Lo g Pehli var Politics ch entry kiti a .. eh poem mere frnd ne mainu sms kiti c.... main oh aap g de samne pesh kar reha han...
ਲੁੱਟ ਲੁੱਟ ਪੈਸਾ ਲੋਕਾਂ ਦਾ ਤੂੰ ਬੈੰਕ ਭਰ ਲਿਆ |
ਟ੍ਰਾੰਸਪੋਰਟ ਜ਼ਮੀਨਾਂ ਤੇ ਤੂੰ ਕਬਜਾ ਕਰ ਲਿਆ |
ਸੇੰਟਰ ਵਿਚੋਂ ਆਏ ਪੈਸੇ ਵੀ ਤੂੰ ਹਜਮ ਕਰ ਲਏ ਨੇ |
SOI ਦੇ ਨਾਮ ਤੇ ਪਾਰਟੀ ਚ ਗੁੰਡੇ ਭਰ ਲਏ ਨੇ |
CM ਬਣਨ ਦੀ ਆੜ ਚ ਤੂੰ ਕੰਵਲਜੀਤ ਚੁਪ ਕਰਾਤਾ |
ਪਾਰਟੀ ਤੇ ਜੋਰ ਪਾਕੇ ਹੁਣ ਤੂੰ ਮਨਪ੍ਰੀਤ ਵੀ ਕੜਵਾਤਾ |
ਧਕੇਸ਼ਾਹੀ ਤੇ ਗੁੰਡਾ ਗਰਦੀ ਕਰ ਕੇ ਦਸ ਕਿਧਰ ਨੂੰ ਜਾਏਂਗਾ |
ਬਸ ਕਰ ਸੁਖਬੀਰ ਬਾਦਲਾ ਪੰਜਾਬ ਨੂੰ ਹੋਰ ਕਿੰਨਾ ਕੁੰ ਖਾਏਂਗਾ |