ਇਕ ਸੁਨੇਹਾ ਮੁੰਡਿਆਂ ਲਈ------
ਕੁੜੀਆਂ ਸਿਰਫ ਮਸ਼ੂਕਾਂ ਨਹੀਂ ਕੁਝ ਹੋਰ ਵੀ ਹੁੰਦੀਆਂ ਨੇ,
ਮਾਂ ਭੈਣ ਧੀ ਜਹੇ ਰਿਸ਼ਤਿਆਂ ਦੀ ਡੋਰ ਵੀ ਹੁੰਦੀਆਂ ਨੇ..........
ਇਕ ਸੁਨੇਹਾ ਕੁੜੀਆਂ ਲਈ------------
''ਬਾਪ ਦੀ ਪੱਗ ਕੱਪੜੇ ਦੀ ਨਹੀਂ,
ਧੀ ਦੇ ਜਿਸਮ ਦੀ ਬਣੀ ਹੁੰਦੀ ਹੈ,
ਜਿੱਥੇ ਜਿਥੇ ਧੀ ਜਾਂਦੀ ਪੱਗ ਵੀ ਨਾਲ ਹੀ ਜਾਂਦੀ ਹੈ '
jo sunea girls lyi likhia hai......2 lines ch hi tusi bahut kuch likh dita .tfs.
Bahut Vadhia Janab...
beautiful and meaningful message....tfs
Its Great Message.......Thnx.......bhupinder ji.......
I loved it.
many thnx every1