|
|
|
|
|
|
Home > Communities > Anything goes here.. > Forum > messages |
|
|
|
|
|
ਸੁਖਵਿੰਦਰ ਅੰਮ੍ਰਿਤ ਜੀ |
ਖਾਣ ਨੂੰ ਤੈਨੂੰ ਖੀਰ ਦਊਂਗੀ
ਨਾਲ ਲਕਾ ਦਊਂ ਪੂੜਾ
ਬੈਠਣ ਨੂੰ ਤੈਨੂੰ ਕੁਰਸੀ ਦਊਂਗੀ
ਸੌਣ ਨੂੰ ਲਾਲ ਪੰਘੂੜਾ
ਲਾ ਕੇ ਤੇਲ ਤੇਰੇ ਵਾਹਦੂੰ ਬੋਦੇ
ਸਿਰ 'ਤੇ ਕਰ ਦਊਂ ਜੂੜਾ
ਜੇ ਮੇਰਾ ਪੁੱਤ ਬਣਨਾ
ਲਿੱਖ ਕੇ ਵਖਾ ਦੇ ਊੜਾ ...ਸੁਖਵਿੰਦਰ ਅੰਮ੍ਰਿਤ ਜੀ
ਖਾਣ ਨੂੰ ਤੈਨੂੰ ਖੀਰ ਦਊਂਗੀ
ਨਾਲ ਪਕਾ ਦਊਂ ਪੂੜਾ
ਬੈਠਣ ਨੂੰ ਤੈਨੂੰ ਕੁਰਸੀ ਦਊਂਗੀ
ਸੌਣ ਨੂੰ ਲਾਲ ਪੰਘੂੜਾ
ਲਾ ਕੇ ਤੇਲ ਤੇਰੇ ਵਾਹਦੂੰ ਬੋਦੇ
ਸਿਰ 'ਤੇ ਕਰ ਦਊਂ ਜੂੜਾ
ਜੇ ਮੇਰਾ ਪੁੱਤ ਬਣਨਾ
ਲਿੱਖ ਕੇ ਵਖਾ ਦੇ ਊੜਾ ...ਸੁਖਵਿੰਦਰ ਅੰਮ੍ਰਿਤ ਜੀ
|
|
05 Dec 2012
|
|
|
|
ਸਹੀ ਹੈ ਜੀ......tfs.......
|
|
05 Dec 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|