Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਪਨਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਸੁਪਨਾ

ਸੀ ਕੱਲ ਸਿਤੰਬਰ 23 ਨੂੰ ਇਕ ਸੁਪਨਾ ਆਇਆ
ਕਿ ਫੇਰ ਉਸ ਇਕ ਵਾਰ, ਹੋਣਾ ਏ ਪਰਾਇਆ

ਉਹਨੂੰ ਆਪਣਾ ਕਹਿਣ ਦਾ ਹੱਕ ਤਾਂ ਪਹਿਲਾਂ ਹੀ ਨਈਂ ਸੀ
ਕਈ ਸਾਲ ਪਹਿਲਾ, ਇਹ ਹੋ ਗਈ ਗੱਲ ਆਈ-ਗਈ ਸੀ

ਕਈ ਸਾਲ ਹੋਏ, ਉਹਦੇ ਸੁਪਨੇ ਵੀ ਆਉਣੋ ਹਟ ਗਏ ਸੀ
ਤੇ ਖ਼ਿਆਲ ਮੇਰੇ ਵੀ, ਜ਼ਿੰਦਗੀ ਦੇ ਚੱਕਰਾਂ ਚ' ਬਟ ਗਏ ਸੀ

ਵਿਚ ਸੁਪਨੇ ਮੇਰਾ ਨਾਮ ਲਿਆ ਸੀ ਹੱਸਕੇ ਓਹਨੇ
ਤੇ ' ਸੱਜਣ ਜੀ ' ਕਈ ਵਾਰ ਕਿਹਾ ਸੀ ਹੱਸਕੇ ਉਹਨੇ

ਹੌਲੀ ਜਹੀ ਮੇਰੇ ਕੰਨ ਵਿਚ, ਸੀ ਕੁਝ ਕਹਿ ਗਈ ਉਹ
ਸੰਗਦੀ ਜਹੀ ਫੇਰ ਕੋਲ ਮੇਰੇ ਸੀ ਬਿਹ ਗਈ ਉਹ

ਸੁਪਨੇ ਵਿਚ ਮੈਨੂੰ ਸਾਥਣ ਮੇਰੀ ਲੱਗਦੀ ਸੀ ਉਹ
ਮੇਰੇ ਨਾਲ ਵੀ ਬੈਠੀ, ਕਿੰਨੀ ਸੋਹਣੀ ਫੱਬਦੀ ਸੀ ਉਹ

ਪਰ ਅੱਬੜ-ਵਾਹੇ ਸੁਬ੍ਹਾ ਨੂੰ ਜਦ ਅੱਖ ਸੀ ਖੁੱਲੀ
ਓਹੀ ਕੱਲਾ 'ਦੀਪ' , ਵਿਚ  ਪਿਆ ਸੀ ਜੁੱਲੀ

ਸੀ ਕੱਲ ਸਿਤੰਬਰ 23 ਨੂੰ ਇਕ ਸੁਪਨਾ ਆਇਆ
ਸੀ ਚੁੰਮਣ ਪਹਿਲਾ ਸੱਜਣਾ ਦਾ ਮੈਂ ਹੋਂਠ ਛੁਹਾਇਆ

 

                                    -ਗਗਨ ਦੀਪ ਢਿੱਲੋਂ

24 Sep 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਆਹਾ ! ਜੋਬਨਮੱਤੇ ਮਨ ਦੀਆਂ ਉਡਾਰੀਆਂ | ਇਹੀ ਹੈ ਜੀਵਨ ਦਾ ਯਥਾਰਥ | ਕਲਪਨਾ, ਸੁਪਨਾ, ਯਥਾਰਥ, ਫਿਰ ਸਭ ਖੇਹ - ਸ਼ਾਇਦ ਇਹੀ ਹੈ ਇਸ ਨਸ਼ਵਰ ਜੀਵਨ ਦਾ ਖੇਡ੍ਹ ਚੱਕਰ |
ਸੋਹਣਾ ਲਿਖਿਆ; ਹੋਰ ਨਿਖਾਰ ਲਿਆਓ |         

ਆਹਾ ! ਜੋਬਨਮੱਤੇ ਮਨ ਦੀਆਂ ਉਡਾਰੀਆਂ | ਇਹੀ ਹੈ ਜੀਵਨ ਦਾ ਯਥਾਰਥ | ਕਲਪਨਾ, ਸੁਪਨਾ, ਯਥਾਰਥ, ਫਿਰ ਸਭ ਖੇਹ - ਸ਼ਾਇਦ ਇਹੀ ਹੈ ਇਸ ਨਸ਼ਵਰ ਜੀਵਨ ਦਾ ਖੇਡ੍ਹ ਚੱਕਰ |


ਸੋਹਣਾ ਲਿਖਿਆ; ਹੋਰ ਨਿਖਾਰ ਲਿਆਓ |         

 

26 Sep 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਸਮਾਂ ਕੱਢਕੇ ਪੜ੍ਹਨ ਲਈ ਧੰਨਵਾਦ ਵੀਰ ਜੀ..ਜਰੂਰ ਕੋਸ਼ਿਸ਼ ਕਰਾਂਗਾ

27 Sep 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Gagandeep veer bohat wadhiya likhea,............very nicely written,........jio

 

duawaan aap g lai,.........great

 

punjabizm zindabaad

 

Jagjeet sir g ne bohat wadhiya views ditte aapne,..........parh ke bohat wadhiya laggea,.......

 

Dhanwaad

 

Sukhpal**

02 Oct 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਧੰਨਵਾਦ ਸੁਖਪਾਲ ਜੀ..ਕਿਰਤ ਨੂੰ ਸਮਾਂ ਦੇਣ ਲਈ

14 Oct 2017

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

vadhiya veer ji....likhde raho....

17 Oct 2017

Reply