ਸੁਨ ਸੋਹਣੀਏ ਹੁਸਨ ਦੀਏ ਪਰੀਏ ਨੀ ਤੂ ਸੋਹਨੀ ਆ ਕੋਈ ਵਜੀਰ ਤਾ ਨਹੀ,
ਜਿਨਾ ਨਾਲ ਤੂ ਗੱਲਾਂ ਕਰੇ ਹਾਸ ਹਾਸ ਕੇ ਜੇ ਓਹ ਬਾਦਸ਼ਾਹ ਨੇ ਅਸੀਂ ਫ਼ਕੀਰ ਤੇ ਨਹੀ ,
ਮਨਿਆ ਕੇ ਤੂ ਬਹੁਤ ਸੋਹਨੀ ਆ ਪਰ ਸਿਆਲਾ ਦੀ ਹੀਰ ਤੇ ਨਹੀ ,
ਕੀ ਹੋਯਾ ਜੇ ਅਸੀਂ ਤੇਨੁ ਅਖ ਮਾਰ ਤੀ ਕਮਲੀਏ ਅਖ ਏ ਤੀਰ ਤਾ ਨਹੀ .