Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਸੁਨੇਹਾ ਸਭ ਲਈ !!!!!! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੱਕ ਸੁਨੇਹਾ ਸਭ ਲਈ !!!!!!

‎..........ਰੱਬ ਇੱਕ ਹੈ........

 

ਫਿਰ ਹਰ ਪਿੰਡ ਪਿੰਡ ਸ਼ਹਿਰ ਸ਼ਹਿਰ ਅਣਗਿਣਤ ਮੱਛਰਾਂ ਦੀ ਗਿਣਤੀ ਵਾਂਗ ਉਸਾਰੇ ਗਏ ਮੰਦਰਾਂ ,ਮਸੀਤਾਂ , ਚਰਚਾ ਗੁਰਦੁਆਰਿਆ ਦੀ ਕੀ ਜ਼ਰੂਰਤ ਹੈ ਪੰਜ਼ਾਬ ਵਿੱਚ ?
ਪੰਜ਼ਾਬ ਵਿੱਚ ਕੋਈ ਵੀ ਇੱਕ ਹੀ ਧਰਮ ਅਸਥਾਨ ਬਣਾ ਲਓ ਇੱਕ ਰੱਬ ਦੇ ਰਹਿਣ ਲਈ ਇੱਕ ਹੀ ਧਰਮ ਅਸਥਾਨ ਕਾਫੀ ਹੈ । ਬਾਕੀ ਦੇ ਧਰਮ ਅਸਥਾਨਾਂ ਨੂੰ ਆਸ਼ਰਮਾਂ ਵਿੱਚ ਪਰਿਵਰਤਤ ਕਰ ਦਿਓ ਜਿੱਥੇ ਉਹ ਲੋਕ ਰਹਿਣ ਜਿਹਨਾਂ ਦੇ ਸਿਰ ਤੇ ਛੱਤ ਨਹੀ ਜਾਂ ਹੈ ਅਤੇ ਮੀਂਹ ਦੇ ਮੌਸਮ ਵਿੱਚ ਚੌਂਦੀ ਰਹਿੰਦੀ ਹੈ । ਜੋ ਜ਼ਮੀਨ ਇਹਨਾਂ ਗੁਰਦੁਆਰਿਆ , ਮੰਦਰਾਂ ਮਸੀਤਾਂ ਚਰਚਾ ਦੇ ਨਾਮ ਤੇ ਹੈ ਉਹਨਾਂ ਨੂੰ ਬਾਬੇ ਨਾਨਕ ਦੇ ਉਪਦੇਸ਼ ਵੰਡ ਛਕੋ ਅਨੁਸਾਰ ਇਹਨਾਂ ਆਸ਼ਰਮਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਵੰਡ ਦਿਓ । ਜਿਤਨੇ ਪੈਸੇ ਇਹਨਾਂ ਧਰਮ ਅਸਥਾਨਾ ਤੇ ਲੰਗਰ ਲਈ ਖਰਚ ਕਰਦੇ ਹੋ ਉਤਨੇ ਪੈਸੇ ਇਹਨਾ ਆਸ਼ਰਮਾਂ ਵਿੱਚ ਰਹਿਣ ਵਾਲੇ ਬੱਚਿਆ ਦੀ ਸਿੱਖਿਆ ਤੇ ਖਰਚੋ । ਰੱਜੇ ਨੂੰ ਰਜਾਉਣ ਦਾ ਕੀ ਫਾਇਦਾ ।ਇਸ ਨਾਲ ਬਾਬਾ ਨਾਨਕ ਖੁਸ਼ ਹੋਵੇਗਾ ਕਿਉਕਿ ਤੁਸੀ ਸੱਚਾ ਸੌਦਾ ਕਰ ਰਹੇ ਹੋਵੋਗੇ ।
ਕਦੇ ਸੋਚਿਆ ਇਹਨਾ ਗੁਰਦੁਆਰਿਆ ਵਿੱਚ ਚੜਾਏ ਚੜਾਵੇ ਅਵਤਾਰ ਮੱਕੜ ਵਰਗੇ ਗੁੰਡਿਆ ਦੀ ਕਾਰ ਦੀ ਲਾਲ ਬੱਤੀ ਬਣ ਤੁਹਾਡੀ ਸ਼ਰਧਾਂ ਤੇ ਨਾਨਕ ਦੀ ਸਿੱਖਿਆ ਦਾ ਮਜ਼ਾਕ ਉਡਾ ਰਹੇ ਹਨ । ਰੱਜੇ ਨੂੰ ਰਜਾਉਣ ਦਾ ਕੀ ਫਾਇਦਾ । ਆਪਣੇ ਘਰ ਪਾਠ ਕਰ ਲਿਆ ਕਰੋ ਜੇ ਸੱਚੇ ਸ਼ਰਧਾਲੂ ਹੋ । ਘਰ ਵਿੱਚ ਹੀ ਇੱਕ ਨਾਨਕ ,ਰਾਮ , ਮੁਹੰਮਦ , ਮਸੀਹ ਦੇ ਨਾਮ ਦੀ ਗੋਲਕ ਲਗਾ ਲਓ ਹਰ ਰੋਜ਼ ਉਸ ਗੋਲਕ ਵਿੱਚ ਉਤਨੇ ਹੀ ਪੈਸੇ ਪਾਓ ਜਿਤਨੇ ਇਹਨਾਂ ਧਰਮ ਅਸਥਾਨਾ ਤੇ ਚਾੜਦੇ ਹੋ । ਤੁਹਾਡੇ ਮਨ ਨੂੰ ਤਸੱਲੀ ਮਿਲੇਗੀ । ਸਮਾਜ ਵਿੱਚੋ ਗੁਰਬੱਤ ਦੂਰ ਹੋਵੇਗੀ ਅਤੇ ਨਾਨਕ ਗੁਰੂ ਤੁਹਾਡੇ ਇਸ ਸੱਚੇ ਸੌਦੇ ਤੇ ਖ਼ੁਸ਼ ਹੋਣਗੇ ।

 

 

ਸਾਭੀ ਫਤਿਹਪੁਰੀ

13 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁਨੇਹਾ ਤੇ ਸੋਲਾਂ ਆਨੇ ਖਰਾ ਹੈ,ਪਰ ਇਸ ਤੇ ਅਮਲ ਖੋਟੇ ਸਿੱਕੇ ਜਿਹਾ ਹੈ......


ਬਹੁਤ ਵਧੀਆ ਸੁਨੇਹਾ ਸਾਂਝਾ ਕਿੱਤਾ ਹੈ.....ਬਿੱਟੂ ਜੀ ਤੁਸੀਂ.....ਧਨਵਾਦ.......

13 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

tfs bittu bha ji ...

 

 

padh ke changa lgia ji

13 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut vadhia likhiya ae Saabi jee ne...thnx 4 sharing...


ikk waar shayad Sulakhan Sarhaddi huran ik article likhiya see


"Panj tara dhaabe BNAM dharmik chungiyan"


ajkal road de kinnarey te Gurdwaarey, Massetan jahe TOLL TAX kholey hoye ne te andh wishwaasi shardhalu aapni mehnat de kamayi othey suttde rehnde ne {even bass jaan gaddi wichon hee} te ehna dere waaliyan de chandi bani rehndi ae....


main ithey hee khatam kar dinda haan kehan nu te bahut kush hai par.....


13 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Jehna de gall leeran payian ohna de wall takde nahi,

Kabran utte tille jarhiyan chadran chaarhi jaande ne...


.......................................Baba Nazmi

13 Dec 2012

Harwinder  Singh
Harwinder
Posts: 19
Gender: Male
Joined: 18/Sep/2012
Location: Moga
View All Topics by Harwinder
View All Posts by Harwinder
 
Bauht vadiya veer.....tuhade vicharan ch mainu jrortmanda lai hamdardi jhalkadi dikhai diti hai.......
13 Dec 2012

Reply