੁਨਾਹ ਮਣਦਾ ਹੈ | ਸਿਆਣੇ ਕਹਿੰਦੇ ਨੇ "ਬੁਜਦਿਲ ਆਤਮ ਹੱਤਿਆ ਕਰਦੇ ਨੇ, ਹਿਮੱਤ ਵਾਲੇ ਨਹੀ" | ਪਰ ਇਹ ਗੱਲ ਇਕ ਜਗਹ ਸਹੀ ਨਹੀ ਲਗਦੀ .. ਉਹ ਹੈ ਕਿਸੇ ਬੱਚੇ ਨੇ ਕੀਤੀ ਆਤਮ ਹੱਤਿਆ .... | ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕੀ ਅੱਜ ਦਾ ਸਮਾਂ ਪਿਆਰ ਬਾਜੀ ਦਾ ਸਮਾਂ ਹੈ .. ਦੋ ਪ੍ਰੇਮੀ ਇਕ ਦੂਜੇ ਨੂੰ ਨਾ ਮਿਲੇ ਤਾਂ ਉਹ ਵੀ ਆਤਮ ਹੱਤਿਆ ਵਾਲਾ ਪਾਪ ਕਰ ਲੈਂਦੇ ਨੇ ... ਪਰ ਮੈਂ ਇਥੇ ਗੱਲ ਕਰਨਾ ਚਾਹਾਂਵਾਗਾ... ਉਹਨਾ ਬੱਚਿਆਂ ਦੀ ਜੋ ਆਤਮ ਹੱਤਿਆ ਕਰਦੇ ਨੇ ਆਪਣੇ ਦਿਲ ਤੇ ਦਿਮਾਗ ਉੱਤੇ ਪਏ ਬੋਝ ਕਰ ਕੇ | ਤੇ ਇਹ ਬੋਝ ਉਹਨਾਂ ਤੇ ਕੋਈ ਹੋਰ ਨਹੀ ਬਲਕਿ ਉਸਦੇ ਘਰ ਦੇ, ਉਸਦੇ ਆਪਣੇ ਹੀ ਪਾਉਂਦੇ ਨੇ | ਤੇ ਉਹਨਾਂ ਉੱਤੇ ਇਹ ਬੋਝ ਪਾਇਆ ਜਾਂਦਾ ਹੈ ਉਹਨਾਂ ਦੀ ਪੜ੍ਹਾਈ ਕਰ ਕੇ |

 

ਅੱਜ ਦਾ ਸਮਾਂ ਸਿਰਫ ਇਸ ਗੱਲ ਦੇ ਰਹਿ ਗਿਆ ਹੈ ਕੀ ਬੱਚਾ ਕਿੰਨੇ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ... ਜੇ ਬੱਚਾ ਘਰੇਲੂ ਇਮਤਿਹਾਨਾ ਵਿਚ 90%  ਨੰਬਰ ਲੈ ਲੈਂਦਾ ਹੈ ਤਾਂ ਮਾਂ ਬਾਪ ਉਸਨੂੰ ਸਾਬਾਸ਼ੀ ਨਹੀ ਦਿੰਦੇ ਬਲਕਿ ਉਸਤੇ ਦਬਾਬ ਪਾਉਂਦੇ ਨੇ ਕੀ ਉਹ ਇਸ ਵਾਰੀ 95% ਨੰਬਰ ਲੈਣ ਤੇ ਪੱਕੇ ਇਮਤਿਹਾਨਾ ਵਿਚ 99% ਨੰਬਰ ਲੈਣ... ਏਹੋ ਸੋਚ ਸਕੂਲ ਵਾਲਿਆਂ ਦੀ ਹੁੰਦੀ ਹੈ... ਜੋ ਬੱਚਾ ਹੋਸ਼ਿਆਰ ਹੁੰਦਾ ਹੈ ਉਸਤੇ ਜੋਰ ਪਾਇਆ ਜਾਂਦਾ ਹੈ ਕੀ ਉਹ ਹੋਰ ਮਹਿਨਤ ਕਰੇ ਤੇ ਆਪਣੇ percentage ਵਧਾਵੇ... ਪਰ ਬੱਚੇ ਦੀ ਕੀ ਇਛਾ ਹੈ .. ਕੋਈ ਪੁਛ ਕੇ ਰਾਜੀ ਨਹੀ |  

ਪਹਿਲਾਂ ਬੱਚੇ ਸਿਖਰ ਧੁਪਹਰੇ ਖੇਡਦੇ ਸੀ... ਰਾਤ ਨੂੰ ਲੁਕਣ ਮੀਚੀ ਖੇਡਦੇ ਸੀ .. ਹੋਰ ਵੀ ਏਹੋ ਜਿਹੀਆਂ ਖੇਡਾਂ ਹੁੰਦਿਆ ਸੀ ਜਿਹਨਾ ਵਿਚ ਬੱਚੇ ਨੂੰ ਸੱਟ ਵੀ ਲੱਗ ਜਾਂਦੀ ਸੀ.. ਪਰ ਮਾਂ ਬਾਪ ਹਲਕਾ ਜਿਹਾ ਗੁੱਸਾ ਕਰਦੇ ਸੀ.. ਥੋੜਾ ਧਮਕਾਇਆ ਤੇ ਥੋੜੀ ਦੇਰ ਲਈ ਉਹਦਾ ਖੇਡਣਾ ਬੰਦ ਕਰ ਦੇਣਾ ਪਰ ਬਾਅਦ ਚ ਆਪ ਉਸਨੂੰ ਕਹਿੰਦੇ ਸੀ ਕੀ ਜਾ ਬਾਹਰ ਜਾ ਕੇ ਖੇਡ ਲੈ...  ਕਿਓਂਕਿ ਮਾਂ ਬਾਪ ਨੂੰ ਪਤਾ ਹੁੰਦਾ ਸੀ ਕੀ ਬੱਚਾ ਜਿੰਨਾ ਖੇਡੇਗਾ ... ਉਸਦਾ ਉਹਨਾਂ ਹੀ ਮਾਨਸਿਕ ਤੇ ਸਰੀਰਿਕ ਵਿਕਾਸ ਹੋਵੇਗਾ .. ਤੇ ਉਸਦਾ ਮਨ ਵੀ  ਪੜ੍ਹਾਈ ਚ ਉਹਨਾ ਹੀ ਲਗੇਗਾ... ਉਹ ਬੱਚੇ ਤੋਂ ਉਸਦਾ ਬਚਪਨ ਕਦੇ ਨਹੀ ਖੋੰਦੇ ਸੀ .... ਪਰ ਅੱਜ ਕਲ ਮਾਂ-ਬਾਪ ਬਚੇ ਨੂੰ ਬਸ ਇਕ ਪਿੰਜਰੇ ਦਾ ਕੈਦੀ ਬਣਾ ਰਹੇ ਨੇ | ਬੱਚਾ ਬਾਹਰ ਚਲਾ ਜਾਵੇ ਤਾਂ ਉਸਤੋਂ ਹਜਾਰੋਂ ਸਵਾਲ ਹੁੰਦੇ ਨੇ .. ਕਿਥੇ ਸੀ .. ਇੰਨਾ ਟਾਈਮ ਕਿਵੇਂ ਲੱਗ ਗਿਆ....|  ਬੱਚੇ ਤੋਂ ਉਸਦੀ ਕਿਸੇ ਖਬਰ ਬਾਰੇ ਨਹੀ ਪੂਛਨਾ ਬਸ... ਧਿਆਨ ਕਰਨਾ ਤਾਂ ਉਹਦੀ ਪੜ੍ਹਾਈ ਤੇ ..ਤੇ ਉਸੇ ਬਾਰੇ ਉਸ ਨਾਲ ਗੱਲ ਕਰਨੀ | ਜੇ ਬੱਚਾ ਆਪਣੀ ਕੋਈ ਇਛਾ ਦੱਸ ਵੀ ਦਿੰਦਾ ਹੈ ਤਾਂ ਉਸਨੂੰ ਪਿਆਰ ਨਾਲ ਜਾਂ ਗੁੱਸੇ ਨਾਲ ਦੱਬਾ ਦਿੱਤਾ ਜਾਂਦਾ ਹੈ | ਬੱਚਾ ਇੰਨਾ depress ਹੋ ਜਾਂਦਾ ਹੈ ਕੀ ਉਹਦੀਆਂ ਅੰਖਾਂ ਚੋਂ ਹੰਜੂ ਆਉਂਦੇ ਨਹੀ ਬਾਕੀ ਕੁੱਜ ਰਹਿੰਦਾ ਨਹੀ... ਤੇ ਉਹ ਡਰ ਜਾਂਦਾ ਹੈ ਕੀ ਸਾਇਦ ਉਹ ਆਪਣੇ ਮਾਂ ਬਾਪ ਦੀ ਉਮੀਦਾਂ ਤੇ ਖਰਾ ਨਹੀ ਉੱਤਰੇਗਾ ਤੇ ਉਹ ਉਸ ਕਦਮ ਨੂੰ ਚੁਕਣ ਲਈ ਤਿਆਰ ਹੋ ਜਾਂਦਾ ਹੈ ਜਿਸਨੂੰ ਰੱਬ ਵੀ ਸਾਇਦ ਗਲਤ ਮੰਨਦਾ ਹੈ |

ਆਖਿਰ ਕਿਓਂ ਬੱਚੇ ਤੇ ਇੰਨਾ ਦਬਾਵ ਪਾਇਆ ਜਾਂਦਾ ਹੈ... ਜੇ ਇਕ ਬੱਚਾ 95% ਤੋਂ 99% ਨੰਬਰ ਨਹੀ ਲੈ ਕੇ ਆਉਂਦਾ ਤਾਂ ਕਿਓਂ ਮਾਂ ਬਾਪ ਉਸਤੇ ਗੱਲਾਂ ਦੇ ਵਾਰ ਕਰਦੇ ਨੇ.. ਕੀ ਅੱਜ ਦੇ ਸਮੇਂ ਵਿਚ ਮਾਂਪਿਆ ਲਈ ਨ੍ਮ੍ਬਰਾਂ ਦਾ ਮੁਕਾਬਲਾ ਆਪਣੇ ਬੱਚੇ ਤੋਂ ਵਧ ਕੇ ਹੈ... ਆਖਿਰ ਕਿਓਂ ਮਾਂ ਬਾਪ, ਸਕੂਲ ਦੇ ਅਧਿਆਪਕ ਬੱਚੇ ਤੋਂ ਉਸਦੀ ਇਛਾ ਜਾਣੇ ਬਿਨਾ ਉਸਤੋਂ ਉਮੀਦਾਂ ਲਾਉਂਦੇ ਨੇ ... ਕੀ ਬੱਚਾ ਗਲਤ ਕਦਮ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ | ਇਸ ਸਬ ਲਈ ਤਾਂ ਸਮਾਜ ਜਿਮੇਵਾਰ ਨਹੀ ਲਗਦਾ .. ਤੇ ਫਿਰ ਕੋਣ ਹੈ ਦੋਸ਼ੀ | ਕਿਸ ਕੋਲ ਇਸ ਗੱਲ ਦਾ ਜਵਾਬ ਮੰਗਿਆ ਜਾਵੇ... ਮਾਂ-ਪਿਆ ਕੋਲੋਂ ਯਾ ਉਹਨਾਂ ਬੱਚਿਆਂ ਕੋਲੋਂ ਜਿਹਨਾ ਨੇ ਆਤਮ ਹੱਤਿਆ ਵਰਗਾ ਕਦਮ ਚੁਕਿਆ ਪਰ ਰੱਬ ਦੀ ਮੇਹਰ ਨਾਲ ਬਚ ਗਏ | ਕੀ ਜਵਾਬ ਹੈ ਇਸ ਸਬ ਦਾ ?

08 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


sahi kiha Sunil...bachiyan kolon ohna da bachpan khohiya jaa riha ae ehna %%%%% de layi jo k bahut hee galat gall hai....aapan saare hameshan aapne bachpan nu miss karde haan k kaash fer ton aa jaavey par ajkal taan jehna da time hai bachpan no enjoy karan da ohna nu ne enjoy karan ditta jaanda....

08 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

mera 10th da result vi aon hi wala e .....lagda mere naal vi injh hi hona aa..........veer ji mere number thode aone ne te ghardean ne gusse ho jana ,,,,,,,,,dasso phir main ki karoongi

10 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Gulvir ... tnsn na le... ajj di life numbran te hi depend nahi krdi ... je no. thode aa jaan tan eh thodi ki life ch kujj ni riha... life bahut changi a ... numbran piche es nu khatam nhi krna chahida...


je tuhade no. ghatt aa vi jaan tan tnsn na lio .. kujj ni hunda... kamyab hon lyi numbran di nhi .... life di jrurat a ...

 

te han apne veer nu result jrur dsio ... i will also wait..

10 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Balihar bha g...


jis tran de hallat ne ohna nu vekhde hoye lgda a g ki aaun wale sme ch tan eh thoda bahut bachpan vi nhi rehna ....

10 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

dass doongi veere ,,

11 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

i will wait dear sister....


all the best ...

11 Jun 2012

Reply