Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰਾ ਸ਼ੁਕਰੀਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਤੇਰਾ ਸ਼ੁਕਰੀਆ

ਬਾਉਰਾ ਕੀਤਾ ਖਾਕਸਾਰ ਤੇਰਾ ਸ਼ੁਕਰੀਆ।
ਤੂੰ ਚਤੁਰ ਕੀਤਾ ਸੰਸਾਰ ਤੇਰਾ ਸ਼ੁਕਰੀਆ।

ਖਾਮੋਸ਼ੀ ਬਣੀ ਗੁਨਾਹ ਨਦਰ ਤੇਰੀ ਬੇਵਫ਼ਾ,
ਤੂੰ ਅੰਦਰੋਂ ਦਿਤੀ ਆਵਾਜ਼ ਤੇਰਾ ਸ਼ੁਕਰੀਆ।

ਨਸੀਹਤ ਕਰੇ ਸੰਸਾਰ ਨਾ ਦੇਵੇ ਅਸ਼ੀਰਵਾਦ,
ਸਾਯਾਰ ਕੀਤਾ ਹੁਸ਼ਿਆਰ ਤੇਰਾ ਸ਼ੁਕਰੀਆ।

ਗੁੰਮਨਾਮ ਸਫਰ ਬੇਗਾਹ ਨਗਰ ਗੁਜ਼ਰ ਗਏ,
ਹਮਦਰਦ ਹੋਇਂਓ ਤੂੰ ਯਾਰ ਤੇਰਾ ਸ਼ੁਕਰੀਆ।

ਆਪਣੀ ਆਪਣੀ ਪਹੁੰਚ ਰੂਹ ਦੀ ਚਿਤਾਵਨੀ,
ਤੈਥੋਂ ਚਿੱਤ ਮੈਂ ਗਿਆ ਹਾਰ ਤੇਰਾ ਸ਼ੁਕਰੀਆ।

ਮੈਂ ਹਸਰਤ ਦੇ ਵਿੱਚ ਲੀਨ ਤਾਂਘ ਮਿਲਣ ਦੀ,
ਮੈਨੂੰ ਕੀਤਾ ਤੂੰ  ਦੁੱਸ਼ਵਾਰ ਤੇਰਾ ਸ਼ੁਕਰੀਆ।

ਰੱਖ ਉਮੀਦ ਸਤਿਕਾਰ ਵੇ ਦੱਸ ਮੈਂ ਕੀ ਕਰਾਂ,
ਤੇਰੀ ਰਹਿਮਤ ਤੇ ਨਿਸਾਰ ਤੇਰਾ ਸ਼ੁਕਰੀਆ।

ਦਾਦ ਕੀ ਦੇਵਾਂਮੈਂ, ਕਰਮ ਫੈਸਲਾ ਹੱਥ ਤੇਰੇ,
ਨਦਰਿ ਕਰੇ ਤੇਰੀ ਪਾਰ ਵੇ ਤੇਰਾ ਸ਼ੁਕਰੀਆ।

ਪ੍ਰਾਣ ਵੀ ਤੂੰ ਸੰਸਾਰ ਵੀ ਤੂੰ, ਤੂੰ ਹੀ ਪਾਸਾਰ ਹੈਂ ,
ਪਲਕ ਤੇ ਰੱਖੇ ਖਾਸਕਾਰ ਵੇ ਤੇਰਾ ਸ਼ੁਕਰੀਆ।
                                 ਗੁਰਮੀਤ ਸਿੰਘ

10 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......

14 Jan 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks

20 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਜੀ ...

20 Jan 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

THANKS SIR JI

22 Jan 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks to my viewer
25 May 2015

Reply